Home / Informations / ਤਾਜਾ ਵੱਡੀ ਖਬਰ – ਇੰਗਲੈਂਡ ਤੋਂ ਆਈਆਂ ਕੁੜੀਆਂ ਦੀਆਂ ਇਸ ਹਲਾਤ ਚ ਪਿੰਡ ਵਿਚੋਂ ਮਿਲੀਆਂ ਲੋਥਾਂ

ਤਾਜਾ ਵੱਡੀ ਖਬਰ – ਇੰਗਲੈਂਡ ਤੋਂ ਆਈਆਂ ਕੁੜੀਆਂ ਦੀਆਂ ਇਸ ਹਲਾਤ ਚ ਪਿੰਡ ਵਿਚੋਂ ਮਿਲੀਆਂ ਲੋਥਾਂ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ 2 ਕੁੜੀਆਂ ਜਿਹੜੀਆਂ ਕੇ ਇੰਗਲੈਂਡ ਦੀਆਂ ਸਿਟੀਜਨ ਹਨ ਪਾਕਿਸਤਾਨ ਵਿਚ ਮ–ਰੀ-ਆਂ ਹੋਈਆਂ ਪਾਈਆਂ ਗ਼-ਈ-ਆਂ ਹਨ। ਇਹ ਖਬਰ ਇੰਟਰਨੈਸ਼ਨਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਾਕਿਸਤਾਨੀ ਮੂਲ ਦੀ 2 ਕੁਡ਼ੀਆਂ ਦੀ ਮੌਤ ਵਿਚਾਲੇ ਪੁਲਸ ਨੇ ਸੋਮਵਾਰ ਨੂੰ ਆਖਿਆ ਕਿ ਇਸ ਮਾਮਲੇ ਵਿਚ ਗ ਡ਼ ਬਡ਼ੀ ਦੇ ਸ਼ੱ-ਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋਹਾਂ ਕੁਡ਼ੀਆਂ ਮਾਰੀਆ (24) ਅਤੇ ਨਾਡੀਆ (17) ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਇਕ ਪਿੰਡ ਵਿਚ ਆਪਣੇ ਘਰ ਵਿਚ ਬੇ ਹੋ ਸ਼ ਮਿਲੀਆਂ ਸਨ ਅਤੇ ਸ਼ੱ–ਕ ਹੈ ਕਿ ਉਹ ਝੂ-ਠੀ ਸ਼ਾਨ ਦੀ ਖਾਤਿਰ ਇਹਨਾਂ ਨੂੰ ਖ-ਤ-ਮ ਕੀਤਾ ਗਿਆ ਹੈ।

ਪੁਲਸ ਮੁਤਾਬਕ ਦੋਹਾਂ ਬ੍ਰਿਟਿਸ਼ ਕੁਡ਼ੀਆਂ ਆਪਣੇ ਘਰ ਦੇ ਬਾਥਰੂਮ ਵਿਚ ਮ-ਰੀ–ਆਂ ਮਿਲੀਆਂ ਸਨ ਅਤੇ ਹੀਟਰ ਤੋਂ ਗੈਸ ਰੀਸਾਅ ਕਾਰਨ ਸਾਹ ਘੁੱ ਟ ਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਹਾਂ ਦੀਆਂ ਲੋਥਾਂ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀਆਂ ਸਨ ਅਤੇ ਉਨਾਂ ਰਿਪੋਰਟਾਂ ਨਾਲ ਹੀ ਮੌਤ ਦੇ ਕਾਰਨ ਸਪੱਸ਼ਟ ਹੋ ਸਕਣਗੇ। ਦੋਹਾਂ ਕੁਡ਼ੀਆਂ ਹਾਲ ਹੀ ਵਿਚ ਆਪਣੇ ਇਕ ਰਿਸ਼ਤੇਦਾਰ ਦੀ ਬਰਸੀ ‘ਤੇ ਲੰਡਨ ਤੋਂ ਵਾਪਸ ਆਈਆਂ ਸਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!