Home / Informations / ਦਿਨ ਦਿਹਾੜੇ ਗਤਕਾ ਖਿਡਾਰੀ ਨੂੰ ਜਾਲਮਾਂ ਨੇ ਦਿੱਤੀ ਇਸ ਤਰਾਂ ਮੌਤ – ਦੇਖੋ ਪੂਰੀ ਖ਼ਬਰ

ਦਿਨ ਦਿਹਾੜੇ ਗਤਕਾ ਖਿਡਾਰੀ ਨੂੰ ਜਾਲਮਾਂ ਨੇ ਦਿੱਤੀ ਇਸ ਤਰਾਂ ਮੌਤ – ਦੇਖੋ ਪੂਰੀ ਖ਼ਬਰ

ਦੇਖੋ ਪੂਰੀ ਖ਼ਬਰ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਨੇ ਬੜੀ ਬੇ ਰ ਹਿ ਮੀ ਨਾਲ ਕ ਤ ਲ ਕਰ ਦਿੱਤਾ ਹੈ। ਨੌਜਵਾਨ ਦੀ ਪਛਾਣ (22)ਹਰਬੰਸ ਸਿੰਘ ਵਜੋਂ ਹੋਈ ਹੈ ,ਜੋ ਗਤਕਾ ਖਿਡਾਰੀ ਸੀ। ਹਰਬੰਸ ਸਿੰਘ ਆਪਣੇ ਜੀਜਾ ਜਗਤਾਰ ਸਿੰਘ ਦੇ ਘਰ ਆਪਣੇ 2 ਦੋਸਤਾਂ ਨਾਲ ਰਹਿ ਰਿਹਾ ਸੀ, ਜੋ ਵਾ ਰ ਦਾ ਤ ਦੇ ਬਾਅਦ ਤੋਂ ਹੀ ਗਾਇਬ ਹਨ।

ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਜੀਜਾ ਜਗਤਾਰ ਸਿੰਘ ਕਥਾਵਾਚਕ ਹੈ। ਉਸ ਦੇ ਪਿਤਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ ‘ਚ ਡਿਊਟੀ ਕਰਦੇ ਹਨ। ਹਰਬੰਸ ਸਿੰਘ ਆਪਣੇ 2 ਦੋਸਤਾਂ ਨਾਲ ਘਰ ਵਾਲਿਆਂ ਨੂੰ ਇਹ ਕਹਿ ਕੇ ਆਪਣੇ ਜੀਜਾ ਦੇ ਘਰ ਰਹਿ ਰਿਹਾ ਸੀ ਕਿ ਉਹ ਸਪੇਅਰ ਪਾਰਟ ਦਾ ਕਾਰੋਬਾਰ ਸ਼ੁਰੂ ਕਰ ਰਿਹਾ ਹੈ। ਜਦੋਂ ਜਗਤਾਰ ਸਿੰਘ ਨੇ ਘਰ ਜਾ ਕੇ ਦੇਖਿਆ ਤਾਂ ਹਰਬੰਸ ਸਿੰਘ ਖ਼ੂ ਨ ਨਾਲ ਲੱਥਪੱਥ ਬਿਸਤਰੇ ‘ਤੇ ਵੱ ਢਿ ਆ ਪਿਆ ਸੀ।

ਦੱਸਿਆ ਜਾਂਦਾ ਹੈ ਕਿ ਹਰਬੰਸ ਸਿੰਘ ਨੂੰ ਇੰਨੀ ਬੇ ਰ ਹਿ ਮੀ ਨਾਲ ਮਾ ਰਿ ਆ ਗਿਆ ਕਿ ਉਸ ਦਾ ਦਿਮਾਗ ਕੱਢ ਕੇ ਦੂਜੇ ਬਿਸਤਰੇ ‘ਤੇ ਸੁੱ ਟਿ ਆ ਗਿਆ ਸੀ। ਉਸ ਦੇ ਚਿਹਰੇ ‘ਤੇ ਇੰਨੇ ਵਾਰ ਸਨ ਕਿ ਉਹ ਪਛਾਣ ਦੇ ਯੋਗ ਵੀ ਨਹੀਂ ਛੱਡਿਆ ਸੀ। ਓਥੇ ਕਮਰਾ ਪੂਰੀ ਤਰ੍ਹਾਂ ਖੂ ਨ ਨਾਲ ਲਿੱ ਬ ੜ ਗਿਆ ਸੀ।ਇਸ ਦੀ ਜਾਣਕਾਰੀ ਮਿਲਦੇ ਹੀ ਚੌਕੀ ਕੋਟਮਿੱਤ ਸਿੰਘ ਦੇ ਇੰਚਾਰਜ ਏ.ਐੱਸ.ਆਈ. ਜੋਗਿੰਦਰ ਸਿੰਘ ਪਰਮਾਰ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

error: Content is protected !!