Home / Informations / ਤਾਜਾ ਵੱਡੀ ਖਬਰ – ਤਿਹਾੜ ਜੇਲ ਚ ਅੱਜ ਜੇਲ ਵਾਲਿਆਂ ਨੇ ਬੋਰੀ ਵਿਚ ਇੱਟਾਂ ਅਤੇ ਰੋੜੇ ਭਰਕੇ ਦੇਖੋ ਕੀ ਕੀਤਾ

ਤਾਜਾ ਵੱਡੀ ਖਬਰ – ਤਿਹਾੜ ਜੇਲ ਚ ਅੱਜ ਜੇਲ ਵਾਲਿਆਂ ਨੇ ਬੋਰੀ ਵਿਚ ਇੱਟਾਂ ਅਤੇ ਰੋੜੇ ਭਰਕੇ ਦੇਖੋ ਕੀ ਕੀਤਾ

ਆਹ ਦੀ ਤਾਜਾ ਵੱਡੀ ਖਬਰ ਤਿਹਾੜ ਜੇਲ ਤੋਂ ਆ ਰਹੀ ਹੈ ਜਿਥੇ ਚਾਰਾਂ ਜਾਣੀਆਂ ਨੂੰ ਫਾਂ ਸੀ ਦੇਣ ਬਾਰੇ ਦੇਖੋ ਕੀ ਕੀ ਕੀਤਾ ਗਿਆ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਨਿਰਭਯਾ ਮਾਮਲੇ ਦੇ ਚਾਰਾਂ ਜਾਣਿਆਂ ਨੂੰ ਫਾਂ ਸੀ ਦੇਣ ਦੀ ਤਰੀਕ ਜਿਵੇਂ-ਜਿਵੇਂ ਨਜ਼ਦੀਕ ਆ ਰਹੀ ਹੈ, ਉਨ੍ਹਾਂ ਨੂੰ ਫਾਂ ਸੀ ਦੇਣ ਦੀ ਤਿਆਰੀ ਵੀ ਤੇਜ਼ ਹੋ ਰਹੀ ਹੈ। ਇਸੇ ਤਹਿਤ ਅੱਜ ਐਤਵਾਰ ਨੂੰ ਚਾਰਾਂ ਦੀ ਡਮੀ ਨੂੰ ਦਿੱਲੀ ਦੀ ਤਿਹਾੜ ਜੇਲ ‘ਚ ਫਾਂ ਸੀ ਦੇ ਰੱਸੇ ‘ਤੇ ਲ ਟ ਕਾ ਦਿੱਤਾ ਗਿਆ। ਇਸ ਦੌਰਾਨ ਚਾਰਾਂ ਦੇ ਵਜ਼ਨ ਦੇ ਬਰਾਬਰ ਬੋਰੀਆਂ ‘ਚ ਮਿੱਟੀ ਅਤੇ ਪੱਥਰ ਭਰ ਕੇ ਡਮੀ ਤਿਆਰ ਕੀਤੀ ਗਈ। ਇਸ ਡਮੀ ਨੂੰ ਰੱਸੀ ‘ਤੇ ਲ ਟ ਕਾ ਦਿੱਤਾ ਗਿਆ।

ਤਿਹਾੜ ਜੇਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਰੇ ਜਾਣਿਆਂ ਦੀ ਡਮੀ ਨੂੰ ਐਤਵਾਰ ਸਵੇਰੇ ਤਿਹਾੜ ਜੇਲ ‘ਚ ਫਾਂ ਸੀ ਦਿੱਤੀ ਗਈ। ਚਾਰੇ ਜਾਣਿਆਂ ਦੇ ਭਾਰ ਮੁਤਾਬਿਕ ਬੋਰੀ ਰੇਤ ਅਤੇ ਇੱਟਾਂ ਪੱਥਰ ਨਾਲ ਭਰੀ ਹੋਈ ਸੀ। ਹੁਣ ਉਹਨਾਂ ਨੂੰ ਇਸ ਰੱਸੀ ਨਾਲ ਫਾਂ ਸੀ ਦਿੱਤੀ ਜਾਵੇਗੀ। ਹਾਲਾਂਕਿ ਅੱਜ ਫਾਂ ਸੀ ਦੇਣ ਵਾਲੇ ਜੱ ਲਾ ਦ ਨੂੰ ਨਹੀਂ ਬੁਲਾਇਆ ਗਿਆ ਸੀ, ਪਰ ਜੇਲ ਦੇ ਇੱਕ ਅਧਿਕਾਰੀ ਨੇ ਡਮੀ ਨੂੰ ਫਾਂ ਸੀ ‘ਤੇ ਲ ਟ ਕਾ ਦਿੱਤਾ।

ਜ਼ਿਕਰਯੋਗ ਹੈ ਕਿ ਦਿੱਲੀ ‘ਚ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਜਾਣਿਆਂ ਲਈ ਡੈ ਥ ਵਾਰੰਟ ਜਾਰੀ ਕੀਤਾ ਹੈ। ਚਾਰਾਂ ਜਾਣਿਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ ਦੇ ਫਾਂ ਸੀ ਘਰ ‘ਚ ਫਾਂ ਸੀ ਦਿੱਤੀ ਜਾਵੇਗੀ। ਦੱਸ ਦੇਈਏ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲਾਂ ਦੀ ਪੈਰਾ–ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਬ ਲਾ ਤ ਕਾ ਰ ਕੀਤਾ ਸੀ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱ ਟ ਦਿੱਤਾ ਸੀ। ਬਾਅਦ ’ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਦੇ ਇੱਕ ਦੋ ਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਖ਼ੁ-ਦ-ਕੁ–ਸ਼ੀ ਕਰ ਲਈ ਸੀ। ਇੱਕ ਹੋਰ ਮੁ ਲ ਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋ ਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

error: Content is protected !!