Home / Informations / ਜਦੋਂ ਪਤੀ ਵਾਪਿਸ ਆਇਆ ਘਰ ਤਾਂ ਪਤਨੀ ਦੀ ਹਾਲਤ ਦੇਖ ਉੱਡ ਗਏ ਹੋਸ਼ ਕੌਣ ਕਰ ਗਿਆ ਇਹ ਮਾੜਾ ਕੰਮ

ਜਦੋਂ ਪਤੀ ਵਾਪਿਸ ਆਇਆ ਘਰ ਤਾਂ ਪਤਨੀ ਦੀ ਹਾਲਤ ਦੇਖ ਉੱਡ ਗਏ ਹੋਸ਼ ਕੌਣ ਕਰ ਗਿਆ ਇਹ ਮਾੜਾ ਕੰਮ

ਆਇਆ ਘਰ ਤਾਂ ਪਤਨੀ ਦੀ ਹਾਲਤ ਦੇਖ ਉੱਡ ਗਏ ਹੋਸ਼

ਅੰਮ੍ਰਿਤਸਰ ਦੀ ਗਲੀ ਗੰਡਾ ਵਾਲੀ, ਨਮਕ ਮੰਡੀ ਵਿੱਚ ਇੱਕ ਘਰ ਵਿੱਚ ਕਿਸੇ ਨੇ ਰਮਾ ਨਾਮ ਦੀ ਔਰਤ ਦੀ ਜਾਨ ਲੈ ਲਈ ਹੈ। ਮ੍ਰਤਕਾ ਦੀ ਉਮਰ 64 ਸਾਲ ਸੀ। ਉਹ ਆਪਣੇ ਪਤੀ ਕੁਲਭੂਸ਼ਣ ਸਮੇਤ ਘਰ ਵਿੱਚ ਰਹਿ ਰਹੀ ਸੀ। ਜਦ ਕਿ ਉਨ੍ਹਾਂ ਦਾ ਪੁੱਤਰ ਕਿਤੇ ਬਾਹਰ ਨੌਕਰੀ ਕਰਦਾ ਹੈ। ਘਟਨਾ ਵੇਲੇ ਰਮਾ ਇਕੱਲੀ ਹੀ ਘਰ ਵਿੱਚ ਸੀ। ਉਸ ਦਾ ਪਤੀ ਕਿਤੇ ਬਾਜ਼ਾਰ ਗਿਆ ਹੋਇਆ ਸੀ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਤਕਾ ਦੇ ਪਤੀ ਕੁਲਭੂਸ਼ਣ ਦੇ ਦੱਸਣ ਅਨੁਸਾਰ ਉਹ ਘਰ ਤੋਂ ਬਾਹਰ ਗਏ ਸਨ। ਜਦੋਂ ਉਹ ਵਾਪਸ ਆਏ ਤਾਂ ਘਰ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਨੂੰ ਛੱਤ ਵਾਲਾ ਦਰਵਾਜ਼ਾ ਖੁੱਲ੍ਹਾ ਮਿਲਿਆ ਹੈ।

ਉਹ ਨਹੀਂ ਜਾਣਦੇ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹੈ। ਜੋ ਕੁਝ ਵੀ ਹੋਇਆ ਹੈ। ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ। ਪੁਲਿਸ ਘਟਨਾ ਸਥਾਨ ਤੇ ਪਹੁੰਚ ਗਈ ਹੈ। ਅੱਜ ਕੱਲ੍ਹ ਅ-ਪ-ਰਾ-ਧ ਵਧਦਾ ਹੀ ਜਾ ਰਿਹਾ ਹੈ। ਕੋਈ ਵੀ ਨਾਗਰਿਕ ਸੁ-ਰੱ-ਖਿ-ਅ-ਤ ਨਹੀਂ ਹੈ। ਪਤਾ ਨਹੀਂ ਕਦੋਂ ਕੀ ਹੋ ਜਾਵੇ। ਸਮਾਜ ਵਿ-ਰੋ-ਧੀ ਅ ਨ ਸ ਰ ਅ ਪ ਰਾ ਧਿ-ਕ ਗਤੀਵਿਧੀਆਂ ਨੂੰ ਅੰ ਜਾ ਮ ਦਿੰਦੇ ਰਹਿੰਦੇ ਹਨ। ਲੋਕਾਂ ਦੇ ਘਰਾਂ ਵਿਚ ਵੀ ਦਾਖਲ ਹੋ ਕੇ ਅਪ ਰਾ ਧੀ ਗਲ ਤ ਘਟ ਨਾ ਵਾਂ ਨੂੰ ਅੰ ਜਾ ਮ ਦੇ ਦਿੰਦੇ ਹਨ। ਕਈ ਵਾਰ ਘਰਾਂ ਵਿੱਚੋਂ ਚੋ-ਰੀਆਂ ਹੋ ਜਾਂਦੀਆਂ ਹਨ ਅਤੇ ਕਈ ਵਾਰ ਜਾਨ ਤੱਕ ਲੈ ਲਈ ਜਾਂਦੀ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਕੁਲਭੂਸ਼ਣ ਅਤੇ ਰਮਾ ਦੋਵੇਂ ਹੀ ਪਤੀ ਪਤਨੀ ਨਮਕ ਮੰਡੀ ਗਲੀ, ਗੰਡਾ ਵਾਲੀ ਵਿੱਚ ਰਹਿੰਦੇ ਹਨ। ਇਨ੍ਹਾਂ ਦਾ ਪੁੱਤਰ ਕਿਤੇ ਬਾਹਰ ਨੌਕਰੀ ਕਰਦਾ ਹੋਣ ਕਾਰਨ ਇਨ੍ਹਾਂ ਕੋਲ ਨਹੀਂ ਰਹਿੰਦਾ। ਬਜ਼ੁਰਗ ਕੁਲਭੂਸ਼ਣ 3:45 ਤੇ ਘਰੋਂ ਬਾਹਰ ਗਏ ਸੀ ਅਤੇ 5 ਵਜੇ ਵਾਪਿਸ ਆ ਗਏ। ਜਦੋਂ ਉਹ ਆਏ ਤਾਂ ਦਰਵਾਜ਼ਾ ਬੰਦ ਸੀ। ਉਨ੍ਹਾਂ ਨੇ ਗੁਆਂਢੀਆਂ ਦੇ ਮੁੰਡੇ ਨੂੰ ਬੁਲਾ ਕੇ ਅੰਦਰ ਭੇਜਿਆ। ਉਨ੍ਹਾਂ ਦੀ ਪਤਨੀ ਰਮਾ ਦੀ ਕਿਸੇ ਨੇ ਜਾਨ ਲੈ ਲਈ। ਇਸ ਥਾਂ ਤੇ ਕੋਈ ਬਾਹਰਲਾ ਆਦਮੀ ਨਹੀਂ ਆ ਸਕਦਾ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਰਹੇ ਹਨ।

error: Content is protected !!