Home / Viral / ਜੇਕਰ ਤੁਸੀਂ ਵੀ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾਂਦੇ ਹੋ ਤਾਂ ਇੱਕ ਵਾਰ ਇਹ ਪੋਸਟ ਜਰੂਰ ਦੇਖੋ

ਜੇਕਰ ਤੁਸੀਂ ਵੀ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾਂਦੇ ਹੋ ਤਾਂ ਇੱਕ ਵਾਰ ਇਹ ਪੋਸਟ ਜਰੂਰ ਦੇਖੋ

ਲਾਈਫ ਸਟਾਈਲ ਬਦਲਣ ਦੌਰਾਨ ਲੋਕਾਂ ਦੀ ਹੈਲਥ ਸਮੱਸਿਆ ਵੀ ਵਧਦੀ ਜਾ ਰਹੀ ਹੈ ਲੋਕਾਂ ਵਿੱਚ ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਬਲੱਡ ਪ੍ਰੈਸ਼ਰ ਇਕਦਮ ਲੋਅ ਜਾਂ ਹਾਈ ਹੋਣਾ ਦੋਹੇਂ ਹੀ ਸਿਹਤ ਲਈ ਖਤਰਨਾਕ ਹੁੰਦੇ ਹਨ। ਸਿਹਤਮੰਦ ਜ਼ਿੰਦਗੀ ਲਈ ਬਲੱਡ ਪ੍ਰੈਸ਼ਰ ਨਾਰਮਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਨਾਰੀਅਲ ਪਾਣੀ ਕਾਫੀ ਫਾਇਦੇਮੰਦ ਹੈ। ਇਹ ਸਿਸਟੋਲਿਕ ਦਬਾਅ ਨੂੰ ਘੱਟ ਕਰਦਾ ਹੈ। ਇਸ ਲਈ ਦਿਨ ਵਿੱਚ 1 ਵਾਰ ਨਾਰੀਅਲ ਪਾਣੀ ਜ਼ਰੂਰ ਪੀਓ। ਖਾਲੀ ਪੇਟ ਨਾਰੀਅਲ ਪਾਣੀ ਪੀਣ ਨਾਲ ਇਸ ਦਾ ਜ਼ਿਆਦਾ ਫਾਇਦਾ ਮਿਲਦਾ ਹੈ।

ਇਕ ਨਵੇਂ ਅਧਿਐਨ ‘ਚ ਆਗਾਹ ਕੀਤਾ ਗਿਆ ਹੈ ਕਿ ਬਲੱਡ ਪ੍ਰੈੱਸ਼ਰ (ਬੀਪੀ) ਦੀਆਂ ਕੁਝ ਦਵਾਈਆਂ ਦਾ ਲੰਬੇ ਸਮੇਂ ਤਕ ਇਸਤੇਮਾਲ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ। ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਪ੍ਰੋਫੈਸਰ ਲਾਰੈਂਟ ਅਜੋਲੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਖ਼ਤਰੇ ਦੇ ਮਾਮਲੇ ਹਾਲੇ ਘੱਟ ਹਨ ਪਰ ਆਉਣ ਵਾਲੇ ਸਮੇਂ ‘ਚ ਇਸ ਤਰ੍ਹਾਂ ਦੇ ਰੋਗੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ।

ਐਂਜੀਓਟੈਨਸਿਨ ਕੰਵਰਟਿੰਗ ਐਂਜ਼ਾਈਮ ਇਨਹੈਬਿਟਰ ਡਰੱਗਜ਼ (ਏਸੀਈਆਈ) ਦਾ ਸਬੰਧ ਫੇਫੜਿਆਂ ਦੇ ਕੈਂਸਰ ਨਾਲ ਪਾਇਆ ਗਿਆ ਹੈ। ਐਂਜੀਓਟੈਨਸਿਨ ਕੰਵਰਟਿੰਗ ਐਂਜ਼ਾਈਮ ਇਨਹੈਬਿਟਰ ਡਰੱਗਜ਼ (ਏਸੀਈਆਈ) ਦਾ ਸਬੰਧ ਫੇਫੜਿਆਂ ਦੇ ਕੈਂਸਰ ਨਾਲ ਪਾਇਆ ਗਿਆ ਹੈ। ਏਸੀਈਆਈ ਦਵਾਈਆਂ ਬੀਪੀ ਘੱਟ ਕਰਨ ਦੇ ਕੰਮ ਆਉਂਦੀਆਂ ਹਨ। ਜਦਕਿ ਏਸੀਈਆਈ ਦੇ ਮੁਕਾਬਲੇ ਇਸੇ ਕੰਮ ‘ਚ ਆਉਣ ਵਾਲੀ ਐਂਜੀਓਟੈਨਸਿਨ ਰਿਸੈਪਟਰ ਬਲਾਕਸਰ (ਏਆਰਬੀ) ਦਵਾਈਆਂ ਤੋਂ ਓਨਾ ਖ਼ਤਰਾ ਨਹੀਂ ਪਾਇਆ ਗਿਆ।ਤੁਲਸੀ :- ਜਿਨ੍ਹਾਂ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਉਹ 10-15 ਤੁਲਸੀ ਦੇ ਪੱਤੇ ਲੈ ਕੇ ਉਸ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ। ਫਿਰ ਇਸ ਨੂੰ 1 ਚੱਮਚ ਸ਼ਹਿਦ ਨਾਲ ਖਾਲੀ ਪੇਟ ਖਾਓ।

error: Content is protected !!