ਦੇਖੋ ਤਾਜਾ ਵੱਡੀ ਖਬਰ
ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਬਹਮਣੀ ਚੁੰਗੀ ਨੇੜੇ ਜੂਏ ਦੇ ਚੱਲ ਰਹੇ ਅੱਡੇ ’ਤੇ ਛਾਪਾ ਮਾਰਦੇ ਹੋਏ 2 ਮੋਬਾਇਲ ਅਤੇ 4 ਲੈਪਟਾਪ ਸਣੇ ਇਕ ਵਿਅਕਤੀ ਨੂੰ ਕਾ ਬੂ ਕਰ ਲਿਆ। ਕਾਬੂ ਕੀਤੇ ਵਿਅਕਤੀ ਸਣੇ ਕੁੱਲ 4 ਲੋਕਾਂ ਖਿ ਲਾ ਫ ਧਾਰਾ-13ਏ-3-67 ਅਧੀਨ ਮੁਕੱਦਮਾ ਦਰਜ ਕੀਤਾ। ਨਾਮਜਦ ਦੋਸ਼ੀਆਂ ’ਚ ਠਾਕਰ ਸਿੰਘ ਪੁੱਤਰ ਮਲਕੀਤ ਸਿੰਘ, ਨੀਰਜ ਵਾਟਸ, ਜੈ ਦੇਵ ਉਰਫ ਜੇ.ਡੀ. ਅਤੇ ਨਤੀਸ਼ ਕੁਮਾਰ ਸ਼ਾਮਲ ਹਨ।
ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਹਮਣੀ ਚੁੰਗੀ ਨੇੜੇ ਆਨਲਾਈਨ ਜੂ ਆ ਖਿਡਾਇਆ ਜਾ ਰਿਹਾ ਹੈ, ਜਿਸ ਦੌਰਾਨ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਅਤੇ ਵੱਡੀ ਮਾਤਰਾਂ ਵਿਚ ਨਾਬਾਲਗ ਬਚੇ ਵੀ ਇਸ ਵਿਚ ਸ਼ਾਮਲ ਹੁੰਦੇ ਹਨ।
ਇਸ ਸ਼ਿ ਕਾ ਇ ਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਰਾਤ ਕਰੀਬ 8.30 ਵਜੇ ਛਾਪੇਮਾਰੀ ਕਰਦੇ ਹੋਏ ਠਾਕਰ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਦੱਸਣਯੋਗ ਹੈ ਕਿ 13 ਫਰਵਰੀ ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਜਲਾਲਾਬਾਦ ਹਲਕੇ ਅੰਦਰ ਜੂ ਏ ਅਤੇ ਦੜੇ ਸੱ ਟੇ ਦੀਆਂ ਦੁਕਾਨਾਂ ਕਾਫੀ ਵੱਧ ਗਈਆਂ ਹਨ। ਗਲੀਆਂ-ਮੁਹੱਲਿਆਂ ’ਚ ਸ਼ਰੇਆਮ ਜੂ ਆ ਅਤੇ ਸੱ ਟਾ ਲਗਾਇਆ ਜਾ ਰਿਹਾ ਹੈ,
ਜਿਸ ਕਾਰਣ ਗਰੀਬ ਮਜਦੂਰ ਲੋਕਾਂ ਨਾਲ ਠੱ ਗੀ ਮਾ ਰੀ ਜਾ ਰਹੀ ਹੈ। ਖਬਰ ਲੱਗਣ ਮਗਰੋਂ ਜੂ ਏ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਰਵਾਈ ਦਾ ਡ ਰ ਪੈਦਾ ਹੋ ਗਿਆ ਅਤੇ ਪੁਲਸ ਨੇ ਕਰੀਬ 2 ਹਫਤੇ ਬਾਅਦ ਕਾਰਵਾਈ ਕਰਦੇ ਹੋਏ ਸਫਲਤਾ ਹਾਸਲ ਕੀਤੀ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
