Home / Viral / ਡਿਲਵਰੀ ਦੇਣ ਆਏ ਮੁੰਡੇ ਨੂੰ ਸ਼ਰੇਆਮ ਜੀ.ਟੀ.ਰੋਡ ਤੇ ਕੀਤਾ ਖੂਨੋਂ-ਖੂਨ,ਦੇਖੋ ਮੌਕੇ ਦੀ ਰੌਗਟੇ ਖੜ੍ਹੇ ਕਰਨ ਵਾਲੀ CCTV ਵੀਡੀਓ

ਡਿਲਵਰੀ ਦੇਣ ਆਏ ਮੁੰਡੇ ਨੂੰ ਸ਼ਰੇਆਮ ਜੀ.ਟੀ.ਰੋਡ ਤੇ ਕੀਤਾ ਖੂਨੋਂ-ਖੂਨ,ਦੇਖੋ ਮੌਕੇ ਦੀ ਰੌਗਟੇ ਖੜ੍ਹੇ ਕਰਨ ਵਾਲੀ CCTV ਵੀਡੀਓ

ਪੰਜਾਬ ਦੇ ਵਿਚ ਰੋਜ਼ਾਨਾਂ ਲੋਕ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਅੱਜ ਅਜਿਹੀ ਹੀ ਇੱਕ ਵਾਰਦਾਤ ਲੁਧਿਆਣਾ ਦੇ ਵਿਚ ਹੋਈ ਹੈ ਜਿੱਥੇ Zomoto ਕੰਪਨੀ ਦੇ ਡਿਲਵਰੀ ਕਰਨ ਵਾਲੇ ਮੁੰਡੇ ਨਾਲ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਗਈ ਹੈ।

ਦਰਾਸਲ ਵਾਰਦਾਤ ਕਰਨ ਵਾਲਿਆਂ ਦੇ ਵੱਲੋਂ Zomoto ਤੋਂ ਸਾਮਾਨ ਆਰਡਰ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਡਿਲਵਰੀ ਬਵਾਏ ਉਸ ਜਗ੍ਹਾ ਤੇ ਸਮਾਨ ਲੈ ਕੇ ਪਹੁੰਚ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੂੰ 4 ਕਿੱਲੋਮੀਟਰ ਹੋਰ ਅੱਗੇ ਆ ਜਾ ਤੇ ਇਸ ਤੋਂ ਡਿਲਵਰੀ ਬਵਾਏ ਨੇ ਸਾਫ਼ ਇਨਕਾਰ ਕਰ ਦਿੱਤਾ ਤੇ

ਫਿਰ ਉਹਨਾਂ ਨੇ ਕਿਹਾ ਕਿ ਤੂੰ ਇੱਥੇ ਹੀ ਰੁਕ ਤੇ ਜਿਸ ਤੋਂ ਬਾਅਦ ਦੋ ਬੰਦੇ ਗੱਡੀ ਵਿਚ ਤੁਰੰਤ ਉਸ ਜਗ੍ਹਾ ਤੇ ਪਹੁੰਚ ਗਏ ਤੇ ਬੁਰੀ ਤਰਾਂ ਨਾਲ ਡਿਲਵਰੀ ਬਵਾਏ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਇਹ ਸਾਰੀ ਵੀਡੀਓ CCTV ਕੈਮਰੇ ਦੇ ਵਿਚ ਕੈਦ ਹੋ ਗਈ ਤੇ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਆਰੋਪੀਆਂ ਨੂੰ ਫੜ੍ਹਣ ਵਿਚ ਕਦੋਂ ਤੱਕ ਕਾਮਯਾਬ ਹੁੰਦੀ ਹੈ।

error: Content is protected !!