Home / Informations / ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਹਿਰ ਨਹਾਉਣ ਗਈ ਕੁੜੀ ਦੀ ਇਸ ਵਜ੍ਹਾ ਨਾਲ ਹੋਈ ਮੌਤ

ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਹਿਰ ਨਹਾਉਣ ਗਈ ਕੁੜੀ ਦੀ ਇਸ ਵਜ੍ਹਾ ਨਾਲ ਹੋਈ ਮੌਤ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਭਾਈ ਰੂਪ ਕਸਬੇ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਕਸਬਾ ਭਾਈਰੂਪਾ ਵਿਖੇ ਇਕ ਔਰਤ ਦੀ ਗੀਜ਼ਰ ਤੋਂ ਗੈਸ ਚ ੜ੍ਹ ਨ ਕਾਰਨ ਮੌਤ ਹੋ ਗਈ। ਭਾਈਰੂਪਾ ਦੇ ਕੌਂਸਲਰ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਭਰਜਾਈ ਅਮਨਦੀਪ ਕੌਰ (35) ਪਤਨੀ ਰਣਜੀਤ ਸਿੰਘ ਆਪਣੇ ਮਕਾਨ ਦੀ ਦੂਜੀ ਮੰਜਿਲ ‘ਤੇ ਬਣੇ ਬਾਥਰੂਮ ਵਿਚ ਦੁਪਹਿਰ ਸਮੇਂ ਨਹਾਉਣ ਗਈ। ਨਹਾਉਣ ਸਮੇਂ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਉਹ ਬੇਹੋਸ਼ ਹੋ ਗਈ। ਕਾਫੀ ਸਮੇਂ ਬਾਅਦ ਵੀ ਬਾਥਰੂਮ ‘ਚੋ ਵਾਪਸ ਨਾ ਆਉਣ ‘ਤੇ ਬਾਥਰੂਮ ਦਾ ਦਰਵਾਜਾ ਤੋ ੜਿ ਆ ਗਿਆ ਤਾਂ

ਅਮਨਦੀਪ ਕੌਰ ਬੇਹੋਸ਼ੀ ਦੀ ਹਾਲਤ ਵਿਚ ਬਾਥਰੂਮ ਅੰਦਰ ਡਿੱਗੀ ਪਈ ਸੀ, ਜਿਸ ਨੂੰ ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਖ ਤਮ ਕਰਾਰ ਦੇ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਮ੍ਰਿਤਕਾ ਦਾ ਪਤੀ ਫ਼ੌਜ ਵਿਚ ਤਾਇਨਾਤ ਹੈ ਅਤੇ ਉਸ ਨੇ ਅੱਜ ਆਪਣੇ ਘਰ ਛੁੱਟੀ ਲੈ ਕੇ ਆਉਣਾ ਸੀ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

error: Content is protected !!