Home / Informations / ਤਾਜਾ ਵੱਡੀ ਖਬਰ – ਹੁਣੇ ਹੁਣੇ ਛਾਇਆ ਸੋਗ ,ਮਚਿਆ ਕੋਹਰਾਮ 35 ਮਰੇ ਅਤੇ

ਤਾਜਾ ਵੱਡੀ ਖਬਰ – ਹੁਣੇ ਹੁਣੇ ਛਾਇਆ ਸੋਗ ,ਮਚਿਆ ਕੋਹਰਾਮ 35 ਮਰੇ ਅਤੇ

ਹੁਣੇ ਹੁਣੇ ਮਚਿਆ ਕੋਹਰਾਮ

ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ ਤਕਰੀਬਨ 35 ਲੋਕਾਂ ਦੀ ਕੀਮਤੀ ਜਾਨ ਚਲੇ ਗਈ ਹੈ। ਦੇਖੋ ਪੂਰੀ ਖਬਰ ਵਿਸਤਾਰ ਨਾਲ

ਸਾਊਦੀ ਅਰਬ ਦੇ ਪੱਛਮੀ ਇਲਾਕੇ ‘ਚ ਵੀਰਵਾਰ ਤੜਕੇ ਹੋਏ ਇਕ ਭਿਆਨਕ ਸੜਕ ਹਾ ਦ ਸੇ ‘ਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੇ ਹਵਾਲੇ ਤੋਂ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਮਦੀਨਾ ਖੇਤਰ ਦੇ ਅਲ ਅਖਲ ਇਲਾਕੇ ‘ਚ ਇਕ ਬੱਸ ਕਈ ਵਾਹਨਾਂ ਨਾਲ ਜਾ ਟਕਰਾਈ, ਜਿਸ ਕਾਰਨ 35 ਲੋਕਾਂ ਦੀ ਜਾਨ ਚਲੀ ਗਈ। ਟੱਕਰ ਹੋਣ ਕਾਰਨ ਬੱਸ ‘ਚ ਅੱਗ ਲੱਗ ਗਈ।

ਰਿਪੋਰਟਾਂ ਮੁਤਾਬਕ ਬੱਸ ‘ਚ ਸਾਊਦੀ ਨਾਗਰਿਕ ਸਮੇਤ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਸ ‘ਚ ਸ਼ਰਧਾਲੂ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅਜੇ ਹੋਰ ਜਾਣਕਾਰੀ ਪਤਾ ਨਹੀਂ ਲੱਗ ਸਕੀ।

error: Content is protected !!