Home / Informations / ਤਾਜਾ ਵੱਡੀ ਖਬਰ ਪੰਜਾਬ ਚ ਚਲਦੇ ਵਿਆਹ ਚ ਦੇਖੋ ਕੀ ਕੀ ਹੋ ਗਿਆ ਪਿਆ ਭੜਥੂ

ਤਾਜਾ ਵੱਡੀ ਖਬਰ ਪੰਜਾਬ ਚ ਚਲਦੇ ਵਿਆਹ ਚ ਦੇਖੋ ਕੀ ਕੀ ਹੋ ਗਿਆ ਪਿਆ ਭੜਥੂ

ਪੰਜਾਬ ਚ ਚਲਦੇ ਵਿਆਹ ਚ ਦੇਖੋ ਕੀ ਕੀ ਹੋ ਗਿਆ

ਅੰਮ੍ਰਿਤਸਰ:ਵਿਆਹ ਸਮਾਰੋਹ ‘ਚ ਸ਼-ਰਾ-ਬ ਨਾ ਮਿਲਣ ‘ਤੇ ਜੰਮ ਕੇ ਰੌਲਾ ਪਾਉਣ ਅਤੇ ਗਾ ਲੀ-ਗ ਲੋਚ ਕਰਨ ਦੇ ਮਾਮਲੇ ‘ਚ ਥਾਣਾ ਸਦਰ ਦੀ ਪੁਲਸ ਨੇ ਰਿੰਕੀ ਬੱਬਰ, ਅਰੁਣ ਬੱਬਰ, ਅੰਮ੍ਰਿਤ ਬੱਬਰ ਵਾਸੀ ਮੇਨ ਬਾਜ਼ਾਰ ਦੀਨਾ ਨਗਰ, ਬਾਨੂ ਵਾਸੀ ਪਠਾਨਕੋਟ ਅਤੇ ਇਨ੍ਹਾਂ ਦੇ 3 ਅਣਪਛਾਤੇ ਸਾਥੀਆਂ ਵਿ ਰੁੱ ਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਾਲ ਵਰਮਾ ਨੇ ਪੁਲਸ ਨੂੰ ਦਿੱਤੀ ਸ਼ਿ ਕਾ ਇ ਤ ‘ਚ ਦੱਸਿਆ ਕਿ ਪਿਛਲੀ ਰਾਤ ਉਸ ਦੇ ਅੰਕਲ ਕਪਿਲ ਵਰਮਾ ਦੀ ਬੇਟੀ ਦਾ ਵਿਆਹ ਸਮਾਰੋਹ

ਮਹਾਰਾਜਾ ਵਿਆਹ ਪੈਲੇਸ ‘ਚ ਚੱਲ ਰਿਹਾ ਸੀ, ਰਾਤ ਡੇਢ ਵਜੇ ਦੇ ਕਰੀਬ ਨ ਸ਼ੇ ‘ਚ ਧੁੱ ਤ ਉਕਤ ਮੁਲਜ਼ਮ ਹੋਰ ਸ਼ ਰਾ ਬ ਦੀ ਮੰਗ ਕਰਨ ਲੱਗੇ, ਜਦੋਂ ਉਸ ਨੇ ਮੁਲਜ਼ਮਾਂ ਨੂੰ ਕਿਹਾ ਕਿ ਖਾਣ ਤੋਂ ਬਾਅਦ ਉਹ ਉਨ੍ਹਾਂ ਨੂੰ ਲਿਆ ਕੇ ਦੇਵੇਗਾ ਤਾਂ ਮੁਲਜ਼ਮਾਂ ਨੇ ਗਾ ਲੀ-ਗ ਲੋ ਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਉਸ ਦੇ ਅੰਕਲ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਨ੍ਹਾਂ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਉਸ ਦੀ ਡੇਢ ਲੱਖ ਦੀ ਘੜੀ ਡਿੱਗ ਪਈ, ਜਿਸ ਨੂੰ ਉਕਤ ਅੰਮ੍ਰਿਤ ਬੱਬਰ ਚੋ ਰੀ ਕਰ ਕੇ ਲੈ ਗਿਆ। ਮੁਲਜ਼ਮਾਂ ਨੇ ਉਨ੍ਹਾਂ ਦੇ ਸਮਾਰੋਹ ‘ਚ ਖ ਲ ਲ ਪਾਇਆ, ਜਦੋਂ ਉਨ੍ਹਾਂ ਦਾ ਪਰਿਵਾਰ ਇਕੱਠਾ ਹੋਣ ਲੱਗਾ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!