Home / Informations / ਚੀਨ ਦੇ ਵੁਹਾਣ ਸ਼ਹਿਰ ਤੋਂ ਡਾਕਟਰਾਂ ਬਾਰੇ ਸਾਹਮਣੇ ਆਈ ਇਹ ਵੱਡੀ ਗੁਪਤ ਖਬਰ ਕਹਿੰਦੇ ਡਾਈਪਰ ਪਹਿਨ ਕੇ ਡਾਕਟਰ

ਚੀਨ ਦੇ ਵੁਹਾਣ ਸ਼ਹਿਰ ਤੋਂ ਡਾਕਟਰਾਂ ਬਾਰੇ ਸਾਹਮਣੇ ਆਈ ਇਹ ਵੱਡੀ ਗੁਪਤ ਖਬਰ ਕਹਿੰਦੇ ਡਾਈਪਰ ਪਹਿਨ ਕੇ ਡਾਕਟਰ

ਡਾਕਟਰਾਂ ਬਾਰੇ ਸਾਹਮਣੇ ਆਈ ਇਹ ਵੱਡੀ ਗੁਪਤ ਖਬਰ

ਬੀਜਿੰਗ- ਚੀਨ ਵਿਚ ਮ ਹਾ ਮਾ ਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਨਾਲ ਨਿਪਟਣ ਦੇ ਲਈ ਬੇਹੱਦ ਚੁ ਣੌ ਤੀ ਪੂ ਰ ਨ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਵਾਇਰਸ ਦਾ ਮੁ ਕਾ ਬ ਲਾ ਕਰਨ ਵਾਲੇ ਮੈਡੀਕਲ ਮਾਹਰਾਂ ਕੋਲ ਹੀ ਮਾਸਕ ਤੇ ਸੁਰੱਖਿਆ ਦੇ ਹੋਰ ਸਾਜ਼ੋ-ਸਾਮਾਨ ਦੀ ਭਿ ਆ ਨ ਕ ਕਿੱ ਲਤ ਹੈ। ਵੁਹਾਨ ਵਿਚ ਕੋਰੋਨਾਵਾਇਰਸ ਦੇ ਮਾਮਲੇ ਇਸ ਤਰ੍ਹਾਂ ਤੇ ਜ਼ੀ ਨਾਲ ਵਧਦੇ ਜਾ ਰਹੇ ਹਨ ਕਿ ਹਰ ਹਫਤੇ ਹਜ਼ਾਰਾਂ ਲੋਕ ਇਸ ਨਾਲ ਪੀ ੜ ਤ ਹੋ ਰਹੇ ਹਨ। ਇੰਨੀਂ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਜਾਂਚ ਤੇ ਉਹਨਾਂ ਦਾ ਇਲਾਜ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵੀ ਘੱਟ ਹੈ। ਹਾਲਾਤ ਇਹ ਹਨ ਕਿ ਉਹਨਾਂ ਨੂੰ ਸੁਰੱਖਿਆ ਸੂਟ ਬਚਾਉਣ ਲਈ ਡਾਈਪਰ ਪਾ ਕੇ ਕੰਮ ਕਰਨਾ ਪੈ ਰਿਹਾ ਹੈ।

ਦਿਨ ਰਾਤ ਕੰਮ ਕਰ ਰਹੇ ਡਾਕਟਰ ਥੱਕੇ ਹੋਏ ਹਨ। ਹਾਲਾਤ ਇਹ ਹਨ ਕਿ ਕਈ ਡਾਕਟਰ ਤਾਂ ਬਿਨਾਂ ਸਹੀ ਮਾਸਕ ਤੇ ਸੁਰੱਖਿਆ ਸੂਟ ਦੇ ਹੀ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੁਝ ਨੇ ਤਾਂ ਡਾਇਪਰ ਪਾਏ ਹੋਏ ਹਨ ਤਾਂਕਿ ਸੁਰੱਖਿਆ ਸੂਟਾਂ ਨੂੰ ਲਾਹੁਣਾ ਨਾ ਪਵੇ ਤੇ ਇਹਨਾਂ ਦਾ ਲੰਬੇ ਸਮੇਂ ਤੱਕ ਇਸਤੇਮਾਲ ਕੀਤਾ ਜਾ ਸਕੇ। ਵੁਹਾਨ ਦੇ ਇਕ ਕਲੀਨਿਕ ਦੇ ਕਰਮਚਾਰੀ ਨੇ ਦੱਸਿਆ

ਕਿ ਉਹਨਾਂ ਤੇ ਹੋਰ 16 ਸਹਿਯੋਗੀਆਂ ਵਿਚ ਕੋਰੋਨਾਵਾਇਰਸ ਦੇ ਲੱ ਛ ਣ ਹਨ। ਇਹਨਾਂ ਵਿਚ ਫੇਫੜੇ ਦਾ ਇ ਨ ਫੈ ਕ ਸ਼ ਨ ਤੇ ਖੰਘ ਸ਼ਾਮਲ ਹੈ। ਉਹਨਾਂ ਨੇ ਨਾਮ ਜ਼ਾਹਿਰ ਨਾ ਹੋਣ ਦੀ ਸ਼ਰਤ ‘ਤੇ ਦੱਸਿਆ ਕਿ ਇਕ ਮੈਡੀਕਲ ਕਰਮਚਾਰੀ ਹੋਣ ਦੇ ਨਾਤੇ ਅਸੀਂ ਇਨਫੈਕਸ਼ਨ ਦਾ ਸਰੋਤ ਬਣ ਕੇ ਕੰਮ ਨਹੀਂ ਕਰਨਾ ਚਾਹੁੰਦੇ ਪਰ ਇਥੇ ਸਾਡੀ ਥਾਂ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਮੈਡੀਕਲ ਕਰਮਚਾਰੀ ਕੰਮ ਕਰਦੇ ਰਹਿਣਗੇ।

ਪਿਛਲੇ ਸ਼ੁੱਕਰਵਾਰ ਨੂੰ ਵੁਹਾਨ ਸ਼ਹਿਰ ਦੇ ਡਿਪਟੀ ਮੇਅਰ ਨੇ ਕਿਹਾ ਸੀ ਕਿ ਸ਼ਹਿਰ ਵਿਚ ਰੋਜ਼ਾਨਾ ਦੇ ਹਿਸਾਬ ਨਾਲ 56 ਹਜ਼ਾਰ ਐਨ.95 ਮਾਸਕ ਤੇ 41 ਹਜ਼ਾਰ ਰੱਖਿਆਤਮਕ ਸੂਟਾਂ ਦੀ ਕ ਮੀ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਰੱਖਿਆਤਮਕ ਸੂਟ ਪਾਉਣ ਵਾਲੇ ਮੈਡੀਕਲ ਕਰਮਚਾਰੀ ਡਾਈਪਰ ਪਾ ਕੇ, ਘੱਟ ਪਾਣੀ ਪੀ ਕੇ ਤੇ ਪਖਾਨਿਆਂ ਦੀ ਵਰਤੋਂ ਘੱਟ ਕਰਨ। ਉਹਨਾਂ ਕਿਹਾ ਸੀ

ਕਿ ਉਹ ਰੱਖਿਆਤਮਕ ਸੂਟ 6 ਤੋਂ 9 ਘੰਟੇ ਤੱਕ ਪਾਉਣਗੇ। ਜਦਕਿ ਮਰੀਜ਼ਾਂ ਦੇ ਵੱਖਰੇ ਵਾਰਡ ਵਿਚ ਵੀ ਉਹਨਾਂ ਨੂੰ ਇਸ ਨੂੰ 4 ਘੰਟੇ ਬਾਅਦ ਬ ਦ ਲ ਣਾ ਹੁੰਦਾ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਉਪਾਵਾਂ ਨੂੰ ਉਤਸ਼ਾਹਿਤ ਨਹੀਂ ਕਰਦੇ ਪਰ ਮੈਡੀਕਲ ਕਰਮਚਾਰੀਆਂ ਦੇ ਕੋਲ ਹੋਰ ਕੋਈ ਬਦਲ ਨਹੀਂ ਹੈ। ਹਾਲਾਤ ਇਹ ਹਨ ਕਿ ਮੈਡੀਕਲ ਕਰਮਚਾਰੀ ਪੰਜ-ਪੰਜ ਦਿਨ ਤੱਕ ਇਕੋ ਸੂਟ ਪਾ ਰਹੇ ਹਨ।

error: Content is protected !!