Home / Informations / ਤਾਜਾ ਵੱਡੀ ਖਬਰ – ਗੁਰਦਵਾਰਾ ਸਾਹਿਬ ਦੇ ਸਰੋਵਰ ਚ ਵਾਪਰਿਆ ਇਹ ਭਾਣਾ ਦੇਖੋ CCTV ਵੀਡੀਓ

ਤਾਜਾ ਵੱਡੀ ਖਬਰ – ਗੁਰਦਵਾਰਾ ਸਾਹਿਬ ਦੇ ਸਰੋਵਰ ਚ ਵਾਪਰਿਆ ਇਹ ਭਾਣਾ ਦੇਖੋ CCTV ਵੀਡੀਓ

ਮਾਛੀਵਾੜਾ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ‘ਚ ਡੁੱਬਣ ਕਾਰਨ ਨੌਜਵਾਨ ਨਾਲ ਵਰਤਿਆ ਭਾਣਾ!ਸਾਡੇ ਸਮਾਜ ਚ ਅਨੇਕਾਂ ਅਣਹੋਣੀਆ ਵਾਪਰ ਰਹੀਆਂ ਹਨ ਪਰ ਕੁੱਝ ਭਾਣੇ ਪਰਿਵਾਰ ਨੂੰ ਸਦੀਆਂ ਲਈ ਰੌਣਾ ਦੇ ਜਾਂਦੇ ਹਨ ਅਜਿਹਾ ਹੀ ਹੋਇਆ ਹੈ ਇੱਕ
ਨੌਜਵਾਨ ਨਾਲ ਜੋ ਆਪਣੇ ਤਿੰਨ ਦੋਸਤਾਂ ਨਾਲ ਮਾਛੀਵਾੜਾ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ‘ਚ ਮੱਥਾ ਟੇਕਣ ਆਇਆ ਸੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਇਸ਼ਨਾਨ ਕਰਦਿਆਂ ਸਰੋਵਰ ‘ਚ ਡੁੱਬ ਕੇ Mout ਹੋ ਗਈ।ਮੀਡੀਆ ਦੁਬਾਰਾ ਮਿਲੀ ਜਾਣਕਾਰੀ ਅਨੁਸਾਰ ਪਿੰਡ ਛੋਟੀ ਭਾਮੀਆ ਦਾ ਨੌਜਵਾਨ ਮਣੀ ਆਪਣੇ ਤਿੰਨ ਸਾਥੀਆਂ ਨਾਲ ਸਰੋਵਰ ‘ਚ ਇਸ਼ਨਾਨ ਕਰਨ ਗਿਆ ਸੀ

ਜਦੋਂ ਉਹ ਇਸ਼ਨਾਨ ਲਈ ਵੜਿਆ ਕਿ ਸਰੋਵਰ ਦੇ ਡੂੰਘੇ ਪਾਣੀ ਵਾਲੇ ਪਾਸੇ ਵੜਨ ਕਾਰਨ ਉਹ ਪਾਣੀ ‘ਚ ਹੀ ਡੁੱਬ ਗਿਆ। ਦੱਸਣਯੋਗ ਹੈ ਕਿ ਇਸ ਦੌਰਾਨ ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਜਦੋਂ ਤੱਕ ਉਸ ਨੂੰ ਪਾਣੀ ‘ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਰੱਬ ਨੂੰ ਪਿਆਰਾ ਹੋ ਗਿਆ ਸੀ । ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ ਅਤੇ ਅਜੇ ਤੱਕ ਉਨ੍ਹਾਂ ਦਾ ਮਿਰਤਕ ਦੇ ਵਾਰਸਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।ਜਦੋਂ ਹੀ ਸਪੰਰਕ ਹੋ ਜਾਵੇਗਾ ਜਾਣਕਾਰੀ ਦਿੱਤੀ ਜਾਵੇਗੀ।

ਅਸੀ ਅਕਸਰ ਦੇਖਿਆ ਹੈ ਹੈ ਇੱਕ ਨੌਜਵਾਨ ਜਾਂ ਬੱਚੇ ਅਕਸਰ ਸਰੋਵਰ ਚ ਇਸ਼ਨਾਨ ਕਰਦੇ ਸਮੇਂ ਲਾਪਰਵਾਹੀ ਕਰਦੇ ਹਨ ਪਰ ਕਦੀ ਕਦੀ ਇਹ ਲਾਪ੍ਰਵਾਹੀ ਨੌਜਵਾਨਾਂ ਦੀ ਜਾਨ ਦੀ ਵੈਰੀ ਵੀ ਬਣ ਜਾਂਦੀ ਹੈਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਪੱਲੇ ਰੌਣਾ ਹੀ ਰਹਿ ਜਾਂਦਾ ਹੈ ਅਜਿਹਾ ਹੀ ਕੁੱਝ ਇਸ ਤਰ੍ਹਾਂ ਨੌਜਵਾਨ ਮਣੀ ਨਾਲ ਭਾਣਾ ਵਾਪਰਿਆ ਹੈ ਜੋ ਸਰੋਵਰ ਚ ਡੂੰਘਾਈ ਵਾਲੀ ਥਾਂ ਚਲਿਆ ਜਿੱਥੇ ਜਿਆਦਾ ਪਾਣੀ ਹੋਣ ਕਾਰਨ ਉਸ ਤੋਂ ਵਾਪਸ ਨਹੀਂ ਆਇਆ ਜਾ ਸਕਿਆ ਜਿਸ ਕਾਰਨ ਉਸ ਦੀ Mout ਹੋ ਗਈ। ਇਸ ਖਬਰ ਕਾਰਨ ਪੂਰੇ ਇਲਾਕੇ ਵਿਚ ਸੋਗ ਛਾ ਗਿਆ ਹੈ।

error: Content is protected !!