Home / Viral / ਤੁਹਾਡੇ ਦਿਮਾਗ ਦੀ ਤਾਕਤ ਨੂੰ 10 ਗੁਣਾਂ ਵਧਾ ਦੇਵੇਗਾ ਇਹ ਘਰ ਵਿਚ ਤਿਆਰ ਕੀਤਾ ਇਹ ਦੇਸੀ ਕਾੜਾ

ਤੁਹਾਡੇ ਦਿਮਾਗ ਦੀ ਤਾਕਤ ਨੂੰ 10 ਗੁਣਾਂ ਵਧਾ ਦੇਵੇਗਾ ਇਹ ਘਰ ਵਿਚ ਤਿਆਰ ਕੀਤਾ ਇਹ ਦੇਸੀ ਕਾੜਾ

ਹਰ ਕੋਈ ਚੌਲ ਖਾਣਾ ਪੰਸਦ ਕਰਦਾ ਹੈ ਪਰ ਕੀ ਤੁਸੀਂ ਕਦੇ ਚੋਲ਼ਾ ਦੇ ਗਰਮਾ ਗਰਮ ਪਾਣੀ ਦਾ ਸੇਵਨ ਕੀਤਾ ਹੈ ਕੀ ਤੁਸੀਂ ਜਾਣਦੇ ਹੋ ਕਿ ਜਿਆਦਾਤਰ ਔਰਤਾਂ ਇਸ ਪਾਣੀ ਨੂੰ ਡੋਲ ਦਿੰਦੀਆਂ ਹਨ ਇਸ ਪ੍ਰੋਟੀਨ ਭਰੇ ਪਾਣੀ ਨੂੰ ਉਬਾਲ ਕੇ ਪੀਣ ਦੇ ਸਾਡੀ ਸਿਹਤ ਨੂੰ ਬਹੁਤ ਲਾਭ ਹਨ। ਉਸ ਵਿੱਚ ਪ੍ਰੋਟੀਨ ,ਵਿਟਾਮਿਨ ਹੁੰਦੇ ਹਨ ਜੋ ਸਾਡੀ ਸਿਹਤ ਦੇ ਲਾਭਕਾਰੀ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇਸੀ ਕਾੜੇ ਨੂੰ ਪੀਣ ਦੇ ਕੀ ਕੀ ਲਾਭ ਹੋ ਸਕਦੇ ਹਨਜਿੰਨਾ ਲੋਕਾਂ ਨੂੰ ਅਕਸਰ ਹੀ ਪੇਟ ਦੀ ਸਮੱਸਿਆ ਰਹਿੰਦੀ ਹੈ ਜਾ ਕਮਜ਼ੋਰ ਹਨ ਉਹਨਾਂ ਲਈ ਚੋਲਾ ਦਾ ਪਾਣੀ ਬਹੁਤ ਲਾਭਦਾਇਕ ਹੈ। ਇਸ ਪਾਣੀ ਨਾਲ ਭੋਜਨ ਨੂੰ ਪਚਾਉਣ ਵਿਚ ਕਾਫੀ ਮਦਦ ਮਿਲਦੀ ਹੈ। ਇਸਦੇ ਬਿਨਾ ਚੋਲਾ ਦਾ ਪਾਣੀ ਡਾਇਰੀਆ ਅਤੇ ਕਬਜ ਤੋਂ ਤੁਰੰਤ ਰਾਹਤ ਦਿੰਦਾ ਹੈ। ਇਸ ਪਾਣੀ ਨੀ ਤੁਸੀਂ ਸਵਾਦਿਸ਼ਟ ਬਣਾ ਕੇ ਵੀ ਪੀ ਸਕਦੇ ਹੋ। ਇਸਦੇ ਬਿਨਾ ਇਹ ਪਾਣੀ ਤੁਰੰਤ ਐਨਰਜੀ ਵੀ ਦਿੰਦਾ ਹੈ। ਇਸ ਨਾਲ ਸਰੀਰ ਵਿਚ ਫੁਰਤੀ ਅਤੇ ਐਨਰਜੀ ਬਣੀ ਰਹਿੰਦੀ ਹੈ। ਇਸ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਹੁੰਦੀ ਹੈ ਜੋ ਕਿ ਸਰੀਰ ਉ ਤੁਰੰਤ ਤਾਕਤ ਦਿੰਦਾ ਹੈ। ਇਸ ਲਈ ਜਦੋ ਵੀ ਤੁਹਾਡਾ ਐਨਰਜੀ ਲੈਵਲ ਘੱਟ ਹੁੰਦਾ ਹੈ ਇਸ ਪਾਣੀ ਦਾ ਸੇਵਨ ਕਰੋ।

ਜੇਕਰ ਤੁਸੀਂ ਆਪਣੀ ਚਮੜੀ ਦੀ ਚਮਕ ਨੂੰ ਵਧਾਉਣਾ ਚਹੁੰਦੇ ਹੋ ਤਾ ਇਸ ਪਾਣੀ ਦਾ ਸੇਵਨ ਕਰ ਸਕਦੇ ਹੋ। ਤੁਹਾਨੂੰ ਕਿਸੇ ਹੋਰ ਕੈਮੀਕਲ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਚੋਲਾ ਦਾ ਪਾਣੀ ਵਰਤੋਂ। ਇਸਦੇ ਲਈ ਤੁਸੀਂ ਚੋਲਾ ਦੇ ਪਾਣੀ ਵਿਚ ਰੂੰ ਦਾ ਫੰਬਾ ਭਿਓ ਕੇ ਆਪਣੀ ਚਮੜੀ ਤੇ ਲਗਾਓ। ਇਸਦੀ ਵਰਤੋਂ ਰੋਜ਼ਾਨਾ 15-20 ਮਿੰਟ ਤੱਕ ਕਰੋ। ਅਤੇ ਫਿਰ ਸਾਦੇ ਪਾਣੀ ਨਾਲ ਧੋ ਲਵੋ। ਕੁਝ ਹੀ ਦਿਨਾਂ ਵਿਚ ਤੁਹਾਡੀ ਚਮੜੀ ਦਾ ਰੰਗ ਸਾਫ ਹੋ ਜਾਵੇਗਾ ਅਤੇ ਦਾਗ ਧੱਬੇ ਦੂਰ ਹੋ ਜਾਣਗੇ।ਚੋਲਾ ਦੇ ਪਾਣੀ ਨਾਲ ਦਿਮਾਗੀ ਵਿਕਾਸ ਵੀ ਹੁੰਦਾ ਹੈ। ਇਸ ਦਿਮਾਗ ਦੇ ਹੈਮਰ ਰੋਗ ਨੂੰ ਦੂਰ ਕਰਦਾ ਹੈ ਇਸ ਲਈ ਕਦੇ ਵੀ ਚੋਲਾ ਦਾ ਪਾਣੀ ਡੋਲੋ ਨਾ। ਚੋਲਾ ਦਾ ਪਾਣੀ ਹਾਈ ਬਲੱਡ ਪ੍ਰੈਸ਼ਰ ਨੂੰ ਠੀਕ ਕਰਦਾ ਹੈ ਇਸ ਵਿਚ ਸੋਡੀਅਮ ਘੱਟ ਹੋਣ ਦੇ ਕਾਰਨ ਇਹ ਹਾਈ ਬਲੱਡ ਪ੍ਰੈਸ਼ਰ ਲਈ ਸਭ ਤੋਂ ਘੱਟ ਸਮੇ ਵਿਚ ਹਾਈ ਬਲੱਡ ਪ੍ਰੈਸ਼ਰ ਦੇ ਲਈ ਸਭ ਤੋਂ ਉਤਮ ਆਹਾਰ ਮੰਨਿਆ ਜਾਂਦਾ ਹੈ। ਇਸਦੇ ਇਲਾਵਾ ਇਹ ਵਜਨ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ। ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾ ਚੋਲਾ ਦੇ ਪਾਣੀ ਦਾ ਸੇਵਨ ਕਰੋ। ਇਸਦੇ ਲਈ ਤੁਸੀਂ ਇਕ ਗਿਲਾਸ ਚੋਲਾ ਦੇ ਪਾਣੀ ਵਿਚ ਅੱਧਾ ਚਮਚ ਭੁਨੇ ਹੋਏ ਜੀਰੇ ਦਾ ਅਤੇ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਲਵੋ। ਜੇਕਰ ਤੁਸੀਂ ਤਿੱਖਾ ਖਾਣਾ ਪੰਸਦ ਕਰਦੇ ਹੋ ਤਾ ਇਸ ਵਿਚ ਹਰੀ ਮਿਰਚ ਵੀ ਕੱਟ ਕੇ ਪਾ ਸਕਦੇ ਹੋ।

ਵਾਲਾ ਦੇ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਡੇ ਵਾਲ ਪਤਲੇ ਅਤੇ ਬੇਜਾਨ ਹਨ ਤਾ ਤੁਸੀਂ ਚੋਲਾ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਵਾਲਾ ਦੀਆ ਸਾਰੀਆਂ ਸਮੱਸਿਆਵਾ ਖਤਮ ਹੋ ਜਾਣਗੀਆਂ। ਇਸ ਤਰ੍ਹਾਂ ਤੁਸੀਂ ਮਹਿੰਗੇ ਟ੍ਰੀਟਮੈਂਟ ਤੋਂ ਬਿਨਾ ਹੀ ਵਧੀਆ ਵਾਲ ਪਾ ਸਕਦੇ ਹੋ। ਚੋਲਾ ਦੇ ਪਾਣੀ ਦੀ ਵਰਤੋਂ ਦੇ ਨਾਲ ਕੈਂਸਰ ਵਰਗੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਚੋਲਾ ਦੇ ਪਾਣੀ ਨੂੰ ਬਣਾਉਣ ਦੀ ਵਿਧੀ :- ਇਸਦੇ ਲਈ ਚੋਲਾ ਨੂੰ ਉਬਾਲ ਲਵੋ ਫਿਰ ਇਸ ਵਿਚ ਅੱਧਾ ਚਮਚ ਜੀਰੇ ਦੇ ਪਾਊਡਰ ਦਾ ਪਾਓ। ਫਿਰ ਇਸ ਵਿੱਚ ਕਾਲਾ ਨਮਕ ਪਾਓ ਸਵਾਦ ਅਨੁਸਾਰ,ਇਸ ਵਿਚ ਕਾਲੀ ਮਿਰਚ ਵੀ ਮਿਲਾ ਸਕਦੇ ਹੋ ਇਸਨੂੰ ਗਰਮ ਗਰਮ ਸੇਵਨ ਕਰੋ। ਲਗਾਤਾਰ ਇਸ ਦੇਸੀ ਕਾੜੇ ਨੂੰ ਪੀ ਕੇ ਆਪਣੇ ਸਰੀਰ ਵਿਚ ਖੁਦ ਫਰਕ ਮਹਿਸੂਸ ਕਰ ਸਕਦੇ ਹੋ।

error: Content is protected !!