Home / Viral / ਗੁਰਦਾਸ ਮਾਨ ਨੇ ਹੁਣ ਸਟੇਜ ਤੇ ਜੋ ਕੀਤਾ ਓਹ ਦੱਸੋ ਸਹੀ ਸੀ ਭਲਾ

ਗੁਰਦਾਸ ਮਾਨ ਨੇ ਹੁਣ ਸਟੇਜ ਤੇ ਜੋ ਕੀਤਾ ਓਹ ਦੱਸੋ ਸਹੀ ਸੀ ਭਲਾ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਸਿਆਣੀਆਂ ਨੇ ਸੱਚ ਕਿਹਾ ਹੈ ਜਦੋਂ ਬੰਦੇ ਦੀ ਮੱਤ ਵੱਜ ਜਾਦੀ ਹੈ ਤਾਂ ਉਹ ਵਾਰ ਵਾਰ ਗਲਤੀਆਂ ਕਰਨ ਲੱਗ ਪੈਂਦਾ ਹੈ ਅਜਿਹੀਆਂ ਹੀ ਗਲਤੀਆਂ ਗੁਰਦਾਸ ਮਾਨ ਕਰਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਚੱਲਦੇ ਸ਼ੋਅ ਚ ਗੁਰਦਾਸ ਮਾਨ ਨੇ ਸ਼ਰੇਆਮ ਗਾਲ਼ ਕੱਢੀ ਤੇ ਪੰਜਾਬੀਆਂ ਨੂੰ ਵੰਗਾਰਦੀਆਂ ਬਹੁਤ ਕੁੱਝ ਕਿਹਾ ਸੀ ਪਰ ਅੱਜ ਦਾ ਇਸ ਇਨਸਾਨ ਨੇ ਜਮਾ ਹੀ ਸ਼ਰਮ ਲਾ ਦਿੱਤੀ ਦੱਸ ਦੇਈਏ ਕਿ ਹੁਣ ਗੁਰਦਾਸ ਮਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦਾ ਅਪਮਾਨ ਕੀਤਾ ਹੈ ਉਸ ਨੇ ਇਸ ਸ਼ਬਦ ਨੂੰ ਓਮ ਨਮਸ਼ਿਵਾਏ ਨਾਲ ਜੋੜਿਆ ਹੈ

ਜੋ ਸਿੱਖ ਧਰਮ ਨੂੰ ਫਿਰ ਠੇਸ ਪਹੁੰਚਾਈ ਹੈ ਤੁਹਾਨੂੰ ਦੱਸ ਦੇਈਏ ਕਿ ਗੁਰਦਾਸ ਮਾਨ ਦੀ ਕੱਲ੍ਹ ਵਾਲੀ ਗਲਤੀ ਲਈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ( SGPC ) ਵੱਲੋਂ ਗੁਰਦਾਸ ਮਾਨ ਨੂੰ ਨਸੀਹਤ ਦਿੱਤੀ ਹੈ । SGPC ਦੇ ਸਕੱਤਰ ਡਾ . ਰੂਪ ਸਿੰਘ ਨੇ ਮਾਂ ਬੋਲੀ ਪ੍ਰਤੀ ਸਮਰਪਿਤ ਰਹਿਣ ਦੀ ਨਸੀਹਤ ਦਿੱਤੀ ਹੈ । ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਪੰਜਾਬੀਆਂ ਤੋਂ ਮੁਆਫੀ ਮੰਗਣ । ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ . ਰੂਪ ਸਿੰਘ ਨੇ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਨੂੰ ਨੀਵਾਂ ਦਿਖਾਉਣ ਦੀ ਨਿੰਦਾ ਕੀਤੀ ਹੈ ।

ਉਨ੍ਹਾਂ ਆਖਿਆ ਕਿ ਮਾਂ ਬੋਲੀ ਪੰਜਾਬੀ ਨੂੰ ਨੀਵੀਂ ਦਰਸਾਉਣ ਵਾਲਾ ਪੰਜਾਬੀ ਨਹੀਂ ਹੋ ਸਕਦਾ । ਕੈਨੇਡਾ ਸ਼ੋਅ ਦੌਰਾਨ ਵਿਰੋਧ ਦੌਰਾਨ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਲੀ ਦੀ ਹਰ ਪਾਸੇ ਤੋਂ ਨਿਖੇਦੀ ਹੋਣ ਲੱਗੀ ਹੈ । ਕੇਂਦਰੀ ਪੰਜਾਬੀ ਲੇਖਕ ਸਭੇ ਦੇ ਪ੍ਰਧਾਨ ਅਤੇ ਪੰਜਾਬੀ ਲੇਖਕ ਤੇਜਵੰਤ ਮਾਨ ਨੇ ਵੀ ਇਸ ਨੂੰ ਮਾੜਾ ਵਤੀਰਾ ਦੱਸਿਆ ਹੈ । ਤੇਜਵੰਤ ਮੁਤਾਬਕ ਗੁਰਦਾਸ ਮਾਨ ਨੇ ਇੱਕ ਰਾਸ਼ਟਰ , ਇੱਕ ਭਾਸਾ ਦਾ ਹਿਮਾਇਤ ਕਰਕੇ ਪੰਜਾਬੀ ਮਾਂ ਬੋਲੀ ਦੀ ਪਿੱਠ ਛੁਰਾ ਮਾਰਿਆ ਗਿਆ ।
ਹੁਣ ਗੁਰਦਾਸ ਮਾਨ ਦੀ ਇਕ ਹੋਰ ਵੀਡੀਓ ਸ਼ੋਸ਼ਲ ਮੀਡੀਆ ਤੇ ਆਈ ਹੈ ਜਿਸ ਨੂੰ ਦੇਖ ਕੇ ਵੀ ਸਾਰੇ ਹੈਰਾਨ ਹਨ ਦੇਖੋ ਉਹ ਵੀਡੀਓ

error: Content is protected !!