Home / Informations / ਦਿਲੀ ਚ ਮਚੀ ਤਬਾ ਹੀ ਲੋਥਾਂ ਦੇ ਲਗੇ ਢੇਰ ਹੋਈਆਂ ਏਨੀਆਂ ਮੌਤਾਂ -ਇਸ ਵੇਲੇ ਦੀ ਵੱਡੀ ਖਬਰ

ਦਿਲੀ ਚ ਮਚੀ ਤਬਾ ਹੀ ਲੋਥਾਂ ਦੇ ਲਗੇ ਢੇਰ ਹੋਈਆਂ ਏਨੀਆਂ ਮੌਤਾਂ -ਇਸ ਵੇਲੇ ਦੀ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ ’ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਭ ੜ ਕੀ ਹਿੰ ਸਾ ਦੇ ਮਾਮਲੇ ’ਚ ਅਰਵਿੰਦ ਕੇਜਰੀਵਾਲ ਨੇ ਫੌਜ ਦੀ ਤਾਇਨਾਤੀ ਦੀ ਮੰਗ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਿੰ ਸਾ ’ਤੇ ਟਵੀਟ ਕਰਦੇ ਹੋਏ ਗ੍ਰਹਿ ਮੰਤਰਾਲੇ ਤੋਂ ਤੁ ਰੰ ਤ ਫੌਜ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਹਾਲਾਤ ਖ –ਰਾ– ਬ ਹਨ ਅਤੇ ਦਿੱਲੀ ਪੁਲਸ ਇਸ ’ਤੇ ਕਾ ਬੂ ਪਾਉਣ ’ਚ ਅ ਸ ਮ ਰੱ ਥ ਰਹੀ ਹੈ।

ਫੌਜ ਨੂੰ ਤੁ ਰੰ ਤ ਬੁਲਾਇਆ ਜਾਵੇ- ਕੇਜਰੀਵਾਲ
ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ,‘‘ਮੈਂ ਪੁਰੀ ਰਾਤ ਲੋਕਾਂ ਦੇ ਸੰਪਰਕ ’ਚ ਰਿਹਾ ਹਾਂ। ਸਥਿਤੀ ਕਾਫ਼ੀ ਚਿੰ —ਤਾ ਜ ਨ ਕ ਹੈ। ਪੁਲਸ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲਾਤ ਨੂੰ ਕੰਟਰੋਲ ਕਰਨ ਅਤੇ ਲੋਕਾਂ ਦਾ ਆਤਮਵਿਸ਼ਵਾਸ ਵਧਾਉਣ ’ਚ ਅ ਸ ਮ ਰੱ ਥ ਰਹੀ ਹੈ। ਫੌਜ ਨੂੰ ਤੁ ਰੰ ਤ ਬੁਲਾਇਆ ਜਾਵੇ ਅਤੇ ਬਾਕੀ ਇਲਾਕਿਆਂ ’ਚ ਕਰਫਿਊ ਲਗਾਇਆ ਜਾਵੇ। ਇਸ ਲਈ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਚਿੱਠੀ ਲਿਖ ਰਿਹਾ ਹਾਂ।’’

ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁਕੀ ਹੈ
ਦੱਸਣਯੋਗ ਹੈ ਕਿ ਇਸ ’ਚ ਹੁਣ ਤੱਕ 20 ਲੋਕਾਂ ਦੀ ਮੌ-ਤ ਹੋ ਚੁਕੀ ਹੈ। ਉੱਤਰ-ਪੂਰਬੀ ਦਿੱਲੀ ਹਿੰ ਸਾ ’ਚ ਜ਼ਖਮੀਆਂ ਦੀ ਗਿਣਤੀ 200 ਤੋਂ ਵਧ ਹੈ, ਇਸ ’ਚ ਕਰੀਬ 56 ਪੁਲਸ ਵਾਲੇ ਹਨ। ਐਤਵਾਰ ਨੂੰ ਭ ੜ ਕੀ ਹਿੰ ਸਾ ਮੰਗਲਵਾਰ ਨੂੰ ਵੀ ਜਾਰੀ ਰਹੀ। ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ ਸਮੇਤ ਕਈ ਪ੍ਰ ਭਾ ਵਿ ਤ ਇਲਾਕਿਆਂ ’ਚ ਮਾਹੌਲ ਹਾਲੇ ਵੀ ਤ ਣਾ ਅ ਪੂ ਰ ਨ ਹੈ। ਹਾਲਾਂਕਿ ਪ੍ਰਸ਼ਾਸਨ ਨੇ ਭਾ ਰੀ ਗਿਣਤੀ ’ਚ ਪੁਲਸ ਫੋ ਰ ਸ ਦੀ ਤਾਇਨਾਤੀ ਕਰ ਦਿੱਤੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!