Home / Informations / ਤਾਜਾ ਵੱਡੀ ਖਬਰ – ਬਾਥਰੂਮ ਚ ਨਹਾਉਣ ਗਈ ਕੁੜੀ ਨੂੰ ਮਿਲੀ ਇਸ ਤਰਾਂ ਤੜਫ ਤੜਫ ਕੇ ਮੌਤ ਕਹਿੰਦੇ ਸਜੇ ਹੱਥ ਉਤੇ

ਤਾਜਾ ਵੱਡੀ ਖਬਰ – ਬਾਥਰੂਮ ਚ ਨਹਾਉਣ ਗਈ ਕੁੜੀ ਨੂੰ ਮਿਲੀ ਇਸ ਤਰਾਂ ਤੜਫ ਤੜਫ ਕੇ ਮੌਤ ਕਹਿੰਦੇ ਸਜੇ ਹੱਥ ਉਤੇ

ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਉਹ ਨਹਾਉਣ ‘ਚ ਜ਼ਿਆਦਾ ਵਕਤ ਲਗਾ ਰਹੀ ਹੈ ਤਾਂ ਉਨ੍ਹਾਂ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ ‘ਤੇ ਉਨ੍ਹਾਂ ਨੇ – ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਮਹਾਰਾਸ਼ਟਰ ਦੇ ਮੁੰਬਈ ‘ਚ ਇਕ ਸ ਨ ਸ ਨੀ ਖੇ ਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲੜਕੀ ਦੀ ਗੀਜ਼ਰ ਦੀ ਵਜ੍ਹਾ ਨਾਲ ਮੌਤ ਹੋ ਗਈ ਹੈ। ਅਸਲ ਵਿਚ ਨਹਾਉਣ ਦੌਰਾਨ ਗੀਜ਼ਰ ‘ਚੋਂ ਨਿਕਲੀ ਕਾਰਬਨ ਮੋਨੋ-ਆਕਸਾਈਡ (Carbon Monoxide) ਗੈਸ ਦਾ ਰਿਸਾਅ ਹੋਣ ਕਾਰਨ 15 ਸਾਲ ਦੀ ਨਾਬਾਲਗ ਦੀ ਜਾਨ ਚਲੀ ਗਈ ਹੈ। ਇਹ ਮੁੰਬਈ ਦੇ ਬੋਰੀਵਲੀ ਇਲਾਕੇ ‘ਚ ਹੋਇਆ । ਸਾਹਮਣੇ ਆਈ ਜਾਣਕਾਰੀ ਅਨੁਸਾਰ ਗੀਜ਼ਰ ‘ਚੋਂ ਜ਼ਹਿਰੀਲੀ ਕਾਰਬਨ ਮੋਨੋ-ਆਕਸਾਈਡ ਗੈਸ ਦੇ ਰਿਸਾਅ

ਕਾਰਨ ਬਾਥਰੂਮ ‘ਚ ਆਕਸੀਜ਼ਨ ਦਾ ਪੱਧਰ (Oxygen Level) ਕਾਫ਼ੀ ਘੱਟ ਗਿਆ ਸੀ। ਇਸ ਕਾਰਨ ਇਹ ਹੋਇਆ। ਇਹ ਬੀਤੀ 5 ਜਨਵਰੀ ਦੀ ਹੈ, ਬੋਰੀਵਲੀ ਵੈਸਟ ਇਲਾਕੇ ‘ਚ ਰਹਿਣ ਵਾਲੀ ਧਰੂਵੀ ਗੋਹਿਲ ਨਾਲ ਇਹ ਸਭ ਹੋਇਆ। ਧਰੁਵੀ ਦਾ ਇਲਾਜ ਕਰਨ ਵਾਲੇ ਡਾਕਟਰ ਵਿਵੇਕ ਚੌਰੱਸੀਆ ਦਾ ਕਹਿਣਾ ਹੈ ਕਿ ਮੌਤ ਕਾਰਬਨ ਮੋਨੋ-ਆਕਸਾਈਡ ਦੀ ਵਜ੍ਹਾ ਨਾਲ ਹੋਈ। ਉਹ ਕਹਿੰਦੇ ਹਨ ‘ਜਦੋਂ ਧਰੁਵੀ ਦੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਉਹ ਨਹਾਉਣ ‘ਚ ਜ਼ਿਆਦਾ ਵਕਤ ਲਗਾ ਰਹੀ ਹੈ ਤਾਂ

ਉਨ੍ਹਾਂ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ ‘ਤੇ ਉਨ੍ਹਾਂ ਦਰਵਾਜ਼ਾ ਤੋ ੜ ਦਿੱਤਾ ਤਾਂ ਦੇਖਿਆ ਕਿ ਧਰੂਵੀ ਅਚੇਤ ਅਵਸਥਾ ‘ਚ ਹੇਠਾਂ ਪਈ ਹੈ। ਗਰਮ ਪਾਣੀ ਕਾਰਨ ਉਸ ਦੇ ਸਿੱਧੇ ਹੱਥ ਦਾ ਸ-ਰੀ-ਰ ਝੁ ਲ ਸ ਗਿਆ ਸੀ।’ ਉਨ੍ਹਾਂ ਦੱਸਿਆ, ‘ਬਾਥਰੂਮ ਗੀਜ਼ਰ ‘ਚੋਂ ਨਿਕਲੀ ਕਾਰਬਨ ਮੋਨੋ-ਆਕਸਾਈਡ ਗੈਸ ਕਾਰਨ ਧਰੁਵੀ ਅਚੇਤ ਹੋ ਗਈ ਸੀ। ਬਾਥਰੂਮ ‘ਚ ਆਕਸੀਜਨ ਦੀ ਘਾ ਟ ਕਾਰਨ ਉਸ ਦੇ ਦਿਮਾਗ਼ ‘ਤੇ ਅਸਰ ਪਿਆ ਤੇ ਇਸ ਦੀ ਮੌਤ ਹੋ ਗਈ।’ ਦੱਸ ਦੇਈਏ ਕਿ ਹਸਪਤਾਲ ‘ਚ ਭਰਤੀ ਕੀਤੀ ਗਈ ਧਰੁਵੀ ਨੂੰ ਵੈਂ-ਟੀ-ਲੇ-ਟ-ਰ ਸਪੋਰਟ ‘ਤੇ ਰੱਖਿਆ ਗਿਆ ਸੀ। 10 ਜਨਵਰੀ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!