Home / Informations / ਜੇਲ ਅਧਿਕਾਰੀਆਂ ਨੇ ਸਰਕਾਰ ਅਗੇ ਰਖਤੀ ਇਹ ਵੱਡੀ ਮੰਗ ਕਹਿੰਦੇ ਜਦੋ 22 ਤਰੀਕ ਨੂੰ ਸਵੇਰੇ 7 ਵਜੇ ਨਾਲ

ਜੇਲ ਅਧਿਕਾਰੀਆਂ ਨੇ ਸਰਕਾਰ ਅਗੇ ਰਖਤੀ ਇਹ ਵੱਡੀ ਮੰਗ ਕਹਿੰਦੇ ਜਦੋ 22 ਤਰੀਕ ਨੂੰ ਸਵੇਰੇ 7 ਵਜੇ ਨਾਲ

ਇਸ ਵੇਲੇ ਦੀ ਵੱਡੀ ਖਬਰ ਨਿਰਭਿਆ ਕੇਸ ਬਾਰੇ ਆ ਰਾਹੀ ਹੈ ਜਿਸ ਲਈ ਜੇਲ ਅਧੀਕਾਰੀਆਂ ਨੇ ਇਹ ਵੱਡੀ ਮੰਗ ਰਖੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਨਵੀਂ ਦਿੱਲੀ— ਨਿਰਭਯਾ ਚ ਫਾਂ ਸੀ ‘ਤੇ ਲ-ਟਕਾਉਣ ਲਈ ਤਿਹਾੜ ਜੇਲ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਦੇ ਡੀ.ਜੀ. ਜੇਲ ਤੋਂ ਈ ਵੱਡੀ ਮੰਗ ਕੀਤੀ ਹੈ ਕੇ ਜਦੋਂ ਇਹਨਾਂ ਨੂੰ ਫਾਂ ਸੀ ਲਗਾਉਣੀ ਹੈ ਉਦੋਂ ਸਾਨੂੰ ਇਕ ਨਾਹੀ ਬਲਕਿ 2 ਜੱ-ਲਾਦ ਚਾਹੀਦੇ ਹਨ । ਤਿਹਾੜ ਪ੍ਰਸ਼ਾਸਨ ਦਾ ਕਹਿਣਾ ਹੈ ਕਿ 4 ਲੋਕਾਂ ਨੂੰ ਫਾਂ ਸੀ ਦੇਣੀ ਹੈ, ਅਜਿਹੇ ‘ਚ 2 ਜੱ-ਲਾਦਾਂ ਦੀ ਲੋੜ ਹੈ। ਤਿਹਾੜ ਪ੍ਰਸ਼ਾਸਨ ਦੀ ਚਿੱਠੀ ਡੀ.ਜੀ. ਜੇਲ ਨੂੰ ਮਿਲ ਗਈ ਹੈ, ਜਿਸ ਤੋਂ ਬਾਅਦ ਡੀ.ਜੀ. ਨੇ ਤਿਹਾੜ ਪ੍ਰਸ਼ਾਸਨ ਨੂੰ ਇਕ ਜੱ-ਲਾਦ ਮੁਹੱਈਆ ਕਰਵਾਉਣ ਦੀ ਸਹਿਮਤੀ ਦੇ ਦਿੱਤੀ ਹੈ।

ਮੇਰਠ ਜੇਲ ‘ਚ ਤਾਇਨਾਤ ਜੱਲਾਦ 20 ਜਨਵਰੀ ਨੂੰ ਤਿਹਾੜ ‘ਚ ਰਿਪੋਰਟ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਦੋ ਸ਼ੀ ਆਂ ਨੂੰ ਫਾਂ ਸੀ ‘ਤੇ ਲ-ਟਕਾਉਣ ਵਾਲੇ ਇਕ ਜੱ-ਲਾਦ ਮੇਰਠ ਦੇ ਪਵਨ ਹੋਣਗੇ, ਉੱਥੇ ਹੀ ਦੂਜੇ ‘ਤੇ ਫੈਸਲਾ ਹੋਣਾ ਬਾਕੀ ਹੈ। ਦੱਸਣਯੋਗ ਹੈ ਕਿ ਨਿਰਭਯਾ ਦੇ ਚਾਰੇ ਦੋ ਸ਼ੀ ਆਂ ਨੂੰ 22 ਜਨਵਰੀ ਸਵੇਰੇ 7 ਵਜੇ ਫਾਂ ਸੀ ‘ਤੇ ਲ-ਟਕਾਇਆ ਜਾਵੇਗਾ।

ਨਿਰਭਯਾ ਦੇ ਕਾ ਤ ਲਾਂ ਦਾ ਦਿੱਲੀ ਦੀ ਕੋਰਟ ਤੋਂ ‘ਡੈੱ ਥ ਵਾ-ਰੰ-ਟ’ ਜਾਰੀ ਹੁੰਦੇ ਹੀ ਤਿਹਾੜ ਜੇਲ ਪ੍ਰਸ਼ਾਸਨ ਨੇ ਫਾਂ ਸੀ ਦੀ ਤਿਆਰੀ ਸ਼ੁਰੂ ਕਰ ਦਿੱਤੀਹੈ। ਇਸ ਤੋਂ ਪਹਿਲਾਂ ਜੇਲ ਅਧਿਕਾਰੀਆਂ ਨੇ ਕਿਹਾ ਸੀ ਕਿ ਚਾਰੇ ਜਾਣਿਆਂ ਨੂੰ ਲ ਟ ਕਾ ਉ ਣ ਲਈ ਉੱਤਰ ਪ੍ਰਦੇਸ਼ ਸਰਕਾਰ ਤੋਂ 2 ਜੱ-ਲਾਦਾਂ ਦੀ ਮੰਗ ਕਰਾਂਗੇ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਯੋਗੀ ਸਰਕਾਰ ਨੇ ਇਕ ਜੱ-ਲਾਦ ਦੇਣ ਦੀ ਮਨਜ਼ੂਰੀ ਦੇ ਦਿੱਤੀ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!