Home / Informations / ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਕੁੜੀ ਨੇ ਕਮਰਾ ਬੁੱਕ ਕਰਨ ਵਾਸਤੇ ਕੀਤਾ ਫੋਨ ਤਾਂ

ਗੁਰਦੁਆਰਾ ਸਾਹਿਬ ਦੀ ਸਰਾਂ ਵਿਚ ਕੁੜੀ ਨੇ ਕਮਰਾ ਬੁੱਕ ਕਰਨ ਵਾਸਤੇ ਕੀਤਾ ਫੋਨ ਤਾਂ

ਕੁੜੀ ਨੇ ਕਮਰਾ ਬੁੱਕ ਕਰਨ ਵਾਸਤੇ ਕੀਤਾ ਫੋਨ ਤਾਂ

ਇਸ ਕਹਾਣੀ ਵਿਚ ਅਸੀਂ ਤੁਹਾਨੂੰ ਦੱਸਾਂਗੇ ਜਦੋ ਇਕ ਉਤਾਰ ਗੁਰਦਵਾਰਾ ਸਾਹਿਬ ਵਿਚ ਕਮਰਾ ਬੁਕ ਕਰਨ ਲਗੀ ਤਾ ਗ ਲ ਤੀ ਨਾਲ ਇਕ ਫੇਕ ਵੈੱਬ ਸਾਈਟ ਖੁਲ ਗਯੀ ਉਸ ਦੇ ਜਦ ਕਮਰਾ ਬੁੱਕ ਕਰਵਾਉਣ ਲਯੀ 5 ਰੁਪਏ ਜਾਮਾ ਕਰਵਾਉਣ ਲਯੀ ਕਹਿਆ. ਉਹ ੫ ਰੁਪਏ ਆਨਲਾਈਨ ਕਰਨੇ ਸਨ ਤੇ ਉਸ ਨੇ ਆਪਣੇ ਮੋਬਾਈਲ ਟੋਹ ਪੇਪਾਲ ਦਾ ਇਕ ਲਿੰਕ ਸੇੰਡ ਕੀਤਾ ਕੁੜੀ ਨੇ 5 ਰੁਪਏ ਜਦ ਸੇੰਡ ਕੀਤੇ ਤਾ

ਹੋਲੀ ਹੋਲੀ ਉਸ ਦੇ ਅਕਾਊਂਟ ਵਿੱਚੋ ੧ ਲੱ ਖ ਨਿਕਲ ਗਏ ਜੋ ਕੁੜੀ ਨੇ ਮੂਹੋ ਕਿਹਾ ਤੁਸੀਂ ਆਪ ਸੁਣੋ ਓਹਨਾ ਨੇ ਕਿਹਾ ਕੁੜੀਆਂ ਸਾ ਵਧਾ ਨ ਹੋਜੋ ਕਿਉਂ ਕਿ ਹਰ ਕੋਈ ਅੱਜ ਕਲ ਸ਼ੋਸ਼ਲ ਐਪ ਵਰਤਦਾ ਹੈ ਅਜੇ ਕਲ ਕਾਫੀ ਕਾਲ ਆਉਂਦੀਆਂ ਨੇ ਅੱਪਾ ਨੂੰ ਜਿਸ ਨਾਲ ਕੁਜ ਭੋਲੇ ਲੋਕ ਹਨ ਦੇ ਗੱਲਾਂ ਚ ਆ ਜਾਂਦੇ ਨੇ ਪਾਰ ਅਸੀਂ ਤੁਹਾਨੂੰ ਇਹੋ ਜਿਹੀ ਵੀਡੀਓ ਦਿਖਾਉਣ ਜਾ ਰਹੇ ਆ ਜਿਸ ਨਾਲ ਤੁਸੀਂ ਸਤਰਕ ਹੋ ਸਕਦੇ ਓ ਇਸ ਦੀ ਪੂਰੀ

ਵਾਰ ਦਾਤ ਇਸ ਵੀਡੀਓ ਵਿਚ ਦੇਖੋ ਸੋ ਦੋਸਤੋ ਅਸੀਂ ਤੁਹਾਨੂੰ ਬੇਨਤੀ ਕਰਨ ਜੀ ਜੇ ਵੀਡੀਓ ਕੁਜ ਸਿੱਖਣ ਨੂੰ ਮਿਲ ਗਿਆ ਤਾਂ ਸ਼ੇਅਰ ਕਰਦੋ ਕਿ ਪਤਾ ਤੁਹਾਡੇ ਦੋਸਤ ਮਿੱਤਰ ਕਿਥੇ ਜਾਂਦੇ ਹੋਣ ਤਾਂ ਓਥੇ ਵੀ ਇਹ ਸਬ ਹੁੰਦਾ ਹੋਵੇ ਸੋ ਦੋਸਤੋ ਕਦੀ ਵੀ ਗ਼ਲਤੀ ਨਾ ਕਰੋ ਇਹ ਚੀਜਾਂ ਕਰਨ ਦੀ ਬਾਕੀ ਤੁਸੀਂ ਆਪ ਹੀ ਵੇਖ ਲਵੋ

error: Content is protected !!