ਫ਼ੌਜ ਨੇ ਅੰਮ੍ਰਿਤਸਰ ਏਅਰਪੋਰਟ ਨੂੰ ਆਪਣੇ ਕਬਜ਼ੇ ‘ਚ ਲਿਆ
ਪਾਕਿਸਤਾਨ ਦਾ ਕਿਸੇ ਪਾਸੇ ਵਸ ਨਹੀਂ ਚੱਲਿਆ ਤਾਂ ਹੁਣ ਉਸ ਦੀ ਨਜ਼ਰ ਪੰਜਾਬ ‘ਤੇ ਆ ਟਿਕੀ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚੋਂ ਹ-ਥਿ-ਆਰਾਂ ਦਾ ਬਰਾਮਦ ਹੋ ਰਿਹਾ ਹੈ ਤੇ ਇਨ੍ਹਾਂ ਦੀ ਸਪਲਾਈ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਨੂੰ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ ‘ਚ ਗੁਰੂ ਰਾਮਦਾਸ ਏਅਰਪੋਰਟ ਅੱ-ਤ-ਵਾਦੀਆਂ ਦੇ ਨਿ-ਸ਼ਾਨੇ ‘ਤੇ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਜਿਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੈਨਾ ਨੂੰ ਦਿੱਤੀ ਗਈ ਹੈ।
ਦੱਸ ਦਈਏ ਸਤੰਬਰ ਮਹੀਨੇ ‘ਚ ਹੀ 7-8 ਵਾਰ ਡ੍ਰੋਨ ਜ਼ਰੀਏ ਪੰਜਾਬ ਦੇ ਤਰਨਤਾਰਨ ਵਿੱਚ ਹ-ਥਿ-ਆਰ ਦੀ ਕੋਸ਼ਿਸ਼ ਕੀਤੀ ਗਈ ਸੀ।
ਜਾਂਚ ਏਜੰਸੀਆਂ ਪੰਜਾਬ ਵਿੱਚ ਡਰੋਨ ਰਾਹੀਂ ਸਪਲਾਈ ਕਰਨ ਦੀ ਜਾਂਚ ਕਰ ਰਹੀਆਂ ਹਨ।
ਇਸ ਦੌਰਾਨ ਪੁਲਿਸ ਨੇ ਬੁੱਧਵਾਰ ਨੂੰ ਤਰਨਤਾਰਨ ਦੇ ਭਿੱਖੀਵਿੰਡ ਰੋਡ ‘ਤੇ ਚੱਬਲ ਖੇਤਰ ਵਿੱਚ ਸਥਿਤ ਇੱਕ ਚਾਵਲ ਮਿੱਲ ਦੇ ਗੋਦਾਮ ਤੋਂ ਇੱਕ ਡਰੋਨ ਬਰਾਮਦ ਕੀਤਾ ਸੀ।
ਅਜਿਹੀ ਸਥਿਤੀ ਵਿੱਚ ਇਹ ਸਮਝਣਾ ਜ਼ਰੂਰੀ ਹੈ ਅੰਮ੍ਰਿਤਸਰ ਏਅਰਪੋਰਟ ਦੇ ਨਾਲ ਨਾਲ ਚੰਡੀਗੜ੍ਹ ਏਅਰਪੋਰਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਦੇਖੋ ਇਸ ਦੀ ਪੂਰੀ ਵੀਡੀਓ ਰੀਪੋਰਟ
1
2
3
