ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਬੋਲੀਵੁਡ ਨਾਲ ਜੁੜੀ ਹੋਈ ਆ ਰਹੀ ਹੈ ਜਿਥੇ ਮਸ਼ਹੂਰ ਬੋਲੀਵੁਡ ਐਕਟਰ ਦੇ ਘਰੇ ਮਾਤਮ ਛਾ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਇਸ ਵੇਲੇ ਬਾਲੀਵੁੱਡ ਤੋ ਇੱਕ ਦੁਖ ਦਾਇਕ ਜਾਣਕਾਰੀ ਮਿਲੀ ਹੈ ਜਿਸਦੇ ਅਨੁਸਾਰ ਮਸਹੂਰ ਐਕਟਰ ਦੀ ਘਰ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਅਦਾਕਾਰ ਰਵੀ ਕਿਸ਼ਨ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਹੈ ਉਹਨਾ ਨੇ ਵਾਰਾਨਸੀ ਵਿੱਚ ਆਪਣੇ ਆਖਰੀ ਪਲ ਬਿਤਾਏ ਜਾਣਕਾਰੀ ਅਨੁਸਾਰ ਉਹ ਕਾਫੀ ਸਮੇਂ ਤੋ ਬਿਮਾਰ ਸਨ। ਉਹਨਾ ਦੀ ਉਮਰ 92 ਸਾਲ ਦੀ ਸੀ ਮੰਗਲਵਾਰ ਦੇ ਦਿਨ ਉਹ ਇਸ ਦੁਨੀਆ ਤੋ ਚਲੇ ਗਏ ਸਨ
ਇਹ ਜਾਣਕਾਰੀ ਰਵੀ ਕਿਸ਼ਨ ਨੇ ਆਪਣੇ ਸੋਸਲ ਮੀਡੀਆ ਅਕਾਊਂਟਸ ਤੇ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਖਬਰ ਸੁਣ ਕੇ ਕਈ ਅਦਾਕਾਰਾਂ ਨੇ ਉਹਨਾ ਲਈ ਪਾ੍ਥਨਾ ਕੀਤੀ ਹੈ ਤੇ ਸ਼ਰਧਾਂਜਲੀ ਦਿੱਤੀ ਹੈ ਰਵੀ ਕਿਸ਼ਨ ਦੇ ਪਿਤਾ ਦੇ ਦੇਹਾਂਤ ਦਾ ਹਰ ਕੋਈ ਸੋਗ ਮਨਾ ਰਿਹਾ ਹੈ ਰਵੀ ਕਿਸ਼ਨ ਦੇ ਫੈਨਜ ਵੀ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਦੁੱਖ ਜਤਾ ਰਹੇ ਹਨ। ਜਾਣਕਾਰੀ ਅਨੁਸਾਰ ਰਵੀ ਕਿਸ਼ਨ ਇੱਕ ਵਧੀਆ ਐਕਟਰ ਹਨ ਉਹਨਾ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ
ਵਿੱਚ ਕੰਮ ਕੀਤਾ ਹੈ। ਤੇ ਇਸ ਸਮੇ ਉਹ ਇੱਕ ਲੋਕ ਸਭਾ ਤੋ ਜੇਤੂ ਸਾਂਸਦ ਵੀ ਹਨ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
