Home / Informations / ਤਾਜਾ ਵੱਡੀ ਖਬਰ-ਪਿੱਛੋਂ ਆਏ 3 ਮੁੰਡੇ ਕੁੜੀ ਨਾਲ ਕਰ ਗਏ ਵੱਡਾ ਕਾਰਾ,ਪਰ ਕੁੜੀ ਨੇ ਦਿਖਾਈ ਇਸ ਤਰਾਂ ਦਲੇਰੀ – ਦੇਖੋ ਮੌਕੇ ਦੀ ਵੀਡੀਓ

ਤਾਜਾ ਵੱਡੀ ਖਬਰ-ਪਿੱਛੋਂ ਆਏ 3 ਮੁੰਡੇ ਕੁੜੀ ਨਾਲ ਕਰ ਗਏ ਵੱਡਾ ਕਾਰਾ,ਪਰ ਕੁੜੀ ਨੇ ਦਿਖਾਈ ਇਸ ਤਰਾਂ ਦਲੇਰੀ – ਦੇਖੋ ਮੌਕੇ ਦੀ ਵੀਡੀਓ

ਪਿੱਛੋਂ ਆਏ 3 ਮੁੰਡੇ ਕੁੜੀ ਨਾਲ ਕਰ ਗਏ ਵੱਡਾ ਕਾਰਾ

ਪੰਜਾਬ ਵਿਚ ਦਿਨੋ ਦਿਨ ਚਿੱਟੇ ਦੇ ਆਦੀ ਨੌਜਵਾਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ ਅਜਿਹਾ ਹੀ ਇਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ ਜਿਥੇ ਕੱਲ੍ਹ ਸ਼ਾਮੀ ਸੁਰਾਇਆ ਚੋਧਰੀ ਨਾਮ ਦੀ ਇਕ ਲੜਕੀ ਜੋ ਕੇ ਬੈਂਕ ਦੇ ਵਿਚ ਨੌਕਰੀ ਕਰਦੀ ਹੈ ਤੋਂ 3 ਨੌਜਵਾਨ ਜੋ ਕੇ ਮੋਟਰਸਾਈਕਲ ਤੇ ਸਵਾਰ ਸਨ

ਨੇ ਪੈਸਿਆਂ ਨਾਲ ਭਰਿਆ ਬੈਗ ਖੋਹਨ ਲਿਆ ਲੜਕੀ ਨੇ ਦੱਸਿਆ ਕੇ ਬੈਗ ਵਿਚ 5 ਲੱਖ ਰੁਪਏ ਸਨ ਜੋ ਕੇ ਉਸਨੇ ਆਪਣੇ ਖੁਦ ਦੇ ਅਕਾਊਂਟ ਵਿਚੋਂ ਕਢਵਾਏ ਸਨ। ਇਥੇ ਇਹ ਗੱਲ੍ਹ ਵੀ ਦੱਸਣ ਜੋਗ ਹੈ ਕੇ ਜਦੋ ਬਾਈਕ ਸਵਾਰ ਨੌਜਵਾਨਾਂ ਨੇ ਲੜਕੀ ਤੋਂ ਬੈਗ ਖੋਹਨ ਉਸ ਤੋਂ ਬਾਅਦ ਲੜਕੀ ਨੇ ਕਿਸੇ ਰਾਹ ਗੀਰ ਤੋਂ ਲਿਫਟ ਲੈ ਕੇ ਓਹਨਾ ਦਾ ਪਿੱਛਾ ਵੀ ਕੀਤਾ ਪਰ ਉਹ ਨੌਜਵਾਨ ਹਥ ਨਹੀ ਆਏ ਅਤੇ ਇਹ ਸਾਰੀ ਘਟਨਾ ਰਸਤੇ ਵਿਚ ਲਗੇ ਇਕ CCTV ਵਿਚ ਰਿਕਾਰਡ ਹੋ ਗਈ। ਦੇਖੋ ਇਸ ਬਾਰੇ ਪੂਰੀ ਵੀਡੀਓ ਰਿਪੋਰਟ ਵਿਸਥਾਰ ਨਾਲ

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!