ਕੁੜੀ ਦਾ ਰੋਲ ਨੰਬਰ ਚੈੱਕ ਕੀਤਾ ਗਿਆ ਤਾਂ ਉੱਡ ਗਏ ਹੋਸ਼
ਫਰੀਦਕੋਟ ਦੇ ਨਿਊ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰੀਖਿਆ ਅਮਲੇ ਨੇ ਨਵਦੀਪ ਕੌਰ ਪੁੱਤਰੀ ਤੇਜਿੰਦਰ ਸਿੰਘ ਨੂੰ ਹਰਸ਼ਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਦਾ ਪੇਪਰ ਦੇ ਰਹੀ ਨੂੰ ਫੜ ਲਿਆ ਹੈ। ਨਵਦੀਪ ਕੌਰ ਲੱਧੂ ਕੇ ਹੇਠਾੜ ਜ਼ਿਲ੍ਹਾ ਫ਼ਾਜ਼ਿਲਕਾ ਦੀ ਰਹਿਣ ਵਾਲੀ ਹੈ। ਜਦ ਕਿ ਜਿਸ ਦੇ ਨਾਮ ਤੇ ਉਹ ਪੇਪਰ ਦੇ ਰਹੀ ਸੀ। ਉਹ ਲੜਕੀ ਅੰਮ੍ਰਿਤਸਰ ਨਾਲ ਸਬੰਧਿਤ ਹੈ। ਪ੍ਰੀਖਿਆ ਅਮਲੇ ਨੇ ਉਸ ਤੇ ਕਾ-ਨੂੰ-ਨੀ ਕਾ-ਰ-ਵਾ-ਈ ਅ-ਮ-ਲ ਵਿੱਚ ਲਿਆਂਦੀ ਹੈ। ਪੁਲਿਸ ਦੁਆਰਾ ਉਸ ਤੇ ਐੱਫ.ਆਈ.ਆਰ. ਲਾਂਚ ਕੀਤੀ ਗਈ ਹੈ। ਸਾਡੇ ਮੁਲਕ ਵਿੱਚ ਰੁਜ਼ਗਾਰ ਦੇ ਸਾਧਨ ਸੀਮਤ ਹਨ। ਹਰ ਕਿਸੇ ਦੀ ਇੱਛਾ ਹੈ ਕਿ ਸਰਕਾਰੀ ਨੌਕਰੀ ਮਿਲ ਜਾਵੇ। ਪਰ ਇਹ ਹਰ ਕਿਸੇ ਲਈ ਸੰ-ਭ-ਵ ਨਹੀਂ ਹੈ।
ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਰਸਤੇ ਵਿੱਚ ਅਨੇਕਾਂ ਹੀ ਰੁ-ਕਾ-ਵ-ਟਾਂ ਹਨ। ਇਸ ਦੇ ਲਈ ਅਪਲਾਈ ਕਰਨ ਲਈ ਵੀ ਪ੍ਰਤੀਯੋਗਤਾ ਟੈਸਟ ਪਾਸ ਕਰਨਾ ਜ਼ਰੂਰੀ ਕੀਤਾ ਹੋਇਆ ਹੈ। ਇਹ ਔਖੇ ਟੈਸਟ ਪਾਸ ਕਰਨੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਪਰ ਨੌਕਰੀ ਹਰ ਕੋਈ ਚਾਹੁੰਦਾ ਹੈ। ਇਸ ਲਈ ਟੈਸਟ ਪਾਸ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱ-ਥ-ਕੰ-ਡੇ ਅਪਣਾਏ ਜਾਂਦੇ ਹਨ। ਕਈ ਵਾਰ ਇਨਸਾਨ ਅਜਿਹਾ ਕਰਦੇ ਸਮੇਂ ਫਸ ਵੀ ਜਾਂਦਾ ਹੈ ਅਤੇ ਫੇਰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਮਾਮਲਾ ਫਰੀਦਕੋਟ ਦੇ ਨਿਊ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੇਖਣ ਨੂੰ ਮਿਲਿਆ ਹੈ।
ਜਿੱਥੇ ਕੇਂਦਰ ਨੰਬਰ 03008 ਵਿੱਚ ਇੱਕ ਲੜਕੀ ਕਿਸੇ ਹੋਰ ਲੜਕੀ ਦੀ ਥਾਂ ਤੇ ਪੇਪਰ ਦੇ ਰਹੀ ਸੀ। ਜਦ ਪ੍ਰੀਖਿਆ ਅਮਲੇ ਵੱਲੋਂ ਪੇਪਰ ਦੇ ਰਹੇ ਉਮੀਦਵਾਰਾਂ ਦੀਆਂ ਫੋਟੋਆਂ ਮਿਲਾਈਆਂ ਜਾ ਰਹੀਆਂ ਸਨ ਤਾਂ ਇਸ ਲੜਕੀ ਦਾ ਚਿਹਰਾ ਰੋਲ ਨੰਬਰ ਸਲਿੱਪ ਤੇ ਲੱਗੀ ਤਸਵੀਰ ਨਾਲ ਮੇਲ ਨਹੀਂ ਖਾਂਦਾ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦਾ ਨਾਮ ਅਸਲ ਵਿੱਚ ਨਵਦੀਪ ਕੌਰ ਪੁੱਤਰੀ ਤੇਜਿੰਦਰ ਸਿੰਘ ਨਿਵਾਸੀ ਲੱਦ ਕੇ ਹੇਠਾੜ ਜ਼ਿਲ੍ਹਾ ਫ਼ਾਜ਼ਿਲਕਾ ਹੈ ਅਤੇ ਉਹ ਹਰਸ਼ਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਦਾ ਪੇਪਰ ਦੇ ਰਹੀ ਹੈ। ਪ੍ਰੀਖਿਆ ਅਮਲੇ ਨੇ ਉਸ ਤੇ ਕਾ-ਨੂੰ-ਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਪੁਲਿਸ ਦੁਆਰਾ ਐੱਫ.ਆਈ.ਆਰ. ਲਾਂਚ ਕੀਤੀ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
