Home / Informations / ਤਾਜਾ ਵੱਡੀ ਖਬਰ ਪੰਜਾਬ ਤੋਂ – ਕਨੇਡਾ ਤੋਂ ਪੰਜਾਬ ਗਏ ਮੁੰਡੇ ਨੇ ਪੁਲਸ ਨੂੰ ਪਾਈਆਂ ਭਾਦੀਆਂ ਪਰਮਾਤਮਾ ਸੁਖ ਰਖੇ ਹੁਣ

ਤਾਜਾ ਵੱਡੀ ਖਬਰ ਪੰਜਾਬ ਤੋਂ – ਕਨੇਡਾ ਤੋਂ ਪੰਜਾਬ ਗਏ ਮੁੰਡੇ ਨੇ ਪੁਲਸ ਨੂੰ ਪਾਈਆਂ ਭਾਦੀਆਂ ਪਰਮਾਤਮਾ ਸੁਖ ਰਖੇ ਹੁਣ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ ਕਨੇਡਾ ਤੋਂ ਪੰਜਾਬ ਗਏ ਇਕ ਨੌਜਵਾਨ ਦਾ ਕਰਕੇ ਪੰਜਾਬ ਪੁਲਸ ਨੂੰ ਭਦੀਆਂ ਬਣ ਗਈਆਂ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਪੰਜਾਬ ਵਿੱਚ ਕੋਰੋਨਾ ਵਾ ਇ ਰ ਸ ਦਾ ਪਹਿਲਾ ਸ਼ੱਕੀ ਮਰੀਜ਼ ਮਿਲਿਆ ਹੈ। ਪੀੜਤ ਵਿਅਕਤੀ ਦੀ ਉਮਰ 38 ਸਾਲ ਹੈ ਤੇ ਉਹ ਕੈਨੇਡਾ ਦਾ ਰਹਿਣ ਵਾਲਾ ਹੈ। ਕੁਝ ਹਫ਼ਤੇ ਪਹਿਲਾਂ ਉਹ ਵਾਇਆ ਚੀਨ ਪੰਜਾਬ ਗਿਆ ਸੀ, ਜਿੱਥੇ ਉਸਨੂੰ ਸ਼ੰਘਾਈ ਹਵਾਈ ਅੱਡੇ ‘ਤੇ ਨੌਂ ਘੰਟੇ ਰੁਕਣਾ ਪੈਣਾ ਸੀ। ਕੁਝ ਸੂਤਰਾਂ ਮੁਤਾਬਕ ਕੋਟਕਪੂਰੇ ਦਾ ਇਹ ਪੰਜਾਬੀ ਬੀਸੀ ਦੇ ਸ਼ਹਿਰ ਐਲਡਰਗਰੋਵ ਦਾ ਵਸਨੀਕ ਹੈ। ਡਾਕਟਰਾਂ ਵੱਲੋਂ ਉਸਨੂੰ ਇਕੱਲਿਆਂ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਇਸ ਲਈ ਮੰਨ ਨਹੀਂ ਸੀ ਰਿਹਾ, ਜਿਸ ਕਾਰਨ ਮਜਬੂਰਨ ਉਸਨੂੰ ਗ੍ਰਿਫ਼ਤਾਰ ਕਰਕੇ ਅੱਡ ਰੱਖਣਾ ਪਿਆ ਹੈ।

ਕੋਰੋਨਾ ਵਾ ਇ ਰ ਸ ਦੇ ਚੱਲਦਿਆਂ ਏਅਰ ਇੰਡੀਆ ਨੇ ਹਾਂਗਕਾਂਗ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਜਾ ਨ ਲੇ ਵਾ ਵਾ ਇ ਰ ਸ ਕਾਰਨ 7 ਫਰਵਰੀ ਤੋਂ ਬਾਅਦ ਏਅਰ ਇੰਡੀਆ ਦਾ ਕੋਈ ਵੀ ਜਹਾਜ਼ ਚੀਨ ਦੇ ਹਾਂਗਕਾਂਗ ਲਈ ਨਹੀਂ ਉੱਡੇਗਾ। ਏਅਰ ਇੰਡੀਆ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਏ. ਆਈ. 314 ਉਡਾਣ, 7 ਫਰਵਰੀ 2020 ਨੂੰ ਭਾਰਤ ਵਲੋਂ ਹਾਂਗਕਾਂਗ ਵੱਲ ਜਾਣ ਵਾਲੀ

ਆਖ਼ਰੀ ਉਡਾਣ ਹੋਵੇਗੀ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!