Home / Informations / ਤਾਜਾ ਵੱਡੀ ਖਬਰ – ਫਾਂ ਸੀਂ ਦੀ ਖਬਰ ਮਿਲਦੀਆਂ ਹੀ ਜੇਲ ਅੰਦਰ ਕੈਦੀਆਂ ਨੇ ਝੱਟ ਲਗਾ ਤੀ ਇਹ ਸਕੀਮ ਪੈ ਗਿਆ ਪੰਗਾ

ਤਾਜਾ ਵੱਡੀ ਖਬਰ – ਫਾਂ ਸੀਂ ਦੀ ਖਬਰ ਮਿਲਦੀਆਂ ਹੀ ਜੇਲ ਅੰਦਰ ਕੈਦੀਆਂ ਨੇ ਝੱਟ ਲਗਾ ਤੀ ਇਹ ਸਕੀਮ ਪੈ ਗਿਆ ਪੰਗਾ

ਨਿਰਭਯਾ ਕੇਸ ਚਾਰ ਕੈਦੀਆਂ ਦਾ ਨਵਾਂ ਡੈੱ ਥ ਵਾਰੰਟ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜਾਰੀ ਕਰ ਦਿੱਤਾ ਹੈ। ਇਨ੍ਹਾਂ ਨੂੰ ਮੰਗਲਵਾਰ 3 ਮਾਰਚ ਸਵੇਰੇ 6 ਵਜੇ ਫਾਂ ਸੀ ਦਿੱਤੀ ਜਾਵੇਗੀ।ਪਰ ਹੁਣ ਇਕ ਖਬਰ ਸਾਹਮਣੇ ਆਈ ਹੈ। ਜਿਸ ਨੂੰ ਦੇਖਕੇ ਲਗਦਾ ਹੈ ਕੇ ਹਜੇ ਵੀ ਫਾਂ ਸੀ ਦੇਣੀ ਮੁ ਸ਼ ਕ ਲ ਜਾਪਦੀ ਹੈ। ਕਿਓਂ ਕੇ 4 ਕੈਦੀਆਂ ਨੇ ਸਕੀਮ ਲਗਾ ਲਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਨਵਾਂ ਡੈੱ ਥ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਇਹ ਸੁਆਲ ਉੱਠਣ ਲੱਗਾ ਕਿ ਕੀ ਕੈਦੀਆਂ ਨੂੰ 3 ਮਾਰਚ ਨੁੰ ਫਾਂ ਸੀ ਹੋ ਜਾਵੇਗੀ। ਅਜਿਹਾ ਇਸ ਲਈ ਪੁੱਛਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਦੋ ਵਾਰ ਇਨ੍ਹਾਂ ਦਾ ਡੈੱ ਥ ਵਾਰੰਟ ਰੱਦ ਹੋ ਚੁੱਕਾ ਹੈ। ਕੈਦੀਆਂ ਨੂੰ ਫਾਂ ਸੀ ਲਈ 22 ਜਨਵਰੀ ਤੇ ਉਸ ਤੋਂ ਬਾਅਦ 1 ਫ਼ਰਵਰੀ, 2020 ਨੂੰ ਫਾਂ ਸੀ ਦਿੱਤੇ ਜਾਣ ਦਾ ਡੈੱ ਥ–ਵਾਰੰਟ ਜਾਰੀ ਕੀਤਾ ਗਿਆ ਸੀ ਪਰ ਕਾਨੁੰਨੀ ਅ ੜਿੱ ਕਿ ਆਂ ਕਾਰਨ ਵਾਰੰਟ ਰੱ ਦ ਕਰ ਦਿੱਤਾ ਗਿਆ ਸੀ।

ਇਸ ਮਾਮਲੇ ’ਚ ਦੋ ਸ਼ੀ ਮੁਕੇਸ਼, ਅਕਸ਼ੇ ਅਤੇ ਵਿਨੇ ਕੋਲ ਤਾਂ ਫਾਂ ਸੀ ਤੋਂ ਬਚਣ ਦੇ ਸਾਰੇ ਕਾਨੂੰਨੀ ਰਾਹ ਖ਼ ਤ ਮ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਇੱਕ ਵਾਰ ਅਕਸ਼ੇ ਅਤੇ ਇੱਕ ਵਾਰ ਵਿਨੇ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਕੋਲ ਮੁਲਤਵੀ ਪਈ ਹੋਣ ਕਾਰਨ ਵਾਰੰਟ ਰੱ ਦ ਕਰ ਦਿੱਤਾ ਗਿਆ ਸੀ।

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਹਾਲੇ ਦੋ ਸ਼ੀ ਵਾਰ–ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਦਾ ਮਜ਼ਾਕ ਬਣਾ ਰਹੇ ਹਨ। ਹਰ ਵਾਰ ਇੱਕ ਨਵੀਂ ਤਰੀਕ ਮਿਲ ਰਹੀ ਹੈ। ਦੋ ਵਾਰ ਵਾਰੰਟ ਜਾਰੀ ਹੋਣ ਦੇ ਬਾਵਜੂਦ ਫਾਂ ਸੀ ਨਹੀਂ ਦਿੱਤੀ ਗਈ।

ਹੁਣ ਜੇਲ੍ਹ ਦੇ ਅੰਦਰੋਂ ਖਬਰ ਆ ਰਹੀ ਹੈ ਕੇ ਚਾਰੇ ਕੈਦੀ ਸਕੀਮ ਲਗਾ ਰਹੇ ਹਨ ਕੇ ਪਵਨ ਗੁਪਤਾ ਦੁਆਰਾ ਅਪੀਲ ਕੀਤੀ ਜਾਵੇ ਅਤੇ ਫਾਂ ਸੀ ਨੂੰ ਟਾਲਿਆ ਜਾਵੇ ਕਿਓਂ ਕੇ ਨਿਰਭਯਾ ਕੇਸ ਵਿੱਚ ਪਵਨ ਗੁਪਤਾ ਨੂੰ ਛੱਡ ਕੇ ਸਾਰੇ ਕੈਦੀਆਂ ਦੀ ਰਿਹਿਮ ਦੀ ਪਟੀਸ਼ਨ ਤੇ ਸਮੀਖਿਆ ਪਟੀਸ਼ਨ ਦਾਖ਼ਲ ਕਰਨ ਦੇ ਸਾਰੇ ਕਾਨੂੰਨੀ ਰਾਹ ਖ਼ ਤ ਮ ਹੋ ਚੁੱਕੇ ਹਨ।

ਅਦਾਲਤ ਨੇ ਇਸ ਮਾਮਲੇ ’ਚ ਹੁਣ 14 ਦਿਨਾਂ ਦਾ ਸਮਾਂ ਦਿੰਦਿਆਂ ਨਵਾਂ ਵਾਰੰਟ ਜਾਰੀ ਕਰ ਦਿੱਤਾ ਹੈ। ਇਨ੍ਹਾਂ 14 ਦਿਨਾਂ ’ਚ ਪਵਨ ਗੁਪਤਾ ਨੂੰ ਇਨ੍ਹਾਂ ਦੋਵੇਂ ਕਾਨੂੰਨੀ ਵਿਕਲਪਾਂ ਦਾ ਨਿ ਬੇ ੜਾ ਕਰਨਾ ਹੋਵੇਗਾ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!