Home / Viral / ਜੂੰਆਂ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ ਬਸ ਸਿਰ ਵਿਚ ਲਗਾ ਲਵੋ ਇਹ ਚੀਜ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਜੂੰਆਂ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ ਬਸ ਸਿਰ ਵਿਚ ਲਗਾ ਲਵੋ ਇਹ ਚੀਜ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਲਸਣ ਦੀ ਵਰਤੋਂ ਸਾਰਿਆਂ ਦੇ ਘਰ ਆਮ ਹੁੰਦੀ ਹੈ ਪਰ ਸਬਜ਼ੀਆਂ ਤੋਂ ਇਲਾਵਾ ਇਹ ਕਈ ਚੀਜ਼ਾਂ ‘ਚ ਕੰਮ ਆਉਂਦਾ ਹੈ।ਜ਼ਿਆਦਾਤਰ ਲਸਣ ਦੀ ਵਰਤੋਂ ਕਰਕੇ ਇਸਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਲਸਣ ਦੀ ਤਰ੍ਹਾਂ ਇਸਦੇ ਛਿਲਕੇ ਵੀ ਕਈ ਕੰਮ ਆਉਂਦੇ ਹਨ। ਇਨ੍ਹਾਂ ‘ਚ ਐਂਟੀ ਬੈਕਟੀਰੀਆ, ਐਂਟੀ ਵਾਇਰਲ ਅਤੇ ਐਂਟੀ ਫੰਗਸ ਦੇ ਗੁਣ ਹੁੰਦੇ ਹਨ।

ਦਿਲ ਸਬੰਧੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਲਸਣ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਖੂਨ ਦਾ ਜਮਾਵ ਨਹੀਂ ਹੁੰਦਾ ਅਤੇ ਹਾਰਟ ਅਟੈਕ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਲਸਣ ਦੇ ਛਿਲਕਿਆਂ ਨੂੰ ਜੇਕਰ ਪਾਣੀ ‘ਚ ਉਬਾਲ ਕੇ ਇਸ ਦੇ ਪਾਣੀ ਨਾਲ ਵਾਲਾਂ ਨੂੰ ਵਾਸ਼ ਕਰ ਲਓ, ਤਾਂ ਇਸ ਨਾਲ ਵਾਲਾਂ ਦੀਆਂ ਕਈ ਪ੍ਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ

ਲਸਣ ਸਿਰ ਦਰਦ ਅਤੇ ਟੈਂਸ਼ਨ ਭਜਾਉਣ ਵਿਚ ਬੇਹੱਦ ਮਦਦਗਾਰ ਹੈ। ਕਈ ਵਾਰ ਸਾਡੇ ਪੇਟ ਦੇ ਅੰਦਰ ਅਜਿਹੇ ਐਸਿਡ ਬਣਦੇ ਹਨ ਜਿਸ ਨਾਲ ਸਾਨੂੰ ਘਬਰਾਹਟ ਹੋਣ ਲੱਗਦੀ ਹੈ। ਲਸਣ ਵਿਚ ਇਨ੍ਹਾਂ ਐਸਿਡ ਨੂੰ ਬਣਨ ਤੋਂ ਰੋਕਦਾ ਹੈ। ਛਿਲਕਿਆਂ ਦਾ ਪੇਸਟ ਬਣਾ ਲਓ , ਇਸ ਨੂੰ ਨਿਂਬੂ ਦੇ ਰਸ ਨਾਲ ਮਿਲਾ ਕੇ ਆਪਣੇ ਵਾਲਾਂ ਦੀਆਂ ਜੜ੍ਹਾਂ ‘ਤੇ ਲਗਾਓ ਇਸ ਨਾਲ ਜੂਆਂ ਦੀ ਸਮੱਸਿਆ ਠੀਕ ਹੋ ਜਾਵੇਗੀ।

ਜੇ ਤੁਹਾਡੇ ਦੰਦ ਵਿਚ ਦਰਦ ਹੈ ਤਾਂ ਲਸਣ ਦੀ ਇਕ ਕਲੀ ਨੂੰ ਪੀਸ ਕੇ ਦਰਦ ਵਾਲੀ ਥਾਂ ‘ਤੇ ਲਗਾ ਲਓ। ਕੁਝ ਹੀ ਦੇਰ ਵਿਚ ਤੁਹਾਨੂੰ ਦੰਦ ਦਰਦ ਤੋਂ ਰਾਹਤ ਮਿਲ ਜਾਵੇਗੀ। ਪਾਣੀ ਉਬਾਲ ਕੇ ਉਸ ਵਿਚ ਲਸਣ ਦੀਆਂ ਕਲੀਆਂ ਪਾ ਲਓ ਅਤੇ ਫਿਰ ਖਾਲੀ ਪੇਟ ਇਸ ਪਾਣੀ ਨੂੰ ਪੀ ਲਓ। ਇਸ ਨਾਲ ਪੇਟ ਸਬੰਧੀ ਬੀਮਾਰੀਆਂ ਜਿਵੇਂ ਕਿ ਡਾਇਰੀਆ ਅਤੇ ਕਬਜ਼ ਵਿਚ ਆਰਾਮ ਮਿਲਦਾ ਹੈ।

error: Content is protected !!