ਨਵੀ ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ-ਪਟਿਆਲਾ ਰੋਡ ‘ਤੇ ਵਾਪਰਿਆ ਵੱਡਾ ਸੜਕ ਭਾਣਾ 2 ਨੌਜਵਾਨਾਂ ਦੀ ਹੋਈ mout ਪੰਜਾਬ ‘ਚ ਸੜਕੀ ਅਣਹੋਣੀਆ ਦੀਆਂ ਗਿਣਤੀ ਲਗਤਾਰ ਵਧਦੀਆਂ ਜਾ ਰਹੀਆਂ ਹਨ। ਤੇਜ਼ ਰਫਤਾਰ ਕਾਰਨ ਆਏ ਦਿਨ ਸੜਕ ਭਾਣੇ ਵਾਪਰ ਰਹੇ ਹਨ। ਜਿਨ੍ਹਾਂ ‘ਚ ਹੁਣ ਤੱਕ ਅਨੇਕਾ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।ਅਜਿਹਾ ਹੀ ਇੱਕ ਹੋਰ ਸੜਕ ਭਾਣਾ ਸਮਾਣਾ-ਪਟਿਆਲਾ ਰੋਡ ‘ਤੇ ਵਾਪਰਿਆ ਹੈ। ਜਿਥੇ ਇੱਕ ਟਰੱਕ ਕਾਰ ਨਾਲ ਵੱਜ ਗਿਆ । ਜਿਸ ਕਾਰਨ 2 ਨੌਜਵਾਨਾਂ ਮੌਕੇ ਤੇ ਹੀ ਰੱਬ ਨੂੰ ਪਿਆਰੇ ਹੋ ਗਏ ਹਨ।
ਮੀਡੀਆ ਜਾਣਕਾਰੀ ਅਨੁਸਾਰ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਵਜੋਂ ਹੋਈ ਹੈ। ਜਦੋਂ ਇਸ ਭਾਣੇ ਬਾਰੇ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬਾਡੀਆਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਏ ਨੇ ਚੰਦਰੀ ਤੇਜ ਆਵਾਜਾਈ ਕਿਸੇ ਨਾ ਕਿਸੇ ਪਰਿਵਾਰ ਨੂੰ ਉਜਾੜ ਦਿੰਦੀ ਹੈ ਦੋ ਦਿਨ ਪਹਿਲਾਂ ਦਾਦਾ ਦਾਦੀ ਦੀ ਇਕੱਲੀ ਪੋਤੀ ਦਾ ਸੜਕੀ ਅਣਹੋਣੀ ਕਾਰਨ ਰੱਬ ਨੂੰ ਪਿਆਰੀ ਹੋ ਗਈ ਸੀ।ਗੁਰਦਾਸਪੁਰ ਦੇ ਮੀਰੀ ਪੀਰੀ ਸਕੂਲ ਦੇ ਸਾਢੇ ਤਿੰਨ ਸਾਲ ਦੀ ਨਰਸਰੀ ਜਮਾਤ ਦੀ ਬੱਚੀ ਸਹਿਜਪ੍ਰੀਤ ਕੌਰ ਦੀ ਸਕੂਲ ਦੀ ਬੱਸ ਹੇਠਾਂ ਆਉਣ ਨਾਲ jan ਚਲੀ ਗਈ।
ਇਸ ਲੜਕੀ ਨੂੰ ਉਸ ਦੇ ਦਾਦਾ ਅਤੇ ਦਾਦੀ ਪਾਲ ਰਹੇ ਸਨ। ਬੱਚੀ ਨੂੰ ਬੱਸ ਨੇ ਬੁਰੀ ਤਰ੍ਹਾਂ ਕੁ ਚਲ ਦਿੱਤਾ। ਇਸ ਬੱਚੀ ਦੀ ਉਮਰ ਸਿਰਫ 3 ਸਾਲ ਸੀ,ਜਦ ਤੋਂ ਉਸ ਦੇ ਦਾਦਾ ਦਾਦੀ ਉਸ ਦੀ ਦੇਖ ਭਾਲ ਕਰ ਰਹੇ ਸਨ। ਪਰਿਵਾਰ ਨੇ ਸਦ-ਮੇ ਵਿੱਚ ਹੋਣ ਕਾਰਨ ਨਾ ਤਾਂ ਪੁਲਿਸ ਨੂੰ ਹੀ ਇਸ ਦੇ ਬਾਰੇ ਕੁਝ ਕਿਹਾ ਅਤੇ ਨਾ ਹੀ ਬੱਚੀ ਦਾ ਪੋਸਟ ਮਾਰਟਮ ਕਰਵਾਇਆ ਗਿਆ ਸੜਕ ਤੇ ਅਕਸਰ ਹੀ ਹਾਦ-ਸੇ ਵਾਪਰ ਜਾਂਦੇ ਹਨ। ਸਕੂਲ ਦੇ ਬੱਚਿਆਂ ਨੂੰ ਲਿਜਾਣਾ ਅਤੇ ਛੱਡਣਾ ਬਹੁਤ ਹੀ ਜ਼ਿੰਮੇਵਾਰੀ ਵਾਲਾ ਕੰਮ ਹੈ। ਆਮ ਕਰਕੇ ਬੱਸ ਡਰਾਈਵਰ ਲਾਪਰ-ਵਾਹੀ ਕਰ ਜਾਂਦੇ ਹਨ।ਜਿਸ ਕਰਕੇ ਮਾਸੂਮ ਬੱਚਿਆਂ ਨਾਲ ਅਜਿਹਾ ਕੁਝ ਵਾਪਰ ਜਾਂਦਾ ਹੈ।
ਇਹ ਮਾਮਲਾ ਵੀ ਬੱਸ ਡਰਾਈਵਰ ਦੀ ਲਾਪਰ-ਵਾਹੀ ਕਰਕੇ ਹੀ ਹੋਇਆ ਦੱਸਿਆ ਜਾਂਦਾ ਹੈ। ਬੱਚੀ ਦੇ ਕਰੀਬੀਆਂ ਦੇ ਦੱਸਣ ਅਨੁਸਾਰ ਇਹ ਡਰਾਈਵਰ ਗੱਡੀ ਬਹੁਤ ਤੇਜ਼ ਚਲਾਉਂਦਾ ਸੀ। ਜਦੋਂ ਅਜੇ ਬੱਸ ਵਿੱਚੋਂ ਬੱਚੇ ਉੱਤਰ ਰਹੇ ਸਨ ਅਤੇ ਸਹਿਜਪ੍ਰੀਤ ਕੌਰ ਥੱਲੇ ਉੱਤਰ ਗਈ ਸੀ ਤਾਂ ਡਰਾਈਵਰ ਨੇ ਬੱਸ ਤੋਰ ਲਈ ਅਤੇ ਬੱਚੀ ਬੱਸ ਦੇ ਅਗਲੇ ਟਾਇਰ ਹੇਠਾਂ ਆ ਗਈ। ਉਸ ਨੇ ਥਾਂ ਤੇ ਹੀ ਦਮ ਤੋੜ ਦਿੱਤਾ।
