Home / Informations / ਜਾਲਮ ਨੇ ਇਸ ਤਰਾਂ ਤੜਫਾ ਤੜਫਾ ਕੇ ਲਈਆਂ ਜਾਨਾ – ਦੇਖਣ ਵਾਲਿਆਂ ਦੇ ਉਡੇ ਹੋਸ਼

ਜਾਲਮ ਨੇ ਇਸ ਤਰਾਂ ਤੜਫਾ ਤੜਫਾ ਕੇ ਲਈਆਂ ਜਾਨਾ – ਦੇਖਣ ਵਾਲਿਆਂ ਦੇ ਉਡੇ ਹੋਸ਼

ਇਸ ਤਰਾਂ ਤੜਫਾ ਤੜਫਾ ਕੇ ਲਈਆਂ ਜਾਨਾ

ਹੁਸ਼ਿਆਰਪੁਰ ਵਿੱਚ ਅਦਾਲਤ ਨੇ ਦੋ ਜਣਿਆਂ ਦੀ ਜਾਨ ਲੈਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸ-ਜ਼ਾ ਅਤੇ ਨਕਦ ਜੁ-ਰ-ਮਾ-ਨਾ ਕੀਤਾ ਹੈ। ਇਸ ਵਿਅਕਤੀ ਤੇ ਇੱਕ ਔਰਤ ਅਤੇ ਉਸ ਦੇ ਬਾ-ਰਾਂ ਸਾਲਾਂ ਪੁੱਤਰ ਦੀ ਜਾਨ ਲੈਣ ਦਾ ਦੋ-ਸ਼ ਹੈ। ਇਸ ਤੋਂ ਬਿਨਾਂ ਉਸ ਨੇ ਹਿਮਾਚਲ ਪ੍ਰਦੇਸ਼ ਵਿੱਚ ਇਸ ਔਰਤ ਦੇ ਵੱਡੇ ਬੱਚੇ ਦੀ ਵੀ ਜਾਨ ਲੈ ਲਈ ਹੈ। ਉਸ ਬੱਚੇ ਦੀ ਉਮਰ 14 ਸਾਲ ਸੀ ਮਾਂ ਪੁੱਤਰ ਦੀ ਜਾਨ ਉਸ ਨੇ ਪਾ-ੜ ਸ਼ੰਕਰ ਵਿੱਚ ਲਈ ਹੈ। ਜਾਣਕਾਰੀ ਮਿਲੀ ਹੈ ਕਿ ਇਹ ਦੋ-ਸ਼ੀ ਵਿਅਕਤੀ ਮਾਂ ਪੁੱਤਰ ਨੂੰ ਲਿਆ ਕੇ ਗ-ੜ੍ਹ-ਸ਼ੰ-ਕ-ਰ ਵਿੱਚ ਕਿਰਾਏ ਤੇ ਰਹਿਣ ਲੱਗਾ। ਇਸ ਨੇ ਇੱਕ ਔਰਤ ਤੋਂ ਫੈਕਟਰੀ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਲਿਆ।

ਇਹ ਫੈਕਟਰੀ ਬੰਦ ਹੋ ਚੁੱਕੀ ਹੈ। ਕਮਰੇ ਵਿੱਚ 10 ਦਿਨ ਰਹਿਣ ਮਗਰੋਂ ਦੋ-ਸ਼ੀ ਨੇ ਮਕਾਨ ਮਾਲਕਣ ਨੂੰ ਫੋਨ ਤੇ ਦੱਸਿਆ ਕਿ ਉਸ ਨੂੰ ਹੋਰ ਪਾਸੇ ਕਿਰਾਏ ਤੇ ਕਮਰਾ ਮਿਲ ਗਿਆ ਹੈ। ਉਹ ਉਨ੍ਹਾਂ ਦਾ ਕਮਰਾ ਛੱਡ ਰਿਹਾ ਹੈ। ਜਦੋਂ ਫੈਕਟਰੀ ਦੀ ਮਾਲਕਣ ਉੱਥੇ ਪਹੁੰਚੀ ਤਾਂ ਦੋ-ਸ਼ੀ ਕਮਰੇ ਦੀ ਸਫਾਈ ਕਰਕੇ ਸ-ਬੂ-ਤ ਮਿ-ਟਾ ਰਿਹਾ ਸੀ। ਔਰਤ ਨੇ ਦੋ-ਸ਼ੀ ਨੂੰ ਉਸ ਦੇ ਪਰਿਵਾਰ ਬਾਰੇ ਪੁੱਛਿਆ ਔਰਤ ਨੂੰ ਉਸ ਤੇ ਸ਼ੱ-ਕ ਹੋ ਗਿਆ ਸੀ ਕਿ ਉਹ ਇਸ ਤਰ੍ਹਾਂ ਸ-ਫਾ-ਈ ਕਿਉਂ ਕਰ ਰਿਹਾ ਹੈ। ਔਰਤ ਵੱਲੋਂ ਪਰਿਵਾਰ ਬਾਰੇ ਪੁੱਛੇ ਜਾਣ ਤੇ ਇਹ ਵਿਅਕਤੀ ਮੋਟਰਸਾਈਕਲ ਤੇ ਭੱਜ ਗਿਆ। ਫੈਕਟਰੀ ਦੀ ਮਾਲਕਣ ਨੇ ਪੁਲਿਸ ਨੂੰ ਸੂ-ਚਿ-ਤ ਕਰ ਦਿੱਤਾ।

ਪੁਲਿਸ ਨੇ ਆ ਕੇ ਜਾਂਚ ਸੁਰੂ ਕਰ ਦਿੱਤੀ। ਜ਼ਮੀਨ ਵਿਚ ਦੱ-ਬੀ-ਆਂ ਹੋਈਆਂ ਮਾਂ ਪੁੱਤਰ ਦੀਆਂ ਮ੍ਰਿ-ਤ-ਕ ਦੇ-ਹਾਂ ਪੁਲਿਸ ਨੇ ਕੱਢ ਲਈਆਂ ਅਤੇ ਦੋ-ਸ਼ੀ ਨੂੰ ਕਾਬੂ ਕਰ ਲਿਆ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਆਪਣੀ ਜਾਂਚ ਵਿੱਚ ਦੱਸਿਆ ਹੈ ਕਿ ਇਸ ਮ੍ਰਿ-ਤਕ ਔਰਤ ਦੇ ਵੱਡੇ ਪੁੱਤਰ ਦੀ ਇਕ ਦੋ-ਸ਼ੀ ਨੇ ਹਿਮਾਚਲ ਪ੍ਰਦੇਸ਼ ਵਿੱਚ ਜਾਨ ਲੈ ਲਈ ਸੀ। ਉਸ ਦੀ ਉਮਰ 14 ਸਾਲ ਸੀ ਉਸ ਤੋਂ ਬਾਅਦ ਇਹ ਇੱਥੇ ਆ ਗਿਆ ਸੀ। ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸ-ਜ਼ਾ ਅਤੇ 20 ਹਜ਼ਾਰ ਰੁਪਏ ਜ਼ੁ-ਰ-ਮਾ-ਨਾ ਕੀਤਾ ਹੈ। ਇਸ ਤੋਂ ਬਿਨਾਂ ਸ-ਬੂ-ਤ ਮਿ-ਟਾ-ਉ-ਣ ਦੇ ਦੋ-ਸ਼ ਵਿੱਚ 7 ਸਾਲ ਦੀ ਸ-ਜ਼ਾ ਅਤੇ 25 ਹਜ਼ਾਰ ਦਾ ਜ਼ੁ-ਰ-ਮਾ-ਨਾ ਕੀਤਾ ਹੈ।

error: Content is protected !!