ਇਸ ਵੇਲੇ ਦੀ ਵੱਡੀ ਖਬਰ ਦਿਲੀ ਦੀ ਤਿਹਾੜ ਜੇਲ ਤੋਂ ਆ ਰਹੀ ਹੈ।ਜਿਥੇ ਜੇਲ ਅਧਿਕਾਰੀਆਂ ਨੂੰ ਇਕ ਸਰਕਾਰੀ ਹੁਕਮ ਮਿਲਿਆ ਹੈ ਕੇ 20 ਜਨਵਰੀ ਨੂੰ ਦੋ ਸ਼ੀ ਆਂ ਨੂੰ ਇਹ ਖੁਸ਼ੀ ਦਿਤੀ ਜਾਵੇ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਨਿਰਭਿਆ ਮਾਮਲੇ’ਚ ਚਾਰਾਂ ਵਿਚੋਂ ਦੋ ਜਾਣਿਆਂ ਵਿਨੈ ਸ਼ਰਮਾ ਤੇ ਮੁਕੇਸ਼ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ‘ਚ ਖਾਰਜ ਹੋ ਗਈ ਹੈ। ਹੁਣ ਉਨ੍ਹਾਂ ਕੋਲ ਰਾਸ਼ਟਰਪਤੀ ਸਾਹਮਣੇ ਤਰਸ ਦੇ ਆਧਾਰ ‘ਤੇ ਪਟੀਸ਼ਨ ਦਾਖ਼ਲ ਕਰਨ ਦਾ ਆਖ਼ਰੀ ਬਦਲ ਬਚਿਆ ਹੈ। ਉੱਥੇ ਹੀ ਦੋ ਹੋਰ ਜਾਣਿਆਂ ਅਕਸ਼ੈ ਕੁਮਾਰ ਤੇ ਪਵਨ ਗੁਪਤਾ ਕੋਲ ਕਿਊਰੇਟਿਵ ਪਟੀਸ਼ਨ ਤੇ ਤਰਸ ਦੇ ਆਧਾਰ ‘ਤੇ ਪਟੀਸ਼ਨ ਦਾਇਰ ਕਰਨ ਦੇ ਦੋਵੇਂ ਬਦਲ ਬਚੇ ਹਨ। ਓਧਰ ਤਿਹਾੜ ਜੇਲ੍ਹ ‘ਚ ਫਾਂ ਸੀ ਦੀਆਂ ਤਿਆਰੀਆਂ ਜਾਰੀ ਹਨ। ਵੱਡੀ ਖ਼ਬਰ ਇਹ ਹੈ ਕਿ
ਚਾਰਾਂ ਦੋ ਸ਼ੀ ਆਂ ਨੂੰ 20 ਜਨਵਰੀ ਨੂੰ ਜੇਲ ਵਾਲੇ ਇਕ ਖੁਸ਼ੀ ਦੀ ਖਬਰ ਇਹ ਦੇਣਗੇ ਕੇ ਉਹਨਾਂ ਦੀ ਆਪਣੇ ਪਰਿਵਾਰ ਨੂੰ ਮਿਲਣ ਦੀ ਆਖ਼ਰੀ ਤਾਰੀਕ ਤੈਅ ਕਰ ਦਿੱਤੀ ਗਈ ਹੈ ਉਸ ਦਿਨ ਉਹ ਆਖਰੀ ਵਾਰ ਆਪਣੇ ਪ੍ਰੀਵਾਰ ਨਾਲ ਸਮਾਂ ਬਤੀਤ ਕਰਨਗੇ। ਇਸ ਬਾਰੇ ਵਿਚ ਹਜੇ ਕੋਈ ਜਾਣਕਾਰੀ ਉਪਲਬਧ ਨਹੀਂ ਹੋ ਸਕੀ ਕੇ ਉਹ ਕਿੰਨਾ ਸਮਾਂ ਆਪਣੇ ਪ੍ਰੀਵਾਰ ਨਾਲ ਬਤੀਤ ਕਰਨਗੇ । 22 ਤਾਰੀਕ ਫਾਂ ਸੀ ਲਈ ਤੇ ਪਰਿਵਾਰ ਨੂੰ ਮਿਲਣ ਲਈ 20 ਜਨਵਰੀ ਦਾ ਸਮਾਂ ਦਿੱਤਾ ਗਿਆ ਹੈ।
ਤਿਹਾੜ ਜੇਲ੍ਹ ਅਧਿਕਾਰੀਆਂ ਮੁਤਾਬਿਕ, ਚਾਰਾਂ ਦੋਸ਼ੀਆਂ ਨੂੰ ਸਵੇਰੇ 7 ਵਜੇ ਇਕੱਠੇ ਫਾਂ ਸੀ ਦਿੱਤੀ ਜਾਵੇਗੀ। ਇਸ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਲਈ ਇਕ ਚਬੂਤਰਾ ਵੀ ਬਣਾਇਆ ਗਿਆ ਹੈ। ਫਾਂ ਸੀ ਦੇਣ ਵਾਲੀ ਰੱਸੀ ਦੀ ਮਜ਼ਬੂਤੀ ਪਰਖਣ ਲਈ ਡਮੀ ਐਗਜ਼ੀਕਿਊਸ਼ਨ ਵੀ ਕੀਤਾ ਜਾ ਚੁੱਕਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
