ਜੋ ਵਟਸਐਪ ਚੈਟ ਨਿਕਲੀ ਦੇਖ ਉਡ ਗਏ ਹੋਸ਼
ਪਟਿਆਲਾ ਦੇ ਅਬਲੋਵਾਲ ਇਲਾਕੇ ‘ਚ ਸੈਰ ਕਰਦੇ ਪਤੀ-ਪਤਨੀ ‘ਤੇ ਹਮਲਾ ਕਰ ਪਤਨੀ ਨੂੰ ਖਤਮ ਕਰਨ ‘ਚ ਨਵਾਂ ਮੋੜ ਆਇਆ ਹੈ।ਇਸ ਪਿੱਛੇ ਨਾਜਾਇਜ਼ ਸੰਬੰਧਾਂ ਕਾਰਣ ਹੈ। ਦਰਅਸਲ,ਮ੍ਰਿਤਕਾ ਪੂਨਮ ਦੇ ਮਾਪਿਆਂ ਨੇ ਆਪਣੇ ਜਵਾਈ ‘ਨੂੰ ਇਸ ਦਾ ਜਿੰਮੇਵਾਰ ਮੰਨਿਆ ਹੈ।
ਪੂਨਮ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਵਾਈ ਮਨਿੰਦਰ ਸਿੰਘ ਦੇ ਕਿਸੇ ਹੋਰ ਲੜਕੀ ਨਾਲ ਸੰਬੰਧ ਸਨ, ਜਿਸਦੀ ਉਨ੍ਹਾਂ ਕੋਲ ਵੱਟਸਐਪ ਚੈਟ ਵੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਦੂਜੀ ਲੜਕੀ ਮਨਿੰਦਰ ‘ਤੇ ਪੂਨਮ ਨੂੰ ਤਲਾਕ ਦੇਣ ਜਾਂ ਖਤਮ ਕਰਨ ਲਈ ਦਬਾਅ ਪਾ ਰਹੀ ਸੀ, ਜਿਸਦੇ ਚੱਲਦਿਆਂ ਮਨਦਿੰਰ ਨੇ ਇਹ ਝੂਠੀ ਕਹਾਣੀ ਘੜ ਕੇ ਪੂਨਮ ਨਾਲ ਇਸ ਤਰਾਂ ਕਰ ਦਿੱਤਾ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੇਖੋ ਪੂਰੀ ਵੀਡੀਓ ਰਿਪੋਰਟ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
