Home / Informations / ਖੁਸ਼ੀਆਂ ਮਨ ਰਹੀ ਬਰਾਤ ਦੀਆਂ ਅਚਾਨਕ ਨਿਕਲੀਆਂ ਚੀਕਾਂ ਪੈ ਗਏ ਕੀਰਣੇ – ਤਾਜਾ ਵੱਡੀ ਖਬਰ

ਖੁਸ਼ੀਆਂ ਮਨ ਰਹੀ ਬਰਾਤ ਦੀਆਂ ਅਚਾਨਕ ਨਿਕਲੀਆਂ ਚੀਕਾਂ ਪੈ ਗਏ ਕੀਰਣੇ – ਤਾਜਾ ਵੱਡੀ ਖਬਰ

ਪਰਮਾਤਮਾ ਦੇ ਰੰਹਗਾ ਦਾ ਕਿਸੇ ਨੇ ਕੋਈ ਭੇਦ ਨਹੀਂ ਪਾਇਆ ਕੇ ਕਦੋਂ ਖੁਸ਼ੀਆਂ ਇਕਦਮ ਗ਼ਮੀ ਚ ਬਾਦਲ ਸਕਦੀਆਂ ਹਨ। ਅਜਿਹੀ ਹੀ ਇਕ ਬਹੁਤ ਦੁਖਦਾਈ ਖਬਰ ਆ ਰਹੀ ਹੈ ਜਿਥੇ ਵਿਆਹ ਦੀਆਂ ਖੁਸ਼ੀਆਂ ਦੇ ਵਿਚ ਮੌਤ ਨੇ ਤਾਂਡਵ ਕਰ ਦਿੱਤਾ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਉੜੀਸਾ ਦੇ ਗੰਜਮ ਜ਼ਿਲੇ ਦੇ ਬ੍ਰਹਮਪੁਰਾ ਇਲਾਕੇ ਵਿੱਚ ਬਰਾਤੀਆਂ ਵਾਲੀ ਇੱਕ ਬੱਸ ਦੇ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ 9 ਲੋਕਾਂ ਦੀ ਜਾਨ ਚਲੀ ਗਈ। ਜਦ ਕਿ 22 ਲੋਕਾਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਇ -ਲਾ -ਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਨਸਾਨ ਦੀ ਜ਼ਿੰਦਗੀ ਵਿੱਚ ਕਦੋਂ ਕੀ ਹੋ ਜਾਵੇ। ਕੁਝ ਨਹੀਂ ਕਿਹਾ ਜਾ ਸਕਦਾ। ਸਮੇਂ ਦਾ ਪਹੀਆ ਕਿਸ ਪਾਸੇ ਜਾਵੇ ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ। ਕਈ ਵਾਰ ਅਸੀਂ ਸੋਚਦੇ ਕੁਝ ਹਾਂ ਤੇ ਹੋ ਕੁਝ ਹੋਰ ਹੀ ਜਾਂਦਾ ਹੈ।

ਕਈ ਵਾਰੀ ਖੁ-ਸ਼ੀ ਮਨਾ ਰਹੇ ਇਨਸਾਨ ਤੇ ਬਿ-ਪ-ਤਾ ਆ ਪੈਂਦੀ ਹੈ। ਘਰ ਤੋਂ ਬਾਹਰ ਜਾਂਦੇ ਸਮੇਂ ਅਨੇਕਾਂ ਅਜਿਹੇ ਹਾ-ਦ-ਸੇ ਵਾਪਰ ਜਾਂਦੇ ਹਨ। ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ। ਉੜੀਸਾ ਦੇ ਗੰਜਮ ਜ਼ਿਲੇ ਦੇ ਬ੍ਰਹਮਪੁਰਾ ਇਲਾਕੇ ਵਿੱਚ ਵੀ ਅਜਿਹਾ ਹੀ ਹਾ-ਦ-ਸਾ ਵਾਪਰਿਆ ਹੈ। ਜਦੋਂ ਵਿਆਹ ਦੀਆਂ ਖੁ-ਸ਼ੀ-ਆਂ ਮਨਾ ਰਹੇ ਘਰਾਂ ਵਿੱਚ ਮਾ-ਤ-ਮ ਛਾ ਗਿਆ। ਬਰਾਤੀਆਂ ਦੀ ਭਰੀ ਹੋਈ ਬੱਸ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਈ।

ਇਸ ਹਾ-ਦ-ਸੇ ਵਿੱਚ 9 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ 22 ਵਿਅਕਤੀਆਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦਾ ਹਸਪਤਾਲ ਵਿੱਚ ਇ-ਲਾ-ਜ ਚੱਲ ਰਿਹਾ ਹੈ। ਜਿੱਥੇ ਕੁਝ ਸਮਾਂ ਪਹਿਲਾਂ ਵਿਆਹ ਦੀਆਂ ਖੁ-ਸ਼ੀ-ਆਂ ਵਿੱਚ ਭੰਗੜੇ ਪੈ ਰਹੇ ਸਨ। ਉਥੇ ਹੀ ਕੁਝ ਮਿੰਟਾਂ ਬਾਅਦ ਹੀ ਅਜਿਹਾ ਭਾਣਾ ਵਾਪਰ ਗਿਆ। ਸੱ-ਟਾਂ ਦਾ ਸ਼ਿ-ਕਾ-ਰ ਹੋਏ ਬਰਾਤੀਆਂ ਲਈ ਬਰਾਤ ਅਤੇ ਬ-ਚਾ-ਅ ਕਾਰਜ ਜਾਰੀ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!