ਕਰਤਾ ਵੱਡਾ ਗੁਪਤ ਖੁਲਾਸਾ
ਬੀਤੇ ਦਿਨੀਂ ਨਾਭਾ ਦੇ ਪਿੰਡ ਸ਼ਮਲਾ ਦੇ ਜਗਦੀਪ ਸਿੰਘ ਨੇ ਆਪਣੀ ਪਤਨੀ ਮਨਪ੍ਰੀਤ ਕੌਰ ਤੇ ਇੱਕ ਲੱਖ ਰੁਪਏ ਚੋ-ਰੀ ਕਰਨ ਅਤੇ ਪੁਲੀਸ ਕੋਲ ਝੂ-ਠੀ-ਆਂ ਦਰ-ਖਾ-ਸ-ਤਾਂ ਦੇਣ ਦੇ ਦੋ-ਸ਼ ਲਗਾਏ ਸਨ। ਜਗਦੀਪ ਦੇ ਪਰਿਵਾਰ ਨੇ ਇਹ ਵੀ ਦੋ-ਸ਼ ਲਗਾਇਆ ਸੀ ਕਿ ਮਨਪ੍ਰੀਤ ਕੌਰ ਦੇ ਪਹਿਲਾਂ ਚਾਰ ਵਿਆਹ ਹੋ ਚੁੱਕੇ ਹਨ ਅਤੇ ਪੰਜਵਾਂ ਵਿਆਹ ਜਗਦੀਪ ਨਾਲ ਕਰਵਾਇਆ ਗਿਆ ਹੈ। ਜਦ ਕਿ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਸਿਰਫ ਇੱਕ ਹੀ ਵਿਆਹ ਦੀ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਨੇ ਮਨਪ੍ਰੀਤ ਕੌਰ ਤੇ ਵੱਖ ਵੱਖ ਨਾਵਾਂ ਅਧੀਨ ਵੱਖ ਵੱਖ ਵਿਆਹ ਕਰਵਾ ਕੇ ਆਪਣੇ ਸਹੁਰਿਆਂ ਨਾਲ ਠੱ-ਗੀ ਮਾ-ਰ-ਨ ਦੇ ਦੋ-ਸ਼ ਲਗਾਏ ਸਨ।
ਇਸ ਸਬੰਧ ਵਿੱਚ ਨਾਭਾ ਪੁਲਿਸ ਨੇ ਮਨਪ੍ਰੀਤ ਕੌਰ ਅਤੇ ਉਸ ਦੇ ਪੇਕੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਸੀ। ਹੁਣ ਇਸ ਮਾਮਲੇ ਦਾ ਦੂਜਾ ਪੱਖ ਵੀ ਸਾਹਮਣੇ ਆਇਆ ਹੈ। ਮਨਪ੍ਰੀਤ ਕੌਰ ਉਸ ਦੇ ਪਿਤਾ ਮਾਤਾ ਅਤੇ ਭਰਾ ਨੇ ਮੀਡੀਆ ਸਾਹਮਣੇ ਆ ਕੇ ਆਪਣੇ ਤੇ ਲੱਗੇ ਦੋ-ਸ਼ਾਂ ਨੂੰ ਨ-ਕਾ-ਰਿ-ਆ ਹੈ। ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਸ ਨੇ ਜਗਦੀਪ ਸਿੰਘ ਦੇ ਪਰਿਵਾਰ ਨੂੰ ਸੱਚ ਦੱਸ ਦਿੱਤਾ ਸੀ ਕਿ ਉਸ ਦੇ ਪਹਿਲਾਂ ਤਿੰਨ ਵਿਆਹ ਹੋ ਚੁੱਕੇ ਹਨ। ਉਸ ਦਾ ਪਹਿਲਾ ਪਤੀ ਅਮਲੀ ਸੀ ਅਤੇ ਕੁੱ-ਟ-ਮਾ-ਰ ਕਰਦਾ ਸੀ।
ਜਿਸ ਕਰਕੇ ਉਸ ਨੇ ਤ-ਲਾ-ਕ ਲੈ ਲਿਆ। ਪਹਿਲੇ ਵਿਆਹ ਤੋਂ ਉਸ ਦੇ ਦੋ ਬੱਚੇ ਸਨ। ਉਸ ਦੇ ਦੂਜੇ ਪਤੀ ਦੇ ਮਾਮੇ ਦੀ ਲੜਕੀ ਨਾਲ ਗ-ਲ-ਤ ਸਬੰਧ ਸਨ। ਉਸ ਦਾ ਤੀਜਾ ਪਤੀ ਆਪਣੇ ਆਪ ਨੂੰ ਉਸ ਦੇ ਲਾਇਕ ਨਹੀਂ ਸਮਝਦਾ ਸੀ ਅਤੇ ਉਹ ਇਸ ਲਈ ਦਵਾਈ ਵੀ ਨਹੀਂ ਲੈਣਾ ਚਾਹੁੰਦਾ ਸੀ। ਜਗਦੀਪ ਸਿੰਘ ਉਸ ਨੂੰ ਆਪਣੇ ਚਾਚੇ ਸੁਰਮੁੱਖ ਸਿੰਘ ਨਾਲ ਗ-ਲ-ਤ ਸਬੰਧ ਬਣਾਉਣ ਲਈ ਕਹਿੰਦਾ ਸੀ। ਕਿਉਂਕਿ ਸੁਰਮਖ ਸਿੰਘ ਛੜਾ ਹੈ ਅਤੇ ਉਸ ਨੇ ਆਪਣੀ ਜ਼ਮੀਨ ਜਗਦੀਪ ਸਿੰਘ ਦੇ ਨਾਮ ਲ-ਵਾ-ਈ ਹੋਈ ਹੈ।
ਉਸ ਦਾ ਕਹਿਣਾ ਹੈ ਕਿ ਉਹ ਜਗਦੀਪ ਸਿੰਘ ਤੋਂ ਤ-ਲਾ-ਕ ਲੈਣਾ ਚਾਹੁੰਦੀ ਹੈ। ਮਨਪ੍ਰੀਤ ਕੌਰ ਦੇ ਪਿਤਾ ਅਤੇ ਮਾਤਾ ਨੇ ਵੀ ਆਪਣੀ ਧੀ ਤੇ ਲੱਗੇ ਦੋ-ਸ਼ਾਂ ਨੂੰ ਨ-ਕਾ-ਰਿ-ਆ ਹੈ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਉਸ ਦੇ ਪਿਤਾ ਦੇ ਦੱਸਣ ਅਨੁਸਾਰ ਉਸ ਦੀਆਂ ਅੱਖਾਂ ਵਿਚ ਮੋਤੀਆ ਉੱਤਰ ਆਇਆ ਹੈ। ਉਸ ਕੋਲ ਇ-ਲਾ-ਜ ਲਈ ਵੀ ਪੈਸੇ ਨਹੀਂ ਹਨ। ਮਨਪ੍ਰੀਤ ਕੌਰ ਦੇ ਭਰਾ ਨੇ ਮੋਬਾਇਲ ਵਿੱਚ ਇੱਕ ਵੀਡੀਓ ਦਿਖਾਈ। ਜਿਸ ਵਿੱਚ ਉਹ ਗਹਿਣੇ ਜਗਦੀਪ ਦੇ ਪਰਿਵਾਰ ਨੂੰ ਸੌਂ-ਪ ਕੇ ਆਏ ਹਨ।
