Home / Informations / ਚੰਡੀਗੜ ਦੇ ਹੋਟਲ ਚ ਵਾਪਰੀ ਘਟਨਾ ਉੱਡੇ ਸਾਰੇ ਸਟਾਫ ਦੇ ਹੋਸ਼

ਚੰਡੀਗੜ ਦੇ ਹੋਟਲ ਚ ਵਾਪਰੀ ਘਟਨਾ ਉੱਡੇ ਸਾਰੇ ਸਟਾਫ ਦੇ ਹੋਸ਼

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ । ਨਵੇਂ ਸਾਲ ‘ਤੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਇਕ ਹੋਟਲ ‘ਚ ਵੱਡੀ ਵਾ ਰ ਦਾ ਤ ਵਾਪਰੀ। ਇੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਆਈ ਕੁੜੀ ਦੀ ਲਾ ਸ਼ ਹੋਟਲ ਦੇ ਕਮਰੇ ‘ਚੋਂ ਬਰਾਮਦ ਕੀਤੀ ਗਈ, ਜਦੋਂ ਕਿ ਕੁੜੀ ਦੇ ਨਾਲ ਆਇਆ ਮੁੰਡਾ ਫ ਰਾ ਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮ੍ਰਿ ਤ ਕ ਕੁੜੀ ਦੀ ਪਛਾਣ ਸੰਗਰੂਰ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਤੌਰ ‘ਤੇ ਕੀਤੀ ਗਈ ਹੈ, ਜੋ ਕਿ 30 ਦਸੰਬਰ ਨੂੰ ਸੰਗਰੂਰ ਦੇ ਹੀ ਰਹਿਣ ਵਾਲੇ ਮਨਿੰਦਰ ਸਿੰਘ ਨਾਲ ਉਕਤ ਹੋਟਲ ‘ਚ ਆ ਕੇ ਰੁਕੀ ਸੀ।

31 ਦਸੰਬਰ ਦੀ ਰਾਤ ਦੇਰ ਤੱਕ ਪਾਰਟੀ ਤੋਂ ਬਾਅਦ ਦੋਵੇਂ ਕਮਰੇ ‘ਚ ਚਲੇ ਗਏ। ਲੇਟ ਨਾਈਟ ਪਾਰਟੀ ਕਾਰਨ ਹੋਟਲ ‘ਚ ਠਹਿਰੇ ਲੋਕਾਂ ਨੂੰ ਸਵੇਰ ਦੇ ਸਮੇਂ ਉਠਾਇਆ ਨਹੀਂ ਗਿਆ ਪਰ ਜਦੋਂ ਦੁਪਹਿਰ ਨੂੰ ਹਾਊਸ ਕੀਪਿੰਗ ਸਰਵਿਸ ਲਈ ਹੋਟਲ ਦਾ ਸਟਾਫ ਪੁੱਜਿਆ ਤਾਂ ਕਾਫੀ ਦੇਰ ਤੱਕ ਦਰਵਾਜ਼ੇ ਦੀ ਘੰਟੇ ਵਜਾਉਣ ‘ਤੇ ਵੀ ਸਰਬਜੀਤ ਕੌਰ ਤੇ ਮਨਿੰਦਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਅਣਹੋਣੀ ਦੇ ਡਰੋਂ ਹੋਟਲ ਸਟਾਫ ਨੇ ਜਦੋਂ

ਦਰਵਾਜ਼ਾ ਖੋਲ੍ਹਿਆ ਗਿਆ ਤਾਂ ਸਭ ਦੇ ਹੋ ਸ਼ ਉੱਡ ਗਏ ਕਿਉਂਕਿ ਕਮਰੇ ‘ਚ ਕੁੜੀ ਦੀ ਲੋਥ ਪਈ ਸੀ, ਜਦੋਂ ਕਿ ਮੁੰਡਾ ਫ ਰਾ ਰ ਸੀ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਸੈਕਟਰ-31 ਥਾ ਣਾ ਪੁ ਲ ਸ ਨੂੰ ਦਿੱਤੀ ਗਈ। ਫਿਲਹਾਲ ਪੁ ਲ ਸ ਨੇ ਕੁੜੀ ਦੀ ਦੇਹ ਨੂੰ ਕਬਜ਼ੇ ‘ਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!