Home / Informations / ਦਿਨ ਦਿਹਾੜੇ ਮੁਹੱਲੇ ਵਿਚ ਪੈ ਗਿਆ ਰੌਲਾ, ਰੌਲਾ ਸੁਣ ਜਦੋਂ ਘਰ ਚ ਗੁਆਂਢੀ ਪਹੁੰਚੇ ਤਾਂ ਉੱਡ ਗਏ ਹੋਸ਼, ਦੇਖੋ ਵੀਡੀਓ

ਦਿਨ ਦਿਹਾੜੇ ਮੁਹੱਲੇ ਵਿਚ ਪੈ ਗਿਆ ਰੌਲਾ, ਰੌਲਾ ਸੁਣ ਜਦੋਂ ਘਰ ਚ ਗੁਆਂਢੀ ਪਹੁੰਚੇ ਤਾਂ ਉੱਡ ਗਏ ਹੋਸ਼, ਦੇਖੋ ਵੀਡੀਓ

ਰੌਲਾ ਸੁਣ ਜਦੋਂ ਘਰ ਚ ਗੁਆਂਢੀ ਪਹੁੰਚੇ ਤਾਂ ਉੱਡ ਗਏ ਹੋਸ਼

ਖੰਨਾ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਦੀ ਇਸ ਔਰਤ ਦਾ ਪਤੀ ਵੀ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੇ ਬੜੀ ਮੁਸ਼-ਕਿਲ ਨਾਲ ਪਿਛਲੇ ਸਾਲ ਕਰਜ਼ਾ ਚੁੱਕ ਕੇ ਮਕਾਨ ਬਣਾਇਆ ਸੀ ਕਿ ਅਚਾ-ਨਕ ਹੀ ਘਰ ਨੂੰ ਅੱਗ ਲੱਗ ਗਈ। ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਚੁੱਕਾ ਹੈ। ਕੁਝ ਵੀ ਨਹੀਂ ਬਚਿਆ। ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ। ਇਸ ਪਰਿਵਾਰ ਦਾ ਬੁਟੀਕ ਦਾ ਕੰਮ ਹੈ। ਸਾਰੇ ਕੱਪੜੇ ਸੜ ਚੁੱਕੇ ਹਨ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਨ੍ਹਾਂ ਨੇ ਕਰਜ਼ਾ ਚੁੱਕ ਕੇ ਮਕਾਨ ਬਣਾਇਆ ਸੀ।

ਪੀੜਤ ਪਰਿਵਾਰ ਦੀ ਮੈਂਬਰ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਉਨ੍ਹਾਂ ਦੇ ਬੱਚੇ ਕਮਰੇ ਵਿੱਚ ਹੀ ਸਨ। ਫਿਰ ਉਹ ਘਰ ਦੇ ਸਾਹਮਣੇ ਪਲਾਟ ਵਿੱਚ ਜਾ ਕੇ ਸਫ਼ਾਈ ਕਰਨ ਲੱਗ ਗਏ। ਇੰਨੇ ਵਿੱਚ ਹੀ ਬੈੱਡਰੂਮ ਵਿੱਚੋਂ ਪ-ਟਾ-ਕੇ ਦੀ ਆਵਾਜ਼ ਆਈ ਘਰ ਵਿਚ ਧੂੰਆਂ ਹੀ ਧੂੰਆਂ ਹੋ ਗਿਆ। ਉਨ੍ਹਾਂ ਨੇ ਜਲਦੀ ਨਾਲ ਬਿਜਲੀ ਬੰਦ ਕਰ ਦਿੱਤੀ ਅਤੇ ਸਿਲੰਡਰ ਬਾਹਰ ਕੱਢੇ ਅੱਗ ਬੈੱਡਰੂਮ ਤੋਂ ਸ਼ੁਰੂ ਹੋ ਕੇ ਸਾਰੇ ਘਰ ਵਿੱਚ ਫੈਲ ਗਈ ਉਨ੍ਹਾਂ ਦਾ ਘਰ ਦਾ ਸਾਮਾਨ ਸੜਿਆ ਸਿਰਫ ਇੱਟਾਂ ਹੀ ਬਚੀਆਂ ਹਨ। ਉਨ੍ਹਾਂ ਦੇ ਮੁਹੱਲੇ ਵਾਲਿਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਅੱਧੇ ਪੌਣੇ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਆਈ। ਪਰ ਤਦ ਤੱਕ ਸਭ ਕੁਝ ਖ਼ਤ-ਮ ਹੋ ਚੁੱਕਾ ਸੀ।

ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਲਗਭਗ ਸਾਢੇ ਬਾਰਾਂ ਵਜੇ ਅੱਗ ਲੱਗ ਗਈ ਸੀ। ਉਨ੍ਹਾਂ ਨੂੰ 12:38 ਦੇ ਸਮੇਂ ਤੇ ਪਤਾ ਲੱਗਾ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਇਸ ਪਰਿਵਾਰ ਦਾ ਬੁਟੀਕ ਦਾ ਕੰਮ ਹੈ। ਉਨ੍ਹਾਂ ਦਾ ਕਾਫ਼ੀ ਜ਼ਿਆਦਾ ਨੁਕ-ਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀ ਗੱਡੀ ਦੇ ਡਰਾਈਵਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 12:40 ਤੇ ਸੂਚਨਾ ਮਿਲੀ ਸੀ। ਬਾਜ਼ਾਰ ਵਿੱਚ ਭੀੜ ਹੋਣ ਕਾਰਨ ਅਤੇ ਗਲੀਆਂ ਤੰ-ਗ ਹੋਣ ਕਾਰਨ ਉਨ੍ਹਾਂ ਨੂੰ ਪਹੁੰਚਣ ਵਿੱਚ ਕੁਝ ਸਮਾਂ ਲੱਗ ਗਿਆ। ਉਨ੍ਹਾਂ ਨੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਹੈ। ਹੇਠਾਂ ਦੇਖੋ ਇਸ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!