Home / Informations / ਜੇ ਤੁਹਾਡੇ ਕੋਲ 2 LPG ਸਿਲੰਡਰ ਹੈ ਤਾਂ ਫੋਰਨ ਪੜ੍ਹੋ ਇਹ ਖਬਰ

ਜੇ ਤੁਹਾਡੇ ਕੋਲ 2 LPG ਸਿਲੰਡਰ ਹੈ ਤਾਂ ਫੋਰਨ ਪੜ੍ਹੋ ਇਹ ਖਬਰ


ਇੰਡੀਆ ਵਾਲੀਆਂ ਲਈ ਵੱਡੀ ਖਬਰ ਆ ਰਹੀ ਹੈ ਜਿਹਨਾਂ ਕੋਲ 2 ਗੈਸ ਸਰੈਂਡਰ ਹਨ ਉਹਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਹਨ ਪ੍ਰੋਬਲੇਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਬੀਤੇ ਦਿਨੀਂ ਸਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਉਪਰ ਡਰੋਨ ਰਾਹੀਂ ਹ0ਮਲਾ ਕਰਨ ਤੋਂ ਬਾਅਦ ਕੱਚੇ ਤੇਲ (Crude Oil) ਦੀ ਸਪਲਾਈ ਵਿਚ ਕਮੀ ਹੋਈ। ਹੁਣ ਖਬਰ ਹੈ ਕਿ ਘਰੇਲੂ ਤੇਲ ਮਾਰਕੀਟਿੰਗ ਕੰਪਨੀਆਂ (Oil Marketing Companies) ਰਸੋਈ ਗੈਸ (Cooking Gas) ਦੀ ਰਾਸ਼ਨਿੰਗ ਕਰ ਸਕਦੀ ਹੈ।

ਐਲਪੀਜੀ ਗੈਸਾਂ ਦੀ ਕਮੀ ਤੋਂ ਨਜਿਠਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਐਲਪੀਜੀ ਗੈਸ ਦੀ ਰਾਸ਼ਨਿੰਗ ਕਰਨ ਵਾਲੀ ਹੈ। ਐਲਪੀਜੀ ਗੈਸ ਰਾਸ਼ਨਿੰਗ ਤੋਂ ਭਾਵ ਹੈ ਉਨ੍ਹਾਂ ਗਾਹਕਾਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਕੋਲ ਇਕ ਸਿਲੰਡਰ ਹੈ।

ਲਾਇਵਮਿੰਟ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਤੇਲ ਕੰਪਨੀ ਦੇ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੌਜੂਦਾ ਸਮੇਂ ਵਿਚ ਐਲਪੀਜੀ ਦੀ ਕਮੀ ਨਹੀ ਹੈ। ਤੇਲ ਮੰਤਰਾਲੇ ਨੇ ਸੁਨਿਸ਼ਚਿਤ ਕੀਤਾ ਹੈ ਕਿ ਤਿਉਹਾਰਾਂ ਮੌਕੇ ਐਲਪੀਜੀ ਦੀ ਸਪਲਾਈ ਵਿਚ ਕਮੀ ਨਹੀਂ ਆਵੇਗੀ।

ਮੌਜੂਦਾ ਸਮੇਂ ਵਿਚ ਮਹਾਂਰਾਸ਼ਟਰ, ਕਰਨਾਟਕ, ਪੰਜਾਬ ਅਤੇ ਗੋਵਾ ਵਿਚ ਸਪਲਾਈ ਵਿਚ ਕਮੀ ਦੇ ਕੁਝ ਮਾਮਲੇ ਸਾਹਮਣੇ ਆਏ ਸਨ। ਇਕ ਸਰਕਾਰੀ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਐਲਪੀਜੀ ਦੀ ਮੰਗ ਨੂੰ ਪੂਰਾ ਕਰਨ ਲਈ ਇਕ ਟੈਂਡਰ ਫਲੋਕ ਕੀਤਾ ਗਿਆ ਸੀ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।

error: Content is protected !!