Home / Viral / ਘੜੇ ਵਿਚੋਂ ਨਿਕਲਿਆ ਕੁੱਝ ਅਜਿਹਾ ਕਿ ਲੜਕੀ ਨੇ ਬਿਨ੍ਹਾਂ ਵਿਆਹ ਕੀਤੇ ਲਾੜਾ ਅਤੇ ਬਰਾਤ ਘਰੋਂ ਭਜਾ ਦਿੱਤੇ, ਦੇਖੋ ਪੂਰੀ ਖ਼ਬਰ

ਘੜੇ ਵਿਚੋਂ ਨਿਕਲਿਆ ਕੁੱਝ ਅਜਿਹਾ ਕਿ ਲੜਕੀ ਨੇ ਬਿਨ੍ਹਾਂ ਵਿਆਹ ਕੀਤੇ ਲਾੜਾ ਅਤੇ ਬਰਾਤ ਘਰੋਂ ਭਜਾ ਦਿੱਤੇ, ਦੇਖੋ ਪੂਰੀ ਖ਼ਬਰ

ਭਾਰਤ ਵਿਚ ਇਹਨਾਂ ਦਿਨਾਂ ਵਿਆਹ ਦਾ ਸੀਜਨ ਖੂਬ ਜੋਰਾਂ ਤੇ ਹੈ ।ਹਰ ਜਗ੍ਹਾ ਮੰਡਪ ਸਜ ਰਹੇ ਹਨ ਆਏ ਸ਼ਹਨਾਈਆਂ ਵੱਜ ਰਹੀਆਂ ਹਨ ।ਅਜਿਹੀ ਸਥਿਤੀ ਵਿਚ ਵਿਆਹ ਨਾਲ ਜੁੜੀਆਂ ਕਈ ਅਜੀਬ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ।ਹੁਣ ਇਸ ਸਾਲ ਹੀ ਤੁਸੀਂ ਕਈ ਅਜਿਹੀਆਂ ਖਬਰਾਂ ਦੇਖੀਆਂ ਅਤੇ ਸੁਣੀਆਂ ਹੋਣਗੀਆਂ ਜਿਸ ਵਿਚ ਵਿਆਹ ਫੇਰਿਆ ਹੁੰਦਿਆਂ ਹੀ ਟੁੱਟ ਜਾਂਦਾ ਹੈ ਅਤੇ ਲਾੜਾ ਬਿਨ੍ਹਾਂ ਲਾੜੀ ਦੇ ਹੀ ਬਾਰਾਤ ਲੈ ਕੇ ਚਲਾ ਜਾਂਦਾ ਹੈ ।

ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਵਿਚ ਵੀ ਦੇਖਣ ਨੂੰ ਮਿਲਿਆ ਹੈ,ਹਾਲਾਂਕਿ ਇਹ ਵਿਆਹ ਟੁੱਟਣ ਦੀ ਵਜ੍ਹਾ ਬਹੁਤ ਹੀ ਅਜੀਬ ਸੀ ।ਦਰਾਸਲ ਜਦ ਲੜਕੇ ਦੇ ਪੱਖ ਵਾਲੇ ਵਿਆਹ ਲੈ ਕੇ ਲੜਕੀ ਵਾਲਿਆਂ ਦੇ ਘਰ ਆਏ ਤਾਂ ਸ਼ੁਰੂਆਤ ਵਿਚ ਸਭ ਕੁੱਝ ਸਹੀ ਤਰੀਕੇ ਨਾਲ ਚੱਲਿਆ,ਪਰ ਜਦ ਲੜਕੇ ਵਾਲਿਆਂ ਨੇ ਚੜਾਵ ਦੀ ਰਸਮ ਵਿਚ ਪੰਜ ਮੱਟਕੀਆਂ ਰੱਖੀਆਂ ਤਾਂ ਮਾਮਲਾ ਵਿਗੜ ਗਿਆ ।ਇਹਨਾਂ ਮਟਕੀਆਂ ਦੇ ਅੰਦਰ ਕੁੱਝ ਅਜਿਹਾ ਨਿਕਲਿਆ ਜਿਸਨੂੰ ਦੇਖਦੇ ਹੀ ਦੁਲਹਨ ਅਤੇ ਉਸਦੇ ਘਰ ਵਾਲਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ।ਤਾਂ ਆਖਿਰ ਇਹਨਾਂ ਮਟਕੀਆਂ ਵਿਚ ਅਜਿਹਾ ਕੀ ਸੀ ?

ਜਾਣਕਾਰੀ ਦੇ ਮੁਤਾਬਿਕ ਇਹ ਪੂਰਾ ਮਾਮਲਾ ਕੋਤਵਾਲੀ ਇਲਾਕੇ ਵਿਚ ਵੱਸੇ ਇੱਕ ਪਿੰਡ ਦਾ ਹੈ ।ਇੱਥੇ ਬੀਤੇ ਐਤਵਾਰ ਦੀ ਸ਼ਾਮ ਇੱਕ ਵਿਆਹ ਦਾ ਪ੍ਰੋਗ੍ਰਾਮ ਸੀ ।ਇਸ ਦੌਰਾਨ ਲੜਕੀ ਵਾਲਿਆਂ ਨੇ ਆਪਣਾ ਘਰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਹੋਇਆ ਸੀ ।ਇਸ ਤੋਂ ਬਾਅਦ ਜਦ ਲੜਕਾ ਬਾਰਾਤ ਲੈ ਕੇ ਆਇਆ ਤਾਂ ਉਸਦਾ ਵੀ ਬਹੁਤ ਚੰਗੀ ਤਰਾਂ ਨਾਲ ਸਵਾਗਤ ਕੀਤਾ ਗਿਆ ।ਵਿਆਹ ਦੇ ਦੌਰਾਨ ਸਭ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਸਨ ।ਹਾਲਾਂਕਿ ਇਹ ਖੁਸ਼ੀ ਉਸ ਸਮੇਂ ਗੁੱਸੇ ਅਤੇ ਦੁੱਖ ਵਿਚ ਬਦਲ ਗਈ ਜਦ ਚੜਾਵ ਦੀ ਤਸਮ ਸ਼ੁਰੂ ਹੋਈ ।

ਇਸ ਰਸਮ ਦੇ ਅਨੁਸਾਰ ਲੜਕੇ ਵਾਲਿਆਂ ਨੂੰ ਸ਼ਗਨ ਦੇ ਰੂਪ ਵਿਚ ਲਿਆਈ ।ਚੂੜੀਆਂ ਆਦਿ ਨਾਲ ਭਰੀਆਂ ਮਟਕੀਆਂ ਦਿੰਦੇ ਹਨ ।ਇਸ ਵਿਆਹ ਵਿਚ ਵੀ ਕੁੱਝ ਅਜਿਹਾ ਹੀ ਕੀਤਾ ਗਿਆ ਸੀ ਪਰ ਫਰਕ ਸਿਹਤ ਇੰਨਾਂ ਸੀ ਕਿ ਇਹਨਾਂ ਮਟਕੀਆਂ ਵਿਚ ਸ਼ਗਨ ਦੀ ਸਮੱਗਰੀ ਦੀ ਬਜਾਏ ਕੋਲ ਅਤੇ ਹਲਦੀ ਦੀਆਂ ਗੰਢਾ ਭਰੀਆਂ ਹੋਈਆਂ ਸਨ ।ਸ਼ਗਨ ਦੀ ਮਟਕੀ ਇਸ ਤਰਾਂ ਦੇਖ ਕੇ ਲੜਕੀ ਵਾਲਿਆਂ ਦਾ ਦਿਮਾਗ ਖਰਾਬ ਹੋ ਗਿਆ ਅਤੇ ਉਹਨਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ।

error: Content is protected !!