Home / Informations / ਚੀਨ ਨੇ ਬਣਾਇਆ ਅਪਣਾ ਸੂਰਜ, ਹੋਵੇਗਾ ਅਸਲੀ ਸੂਰਜ ਨਾਲੋਂ 10 ਗੁਣਾ ਜ਼ਿਆਦਾ ਤਾਕਤਵਰ

ਚੀਨ ਨੇ ਬਣਾਇਆ ਅਪਣਾ ਸੂਰਜ, ਹੋਵੇਗਾ ਅਸਲੀ ਸੂਰਜ ਨਾਲੋਂ 10 ਗੁਣਾ ਜ਼ਿਆਦਾ ਤਾਕਤਵਰ

ਇਸ ਦੁਨੀਆਂ ਵਿਚ ਜੇਕਰ ਅਸੀਂ ਦਿਨ ਅਤੇ ਰਾਤ ਦਾ ਫਰਕ ਕਰ ਪਾਉਂਦੇ ਹਾਂ ਤਾਂ ਉਸ ਦਾ ਸਿਰਫ਼ ਇਕ ਕਾਰਨ ਹੈ ਉਹ ਹੈ ਸੂਰਜ

ਨਵੀਂ ਦਿੱਲੀ: ਇਸ ਦੁਨੀਆਂ ਵਿਚ ਜੇਕਰ ਅਸੀਂ ਦਿਨ ਅਤੇ ਰਾਤ ਦਾ ਫਰਕ ਕਰ ਪਾਉਂਦੇ ਹਾਂ ਤਾਂ ਉਸ ਦਾ ਸਿਰਫ਼ ਇਕ ਕਾਰਨ ਹੈ ਉਹ ਹੈ ਸੂਰਜ, ਜੋ ਇਨਸਾਨਾਂ ਨੂੰ ਹੀ ਨਹੀਂ ਬਲਕਿ ਦਰਖ਼ਤਾਂ ਨੂੰ ਵੀ ਜਿਉਂਦੇ ਰਹਿਣ ਲਈ ਊਰਜਾ ਦਿੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਚੀਨ ਦੇ ਵਿਗਿਆਨਕਾਂ ਨੇ ਇਕ ਨਕਲੀ ਸੂਰਜ ਦਾ ਨਿਰਮਾਣ ਕਰ ਲਿਆ ਹੈ। ਇਹ ਸੂਰਜ ਵੀ ਅਸਲੀ ਸੂਰਜ ਦੀ ਤਰ੍ਹਾਂ ਹੀ ਚਮਕਦਾਰ ਹੋਵੇਗਾ।

ਚੀਨ ਨੇ ਜੋ ਨਕਲੀ ਸੂਰਜ ਵਿਕਸਿਤ ਕੀਤਾ ਹੈ, ਉਹ ਪਰਮਾਣੂ ਫਿਊਜ਼ਨ ਦੀ ਮਦਦ ਨਾਲ 10 ਗੁਣਾ ਜ਼ਿਆਦਾ ਸਾਫ਼ ਊਰਜਾ ਪੈਦਾ ਕਰਨ ਦੇ ਸਮਰੱਥ ਹੋਵੇਗਾ। ਦਾਅਵੇ ਮੁਤਾਬਕ ਇਹ 10 ਸੂਰਜਾਂ ਦੇ ਬਰਾਬਰ ਹੋਵੇਗਾ। ਸਥਾਨਕ ਮੀਡੀਆ ਅਨੁਸਾਰ ਚੀਨ ਨੇ ਹਾਲ ਹੀ ਵਿਚ ਇਸ ਰਿਐਕਟਰ ਦਾ ਨਿਰਮਾਣ ਪੂਰਾ ਕੀਤਾ ਹੈ ਅਤੇ 2020 ਤੱਕ ਇਸ ਦਾ ਸੰਚਾਲਨ ਸ਼ੁਰੂ ਹੋਣ ਦੀ ਉਮੀਦ ਹੈ।

ਚੀਨ ਦੇ ਇਸ ਨਕਲੀ ਸੂਰਜ ਨੂੰ HL-2M ਦਾ ਨਾਂਅ ਦਿੱਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਚੀਨ ਦੇ ਨੈਸ਼ਨਲ ਨਿਊਕਲੀਅਰ ਕਾਰਪੋਰੇਸ਼ਨ ਨੇ ਸਾਊਥ ਵੈਸਟਰਨ ਇੰਸਟੀਚਿਊਟ ਆਫ ਫਿਜ਼ੀਕਸ ਦੇ ਨਾਲ ਮਿਲ ਕੇ ਕੀਤਾ ਹੈ। ਵਿਗਿਆਨੀਆਂ ਦੇ ਦਾਅਵੇ ਅਨੁਸਾਰ ਪੂਰੀ ਤਰ੍ਹਾਂ ਸਰਗਰਮ ਹੋਣ ‘ਤੇ ਰਿਐਕਟਰ ਸੂਰਜ ਦੀ ਤੁਲਨਾ ਵਿਚ 13 ਗੁਣਾ ਜ਼ਿਆਦਾ ਤਾਪਮਾਨ ਤੱਕ ਪਹੁੰਚਣ ਦੇ ਸਮਰੱਥ ਹੋਵੇਗਾ, ਜੋ ਲਗਭਗ 200 ਮਿਲੀਅਨ ਡਿਗਰੀ ਸੈਲਸੀਅਸ ਤੱਕ ਪਹੁੰਚੇਗਾ।

ਸਾਡੇ ਸੂਰਜ ਦਾ ਜ਼ਿਆਦਾਤਰ ਤਾਪਮਾਨ 15 ਮਿਲੀਅਨ ਡਿਗਰੀ ਸੈਲਸੀਅਸ ਹੈ। ਦੱਸ ਦਈਏ ਕਿ ਪ੍ਰਮਾਣੂ ਫਿਊਜ਼ਨ ਪ੍ਰਮਾਣੂ ਊਰਜਾ ਨੂੰ ਫਿਊਜ਼ ਕਰਨ ਲਈ ਕੰਮ ਕਰਦੇ ਹਨ ਅਤੇ ਇਸ ਪ੍ਰਕਿਰਿਆ ਵਿਚ ਇਕ ਟਨ ਗਰਮੀ ਪੈਦਾ ਹੁੰਦੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!