Home / Informations / ਘਰੋਂ ਗਏ ਸੀ ਵਿਆਹ ਦੇਖਣ ਜਦੋਂ ਵਾਪਿਸ ਆਏ ਉਡੇ ਸਭ ਦੇ ਹੋਸ਼ ਤੂੜੀ ਦੇ ਢੇਰ ਚੋ ਮਿਲੀ

ਘਰੋਂ ਗਏ ਸੀ ਵਿਆਹ ਦੇਖਣ ਜਦੋਂ ਵਾਪਿਸ ਆਏ ਉਡੇ ਸਭ ਦੇ ਹੋਸ਼ ਤੂੜੀ ਦੇ ਢੇਰ ਚੋ ਮਿਲੀ

ਆਈ ਤਾਜਾ ਵੱਡੀ ਖਬਰ

ਬਟਾਲਾ : ਪਿੰਡ ਟੋਡਰ ਮੱਲ ‘ਚ ਚੋ ਰਾਂ ਨੇ ਵਾ ਰ ਦਾ ਤ ਨੂੰ ਅੰ ਜਾਮ ਦਿੰਦੇ ਹੋਏ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋ ਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਵਾਸੀ ਪਿੰਡ ਟੋਡਰਮਲ ਦੀ ਪਤਨੀ ਨੇ ਦੱਸਿਆ ਕਿ ਉਹ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ 31 ਜਨਵਰੀ ਨੂੰ ਪਿੰਡੋਂ ਗਏ ਸਨ ਅਤੇ ਬੀਤੀ ਰਾਤ ਜਦੋਂ ਘਰ ਆਏ ਅਤੇ ਮੇਨ ਗੇਟ ਦਾ ਤਾਲਾ ਖੋਲਿਆ ਤਾਂ ਦੇਖਿਆ ਕਿ ਕਮਰਿਆਂ ਵਿਚ ਲੱਗੇ ਤਾਲੇ ਖੁੱਲੇ ਹੋਏ ਸਨ।

ਉਕਤ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਦੂਸਰੇ ਕਮਰਿਆਂ ਵਿਚ ਗਏ ਤਾਂ ਦੇਖਿਆ ਕਿ ਕਮਰੇ ਵਿਚ ਰੱਖੀ ਅਲਮਾਰੀ ਵਿਚੋਂ ਸੋਨੇ ਦੇ ਗਹਿਣੇ ਗਾ ਇ ਬ ਸਨ, ਐੱਲ.ਸੀ.ਡੀ. ਵੀ ਚੋ ਰੀ ਹੋ ਚੁੱਕੀ ਸੀ ਅਤੇ ਕਪੜੇ ਵਗੈਰਾ ਖਿਲਰੇ ਹੋਏ ਸਨ। ਉਨ੍ਹਾਂ ਦੱਸਿਆ ਕਿ ਚੋ ਰਾਂ ਨੇ ਪੂਰੇ ਘਰ ਦੀ ਤ ਲਾ ਸ਼ੀ ਲਈ। ਔਰਤ ਅਨੁਸਾਰ ਉਸਦਾ ਕਰੀਬ ਸਾਢੇ ਤਿੰਨ ਲੱਖ ਦਾ ਨੁ ਕ ਸਾ ਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਥਾਣਾ ਸੇਖਵਾਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਹੋਰ ਜਾਣਕਾਰੀ ਦੇ ਅਨੁਸਾਰ ਉਕਤ ਮਾਮਲੇ ਸੰਬੰਧੀ ਥਾਣਾ ਸੇਖਵਾਂ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁਲਸ ਨੂੰ ਕੁਝ ਹੀ ਦੂਰੀ ਤੋਂ ਇਕ ਤੂੜੀ ਦੇ ਢੇਰ ਵਿਚੋਂ ਇਕ ਐੱਲ.ਸੀ.ਡੀ. ਪਈ ਹੋਈ ਮਿਲੀ ਹੈ, ਜਿਸਨੂੰ ਕ ਬਜ਼ੇ ਵਿਚ ਲੈਂਦੇ ਹੋਏ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!