Home / Informations / ਤਾਜਾ ਵੱਡੀ ਖਬਰ – ਜਲੰਧਰ ਦੇ ਮੁੰਡਿਆਂ ਨੇ ਲਗਾਇਆ ਮਾੜਾ ਦੇਸੀ ਜੁਗਾੜ ਪਰ ਇਸ ਗਲਤੀ ਨਾਲ ਆਏ ਪੁਲਸ ਦੇ ਅੜਿਕੇ

ਤਾਜਾ ਵੱਡੀ ਖਬਰ – ਜਲੰਧਰ ਦੇ ਮੁੰਡਿਆਂ ਨੇ ਲਗਾਇਆ ਮਾੜਾ ਦੇਸੀ ਜੁਗਾੜ ਪਰ ਇਸ ਗਲਤੀ ਨਾਲ ਆਏ ਪੁਲਸ ਦੇ ਅੜਿਕੇ

ਮੁੰਡਿਆਂ ਨੇ ਲਗਾਇਆ ਮਾੜਾ ਦੇਸੀ ਜੁਗਾੜ

ਜਲੰਧਰ ਪੁਲਿਸ ਦੁਆਰਾ ਭੋਗਪੁਰ ਟੀ ਪੁਆਇੰਟ ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਕਾ-ਬੂ ਕੀਤਾ ਗਿਆ ਹੈ। ਇਹ ਮੁਕੇਰੀਆਂ ਵੱਲ ਨੂੰ ਜਾ ਰਹੇ ਸਨ। ਇਨ੍ਹਾਂ ਤੋਂ ਜਾਅਲੀ ਭਾਰਤੀ ਕਰੰਸੀ ਬ-ਰਾ-ਮ-ਦ ਕੀਤੀ ਗਈ ਹੈ। ਇਨ੍ਹਾਂ ਦੇ ਨਾਮ ਅਸ਼ਵਨੀ ਕੁਮਾਰ ਅਤੇ ਗੌਰਵ ਦੱਸੇ ਜਾ ਰਹੇ ਹਨ। ਇਨ੍ਹਾਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਏ.ਐਸ.ਪੀ. ਆਦਮਪੁਰ ਅਤੇ ਇਸ ਚੋਂ ਭੋਗਪੁਰ ਦੀ ਰ-ਹਿ-ਨੁ-ਮਾ-ਈ ਹੇਠ ਭੋਗਪੁਰ ਟੀ ਪੁਆਇੰਟ ਤੇ ਮੁਕੇਰੀਆਂ ਵੱਲੋਂ ਮੋਟਰਸਾਈਕਲ ਤੇ ਜਾ ਰਹੇ ਦੋ ਨੌਜਵਾਨਾਂ ਨੂੰ ਜਾ-ਅ-ਲੀ ਕ-ਰੰ-ਸੀ ਸਮੇਤ ਕਾ-ਬੂ ਕੀਤਾ ਗਿਆ ਹੈ।

ਇਨ੍ਹਾਂ ਦੇ ਨਾਮ ਅਸ਼ਵਨੀ ਕੁਮਾਰ ਅਤੇ ਗੌਰਵ ਹਨ। ਅਸ਼ਵਨੀ ਕੁਮਾਰ ਲੁਧਿਆਣਾ ਦਾ ਰਹਿਣ ਵਾਲਾ ਹੈ। ਉਸ ਤੋਂ 49,400 ਰੋ ਗਾ-ਇ-ਬ ਬ-ਰਾ-ਮ-ਦ ਹੋਏ ਹਨ। ਮੋਟਰਸਾਈਕਲ ਦੀ ਅਸ਼ਵਨੀ ਕੁਮਾਰ ਦਾ ਹੀ ਸੀ। ਗੋਰਵ ਜਲੰਧਰ ਦੇ ਕੋਟ ਕ੍ਰਿਸ਼ਨ ਚੰਦ ਦਾ ਰਹਿਣ ਵਾਲਾ ਹੈ। ਉਸ ਤੋਂ 16,800 ਰੁਪਏ ਮਿਲੇ ਹਨ। ਇਨ੍ਹਾਂ ਦੋਵਾਂ ਤੋਂ ਮਿਲਣ ਵਾਲੇ ਨੋਟ 100, 200 ਅਤੇ 500 ਦੇ ਹਨ। ਇਹ ਦੋਵੇਂ ਕਿਰਾਏ ਤੇ ਰਹਿੰਦੇ ਹਨ ਅਤੇ ਦੋਵਾਂ ਦੇ ਹੀ ਪਿਤਾ ਗੁ-ਜ਼-ਰ ਚੁੱਕੇ ਹਨ। ਪੁਲਿਸ ਅਧਿਕਾਰੀ ਦੁਆਰਾ ਯੂਪੀ ਦੇ ਸਹਾਰਨਪੁਰ ਵਿੱਚ ਅਸ਼ਵਨੀ ਕੁਮਾਰ ਤੇ ਦੋ ਮਾਮਲੇ ਦਰਜ ਹਨ। ਜਿਨ੍ਹਾਂ ਵਿੱਚ ਉਹ ਪਿਓ ਹੈ।

ਜਦ ਕਿ ਗੌਰਵ ਤੇ ਵੀ ਐੱਨ.ਡੀ.ਪੀ.ਐੱਸ. ਅਧੀਨ ਇੱਕ ਮਾਮਲਾ ਦਰਜ ਹੈ। ਇਨ੍ਹਾਂ ਤੋਂ ਮਿਲਣ ਵਾਲੇ ਨੋਟਾਂ ਦਾ ਜ਼ਿਆਦਾਤਰ ਸੀਰੀਜ਼ ਨੰਬਰ ਇੱਕ ਹੀ ਹੈ। ਇਹ ਨੋਟ ਦੇਖਣ ਨੂੰ ਅ-ਸ-ਲੀ ਲੱਗਦੇ ਹਨ। ਇਹ ਅੱਧੇ ਮੁੱਲ ਤੇ ਇਸ ਕਰੰਸੀ ਨੂੰ ਵੇਚਦੇ ਸਨ। ਇਨ੍ਹਾਂ ਨੇ ਇੰਟਰਨੈੱਟ ਤੋਂ ਨੋਟ ਬਣਾਉਣ ਦੀ ਮੁ-ਹਾ-ਰ-ਤ ਹਾਸਿਲ ਕੀਤੀ ਹੈ। ਇਨ੍ਹਾਂ ਕੋਲ ਇੱਕ ਪ੍ਰਿੰਟਰ ਵੀ ਹੈ। ਇਹ ਇਨ੍ਹਾਂ ਤੋਂ ਬ-ਰਾ-ਮ-ਦ ਕੀਤਾ ਜਾਣਾ ਹੈ। ਇਹ ਛੋਟੇ ਨੋਟ ਤਿਆਰ ਕਰਦੇ ਸਨ। ਕਿਉਂਕਿ ਛੋਟੇ ਨੋਟਾਂ ਨੂੰ ਕੋਈ ਬਹੁਤੇ ਧਿਆਨ ਨਾਲ ਨਹੀਂ ਦੇਖਦਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਤੋਂ ਹੋਰ ਵੀ ਖੁ-ਲਾ-ਸੇ ਹੋਣ ਦੀ ਉਮੀਦ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!