Home / Informations / ਤਾਜਾ ਵੱਡੀ ਖਬਰ ਪੰਜਾਬ ਤੋਂ – ਕਨੇਡਾ ਚ ਗਈ ਨਵੀਂ ਵਿਆਹੀ ਵਹੁਟੀ ਦੀ ਸਚਾਈ ਜਾਣ ਮੁੰਡੇ ਦੀ ਨਿਕਲੀ ਜਾਨ

ਤਾਜਾ ਵੱਡੀ ਖਬਰ ਪੰਜਾਬ ਤੋਂ – ਕਨੇਡਾ ਚ ਗਈ ਨਵੀਂ ਵਿਆਹੀ ਵਹੁਟੀ ਦੀ ਸਚਾਈ ਜਾਣ ਮੁੰਡੇ ਦੀ ਨਿਕਲੀ ਜਾਨ

ਨਵੀਂ ਵਿਆਹੀ ਵਹੁਟੀ ਦੀ ਸਚਾਈ ਜਾਣ ਮੁੰਡੇ ਦੀ ਨਿਕਲੀ ਜਾਨ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ ਵਿਚ ਅੱਜ ਦੇ ਜਮਾਨੇ ਵਿਚ ਵਿਦੇਸ਼ ਪਹੁੰਚ ਕੇ ਕੁੜੀਆਂ ਮੁੰਡਿਆਂ ਨਾਲ ਧੋ ਖਾ ਕਰ ਰਹੀਆਂ ਹਨ ਰੋਜਾਨਾ ਹੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਮੁੰਡੇ ਵਾਲਿਆਂ ਨੂੰ ਸਾਰਾ ਕੁਝ ਜਾਂਚ ਕਰਨ ਤੋਂ ਬਾਅਦ ਹੀ ਕੁੜੀ ਤੇ ਪੈਸੇ ਲਾਉਣੇ ਚਾਹੀਦੇ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਫਗਵਾੜਾ — ਹਦੀਆਬਾਦ ਇਲਾਕੇ ‘ਚ ਵਿਦੇਸ਼ ਗਈ ਆਪਣੀ ਪਤਨੀ ਤੋਂ ਪ੍ਰੇ ਸ਼ਾ ਨ ਹੋ ਕੇ ਇਕ 23 ਸਾਲਾ ਨੌਜਵਾਨ ਨੇ ਫਾ ਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਨੌਜਵਾਨ ਦੀ ਪਛਾਣ ਜਤਿਨ ਸ਼ਰਮਾ ਪੁੱਤਰ ਹਰੀਸ਼ ਕੁਮਾਰ ਵਾਸੀ ਹਦੀਆਬਾਦ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦਾ ਗਿਤਾਂਜਲੀ ਨਾਮੀ ਲੜਕੀ ਨਾਲ ਕਰੀਬ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਰਾ ਖਰਚ ਕਰਕੇ ਲੜਕੀ ਨੂੰ ਕੈਨੇਡਾ ਭੇਜ ਦਿੱਤਾ ਪਰ ਕੈਨੇਡਾ ਜਾ ਕੇ ਲੜਕੀ ਦਾ ਵਤੀਰਾ ਆਪਣੇ

ਪਤੀ ਪ੍ਰਤੀ ਬਿਲਕੁਲ ਬਦਲ ਗਿਆ ਅਤੇ ਲੜਕੀ ਵੱਲੋਂ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਗਿਆ। ਲੜਕੇ ਦੇ ਪਿਤਾ ਹਰੀਸ਼ ਕੁਮਾਰ ਨੇ ਦੱਸਿਆ ਕਿ ਲੜਕੀ ਨੂੰ ਉਨ੍ਹਾਂ 2-3 ਵਾਰ ਪੈਸੇ ਵੀ ਭੇਜੇ ਪਰ ਲੜਕੇ ਨੂੰ ਨਜ਼ਰਅੰਦਾਜ਼ ਕਰਨ ਤੋਂ ਉਨ੍ਹਾਂ ਦਾ ਲੜਕਾ ਤ ਣਾ ਅ ‘ਚ ਰਹਿਣ ਲੱਗ ਗਿਆ, ਜਿਸ ਤੋਂ ਦੁਖੀ ਉਸ ਨੇ ਬੀਤੇ ਦਿਨ ਘਰ ਦੇ ਪਿਛਲੇ ਕਮਰੇ ‘ਚ ਜਾ ਕੇ ਪੱਖੇ ਨਾਲ ਲਟਕ ਕੇ ਖੁ ਦ ਕੁ ਸ਼ੀ ਕਰ ਲਈ।

ਇਸ ਦੀ ਸੂਚਨਾ ਸਤਨਾਮਪੁਰਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ ‘ਤੇ ਪੁੱਜ ਕੇ ਸਥਾਨ ਦਾ ਜਾਇਜ਼ਾ ਲਿਆ ਅਤੇ ਲਾਸ਼ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲਸ ਨੇ ਅਜੇ ਇਸ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਉੱਧਰ ਪਰਿਵਾਰਕ ਮੈਂਬਰਾਂ ਦਾ ਦੋ ਸ਼ ਹੈ ਕਿ ਉਕਤ ਲੜਕੀ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਲੜਕੇ ਨੂੰ ਇਸ ਤਰਾਂ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਲੜਕੀ ਵੱਲੋਂ ਲਗਾਤਾਰ ਲੜਕੇ ਪਾਸੋਂ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਸੀ। ਪੁਲਸ ਸੂਤਰਾਂ ਅਨੁਸਾਰ ਅਜੇ ਦੋ ਸ਼ਾਂ ਸਬੰਧੀ ਉਨ੍ਹਾਂ ਕੋਲ ਬਿਆਨ ਦਰਜ ਨਹੀਂ ਹੋਏ। ਲਿਖਤੀ ਆਉਣ ‘ਤੇ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!