ਜੋ ਹੋਇਆ ਉਡੇ ਸਾਰੇ ਪਿੰਡ ਦੇ ਹੋ ਸ਼
ਪੱਟੀ ਦੇ ਪਿੰਡ ਸਭਰਾ ਵਿੱਚ ਇੱਕ ਪਰਿਵਾਰ ਵਿੱਚ ਮੀ ਟ ਖਾਣ ਅਤੇ ਦਾ-ਰੂ ਪੀਣ ਨਾਲ ਦੋ ਵਿਅਕਤੀਆਂ ਦੀ ਜਾ ਨ ਚਲੀ ਗਈ ਅਤੇ ਇਕ ਵਿਅਕਤੀ ਸੁਖਵਿੰਦਰ ਸਿੰਘ ਹਸਪਤਾਲ ਵਿੱਚ ਦਾਖਲ ਹੈ। ਦਮ ਤੋ ੜ ਦੇਣ ਵਾਲਾ ਗੁਰਬਾਜ਼ ਸਿੰਘ ਸੁਖਵਿੰਦਰ ਸਿੰਘ ਦਾ ਭਰਾ ਸੀ ਅਤੇ ਹਸਪਤਾਲ ਵਿੱਚ ਜਾ ਕੇ ਦਮ ਤੋ-ੜ-ਨ ਵਾਲਾ ਜਰਨੈਲ ਸਿੰਘ ਉਪਰੋਕਤ ਦੋਵਾਂ ਦਾ ਪਿਤਾ ਸੀ। ਪਰਿਵਾਰ ਨੇ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਹੈ। ਜਦ ਕਿ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਗੁਰਬਾਜ ਸਿੰਘ ਦੀ ਪਤਨੀ ਦੇ ਦੱਸਣ ਮੁਤਾਬਿਕ ਉਸ ਤੇ ਸ਼ੱ-ਕ ਕੀਤਾ ਜਾ ਰਿਹਾ ਹੈ ਕਿ ਉਸ ਨੇ ਮੀ-ਟ ਵਿੱਚ ਕੁਝ ਮਿਲਾ ਦਿੱਤਾ ਹੈ।
ਜਦ ਕਿ ਉਸ ਨੇ ਅਜਿਹਾ ਕੁਝ ਨਹੀਂ ਕੀਤਾ। ਉਨ੍ਹਾਂ ਦੋਵਾਂ ਦਾ ਆਪਸ ਵਿੱਚ ਵਧੀਆ ਸਬੰਧ ਸੀ। ਇਸ ਦੀ ਜਾਣਕਾਰੀ ਉਸ ਦੇ ਪਤੀ ਵੱਲੋਂ ਮੋਬਾਈਲ ਤੇ ਪਾਏ ਸ-ਟੇ-ਟ-ਸ ਤੋਂ ਮਿਲਦੀ ਹੈ। ਉਸ ਨੂੰ ਸ਼ੱ-ਕ ਹੈ ਕਿ ਹੋ ਸਕਦਾ ਹੈ ਉਸ ਦੇ ਪਤੀ ਨੇ ਖੁਦ ਹੀ ਅਜਿਹਾ ਕੀਤਾ ਹੋਵੇ। ਕਿਉਂਕਿ ਉਹ ਦੁਪਹਿਰ ਸਮੇਂ ਕੋਠੇ ਤੇ ਸਿਰ ਫ-ੜੀ ਬੈਠਾ ਸੀ। ਗੁਰਬਾਜ ਸਿੰਘ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਦੋ ਭਰਾ ਗੁਰਬਾਜ਼ ਸਿੰਘ ਅਤੇ ਸੁਖਵਿੰਦਰ ਸਿੰਘ ਅਤੇ ਪਿਤਾ ਜਰਨੈਲ ਸਿੰਘ ਨੇ ਮੀ-ਟ ਬਣਾ ਕੇ ਖਾਦਾ ਹੈ।
ਮੀ-ਟ ਵਿੱਚ ਗ-ਲ-ਤ ਚੀਜ਼ ਪਾਈ ਗਈ ਹੈ ਜਾਂ ਆਪਣੇ ਆਪ ਪੈ ਗਈ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਪਿੰਡ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਤਿੰਨੇ ਪਿਓ ਪੁੱਤਰਾਂ ਨੇ ਇਕੱਠੇ ਮੀ-ਟ ਖਾਧਾ ਅਤੇ ਦਾ-ਰੂ ਪੀਤੀ। ਕੁਝ ਦੇਰ ਬਾਅਦ ਗੁਰਬਾਜ ਸਿੰਘ ਦੀ ਸਿਹਤ ਖ-ਰਾ-ਬ ਹੋ ਗਈ ਅਤੇ ਪਿੰਡ ਦੇ ਡਾਕਟਰ ਕੋਲ ਲਿ-ਜਾ-ਣ ਤੋਂ ਪਹਿਲਾਂ ਹੀ ਉਸ ਨੇ ਦ-ਮ ਤੋ-ੜ ਦਿੱਤਾ। ਇਹ ਖੇਤਾਂ ਵਿੱਚ ਬ-ਹਿ-ਕ ਤੇ ਰਹਿੰਦੇ ਹਨ। ਤ-ਬੀ-ਅ-ਤ ਖ-ਰਾ-ਬ ਹੋਣ ਕਰਕੇ ਸੁਖਵਿੰਦਰ ਸਿੰਘ ਅਤੇ ਉਸ ਦੇ ਪਿਤਾ ਜਰਨੈਲ ਸਿੰਘ ਨੂੰ ਵੀ ਪੱਟੀ ਦੇ ਸੰਧੂ ਹਸਪਤਾਲ ਵਿੱਚ ਦਾ-ਖ਼-ਲ ਕਰਵਾਇਆ ਗਿਆ।
ਜਿੱਥੇ ਜਰਨੈਲ ਸਿੰਘ ਨੇ ਵੀ ਦ-ਮ ਤੋ-ੜ ਦਿੱਤਾ। ਇਸ ਘ-ਟ-ਨਾ ਦੀ ਜਾਂਚ ਹੋਣੀ ਚਾਹੀਦੀ ਹੈ। ਪਰ ਕਿਸੇ ਨੂੰ ਨਾ-ਜਾ-ਇ-ਜ਼ ਤੰ-ਗ ਨਾ ਕੀਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮੀ-ਤ ਖਾਣ ਅਤੇ ਦਾ-ਰੂ ਪੀਣ ਨਾਲ ਗੁਰਬਾਜ ਸਿੰਘ ਦੀ ਘਰ ਵਿੱਚ ਜਾਨ ਚਲੀ ਗਈ ਅਤੇ ਉਸ ਦੇ ਪਿਤਾ ਜਰਨੈਲ ਸਿੰਘ ਨੇ ਪੱਟੀ ਦੇ ਸੰਧੂ ਹਸਪਤਾਲ ਵਿੱਚ ਦ-ਮ ਤੋ-ੜ ਦਿੱਤਾ। ਜਦ ਕਿ ਜਰਨੈਲ ਸਿੰਘ ਦਾ ਦੂਸਰਾ ਪੁੱਤਰ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
