ਆਈ ਤਾਜਾ ਵੱਡੀ ਖਬਰ
ਫਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾ-ਬੂ ਕੀਤਾ ਗਿਆ ਹੈ। ਇਨ੍ਹਾਂ ਤੋਂ ਸਾਢੇ ਚਾਰ ਕਿਲੋ ਅ-ਫ਼ੀ-ਮ ਬ-ਰਾ-ਮ-ਦ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦਾ ਨਾਮ ਜਾਨਕੀ ਪਰਸਾਦ ਹੈ। ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਜਦ ਕਿ ਦੂਜਾ ਵਿਅਕਤੀ ਹਰਦੀਪ ਸਿੰਘ ਥਾਣਾ ਭਾਦਸੋਂ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਹ ਪਹਿਲਾਂ ਹੀ 8 ਸਾਲ ਦੀ ਸ-ਜ਼ਾ ਭੁਗਤ ਰਿਹਾ ਹੈ। ਹੁਣ ਇਹ ਜ-ਮਾ-ਨ-ਤ ਤੇ ਆਇਆ ਹੋਇਆ ਸੀ। ਥਾਂ ਥਾਂ ਤੇ ਪੁਲਿਸ ਦੇ ਨਾਕੇ ਲੱਗੇ ਹੋਣ ਦੇ ਬਾਵਜੂਦ ਵੀ ਸਮਾਜ ਵਿ-ਰੋ-ਧੀ ਅਨਸਰ ਗ-ਲ-ਤ ਹ-ਰ-ਕ-ਤਾਂ ਕਰਨ ਤੋਂ ਬਾ-ਜ਼ ਨਹੀਂ ਆਉਂਦੇ। ਇਸ ਤਰ੍ਹਾਂ ਜਾਪਦਾ ਹੈ ਕਿ ਉਨ੍ਹਾਂ ਨੂੰ ਪੁਲਿਸ ਦਾ ਕੋਈ ਡ-ਰ ਨਹੀਂ ਹੈ।
ਅਜਿਹਾ ਹੀ ਫਤਿਹਗੜ੍ਹ ਸਾਹਿਬ ਵਿੱਚ ਫੜੇ ਵਿਅਕਤੀਆਂ ਨੂੰ ਦੇਖਣ ਤੇ ਮ-ਹਿ-ਸੂ-ਸ ਹੁੰਦਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੀ.ਆਈ.ਏ. ਇੰਚਾਰਜ ਵੱਲੋਂ ਚੌਰਵਾਲਾ ਦੀ ਪੁਆਇੰਟ ਤੇ ਨਾ-ਕਾ ਲਗਾਇਆ ਹੋਇਆ ਸੀ ਤਾਂ ਉਨ੍ਹਾਂ ਨੇ ਸ਼ੱ-ਕ ਦੇ ਆਧਾਰ ਤੇ ਇਕ ਮੋਟਰਸਾਈਕਲ ਨੂੰ ਰੋਕਿਆ। ਜਿਸ ਤੇ ਦੋ ਵਿਅਕਤੀ ਸਵਾਰ ਸਨ। ਇਨ੍ਹਾਂ ਤੋਂ ਤ-ਲਾ-ਸ਼ੀ ਦੌਰਾਨ 4 ਕਿੱਲੋ 500 ਗ੍ਰਾਮ ਅ-ਫ਼ੀ-ਮ ਬ-ਰਾ-ਮ-ਦ ਹੋਈ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਇਨ੍ਹਾਂ ਦੀ ਪਹਿਚਾਣ ਜਾਨਕੀ ਪ੍ਰਸਾਦ ਨਿਵਾਸੀ ਉੱਤਰ ਪ੍ਰਦੇਸ਼ ਅਤੇ ਹਰਦੀਪ ਸਿੰਘ ਥਾਣਾ ਭਾਦਸੋਂ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪਟਿਆਲੇ ਵਾਲੇ ਪਾਸੇ ਤੋਂ ਆ ਰਹੇ ਸਨ।
ਹੋ ਸਕਦਾ ਹੈ ਇਹ ਸਾਮਾਨ ਪੰਜਾਬ ਤੋਂ ਬਾਹਰ ਤੋਂ ਲਿਆਏ ਹੋਣ। ਉਨ੍ਹਾਂ ਦੇ ਦੱਸਣ ਮੁਤਾਬਿਕ ਹਰਦੀਪ ਸਿੰਘ ਤੇ ਪਹਿਲਾਂ ਵੀ ਰਾਜਪੁਰਾ ਸਿਟੀ ਵਿੱਚ ਮਾਮਲਾ ਦਰਜ ਹੈ ਅਤੇ ਇਸ ਨੂੰ 8 ਸਾਲ ਦੀ ਸ-ਜ਼ਾ ਹੋਈ ਸੀ। ਉਹ ਚਾਰ ਸਾਲ ਦੀ ਸ-ਜ਼ਾ ਭੁ-ਗ-ਤ ਚੁੱਕਾ ਹੈ ਅਤੇ ਹੁਣ ਜ਼ ਮਾ ਨ ਤ ਤੇ ਆਇਆ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੋ-ਸ਼ੀ-ਆਂ ਤੇ ਮਾ-ਮ-ਲਾ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿ-ਮਾਂ-ਡ ਹਾਸਲ ਕੀਤਾ ਜਾਵੇਗਾ। ਰਿ-ਮਾਂ-ਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਖੁ-ਲਾ-ਸੇ ਹੋਣ ਦੀ ਸੰ-ਭਾ-ਵ-ਨਾ ਹੈ। ਜਾਂਚ ਦੌਰਾਨ ਹੀ ਪਤਾ ਲੱਗ ਸਕੇਗਾ ਕਿ ਇਹ ਸਾਮਾਨ ਇਨ੍ਹਾਂ ਨੇ ਅੱਗੇ ਕਿਸ ਨੂੰ ਦੇਣਾ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
