ਹੁਣੇ ਆਈ ਤਾਜਾ ਵੱਡੀ ਖਬਰ
ਵੁਹਾਨ – ਚੀਨ ਵਿਚ ਕੋਰੋਨਾਵਾਇਰਸ ਨੇ ਹੁਣ ਤੱਕ ਹਜ਼ਾਰਾਂ ਜ਼ਿੰਦਗੀਆਂ ਦੀ ਜਾ ਨ ਲਈ ਹੈ। ਇਸ ਨੂੰ ਰੋਕਣ ਲਈ ਕੋਈ ਦਵਾਈ ਜਾਂ ਯਤਨ ਨਹੀਂ ਮਿਲ ਰਿਹਾ ਤਾਂ ਉਥੇ ਇਹ ਆਪਣੀਆਂ ਜਡ਼੍ਹਾਂ ਨੂੰ ਫੈਲਾਉਂਦਾ ਦਾ ਰਿਹਾ ਹੈ। ਇਸ ਮਨੁੱਖੀ ਆਪਦਾ ਦੇ ਕਈ ਦਿਲ ਦ ਹਿ ਲਾ ਉ ਣ ਵਾਲੇ ਦ੍ਰਿਸ਼ ਸਾਹਮਣੇ ਆ ਰਹੇ ਹਨ। ਆਪਣੇ ਹਸਪਤਾਲ ਵਿਚ ਦਮ ਤੋ ਡ਼ ਰਹੇ ਹਨ ਪਰ ਪਰਿਵਾਰਾਂ ਦੇ ਨਾਲ ਇਹ ਸੰ ਕ ਟ ਹੈ ਕਿ ਉਹ ਉਨ੍ਹਾਂ ਨੂੰ ਦੇਖ ਤੱਕ ਨਹੀਂ ਪਾ ਰਹੇ। ਵਾਇਰਸ ਪ੍ਰ ਭਾ ਵਿ ਤ ਇਲਾਕਿਆਂ ਵਿਚ ਲੋਕਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਲੋਥਾਂ ਨਹੀਂ ਸੌਪੀਆਂ ਜਾ ਰਹੀਆਂ। ਪ੍ਰਸ਼ਾਸਨ ਲੋਥਾਂ ਦਾ ਖੁਦ ਸ ਸ ਕਾ ਰ ਕਰ ਰਿਹਾ ਹੈ ਅਤੇ ਸਿਰਫ ਉਨ੍ਹਾਂ ਦੀ ਰਾਖ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ।
ਵਾਇਰਸ ਦੇ ਕੇਂਦਰ ਵੁਹਾਨ ਵਿਚ ਵੁਚਾਂਗ ਹਸਪਤਾਲ ਦੇ ਪ੍ਰੈਜ਼ੀਡੈਂਟ ਡਾਕਟਰ ਲਿਓ ਝੀਮਿੰਗ ਦੀ ਮੰਗਲਵਾਰ ਨੂੰ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ ਪਰ ਉਨ੍ਹਾਂ ਦੇ ਪਰਿਵਾਰ ਸਾਹਮਣੇ ਇਹ ਸਥਿਤੀ ਅਜਿਹੀ ਸੀ ਕਿ ਉਹ ਉਨ੍ਹਾਂ ਦੀ ਲੋਥ ਤੱਕ ਨਾ ਦੇਖ ਪਾਏ। ਦੱਸ ਦਈਏ ਕਿ ਕੋਰੋਨਾਵਾਇਰਸ ਰੋ ਗ ਇਕ ਤੋਂ ਦੂਜੇ ਵਿਅਕਤੀ ਵਿਚ ਫੈਲ ਰਿਹਾ ਹੈ।
ਝੀਮਿੰਗ ਨੂੰ ਹਸਪਤਾਲ ਤੋਂ ਸ ਸ ਕਾ ਰ ਤੱਕ ਲਿਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਨਾ ਸਿਰਫ ਉਨ੍ਹਾਂ ਦਾ ਪਰਿਵਾਰ ਬਲਕਿ ਹਸਪਤਾਲ ਦੇ ਕਰਮਚਾਰੀ ਵੀ ਉਨ੍ਹਾਂ ਨੂੰ ਅਲਵਿਦਾ ਆਖਦੇ ਹੋਏ ਰੋ ਰਹੇ ਹਨ। ਬੰਦ ਗੱਡੀ ਵਿਚ ਉਨ੍ਹਾਂ ਦੀ ਲੋਥ ਹਸਪਤਾਲ ਤੋਂ ਨਿਕਲਦੀ ਹੈ ਅਤੇ ਉਨ੍ਹਾਂ ਦੀ ਪਤਨੀ ਕਾਰ ਦੇ ਪਿੱਛੇ ਦੌਡ਼ਦੀ ਹੈ, ਉਨ੍ਹਾਂ ਰੋਕਿਆ ਜਾ ਰਿਹਾ ਹੈ ਕਿਉਂਕਿ ਉਹ ਲੋਥ ਦੇ ਸੰਪਰਕ ਵਿਚ ਆਉਂਦੀ ਤਾਂ ਉਨ੍ਹਾਂ ਨੂੰ ਵੀ ਕੋਰੋਨਾਵਾਇਰਸ ਹੋਣ ਦਾ ਸ਼ੱ ਕ ਹੋ ਜਾਂਦਾ।
ਆ ਖ ਰੀ ਸਮੇਂ ਵਿਚ ਆਪਣੇ ਪਤੀ ਦਾ ਉਹ ਚਿਹਰਾ ਤੱਕ ਨਹੀਂ ਦੇਖ ਪਾਈ ਅਤੇ ਉਨ੍ਹਾਂ ਦੀ ਇਸ ਮ ਜ਼ ਬੂ ਰੀ ਨੇ ਉਥੇ ਮੌਜੂਦ ਸਾਰੇ ਲੋਕਾਂ ਨੂੰ ਰੋ ਣ ਲਈ ਮ ਜ਼ ਬੂ ਰ ਕਰ ਦਿੱਤਾ। ਝੀਮਿੰਗ ਮੰਨੇ-ਪ੍ਰਮੰਨੇ ਨਿਊਰਲਾਜਿਸਟ ਸਨ। ਅਧਿਕਾਰਕ ਅੰਕਡ਼ਿਆਂ ਮੁਤਾਬਕ, ਚੀਨ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 6 ਮੈਡੀਕਲ ਸਟਾਫ ਦੀ ਮੌ ਤ ਹੋ ਚੁੱਕੀ ਹੈ ਅਤੇ 1,716 ਕਰਮੀ ਇਸ ਤੋਂ ਪੀ ਡ਼ ਤ ਹਨ।
ਸ਼ੁਰੂਆਤ ਵਿਚ ਇਸ ਖਬਰ ਨੂੰ ਚੀਨ ਵਿਚ ਦ ਬਾ ਉ ਣ ਦੀ ਵੀ ਕੋਸ਼ਿਸ਼ ਹੋਈ ਸੀ। ਆਖਿਆ ਗਿਆ ਸੀ ਕਿ ਡਾਇਰੈਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
