ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਆਸਟ੍ਰੇਲੀਆ ਜਾਣ ਵਾਲੇ ਪੰਜਾਬੀ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਜਾਣਕਾਰੀ ਅਨੁਸਾਰ ਹੁਣ ਆਸਟ੍ਰੇਲੀਆ ਸਰਕਾਰ ਨੇ ਖੋਲ੍ਹੇ ਹਨ ਦੋ ਨਵੇਂ ਵੀਜ਼ੇ ਜਿਨ੍ਹਾਂ ਨਾਲ 3 ਸਾਲ ਬਾਅਦ ਹੋ ਸਕਦੇ ਪੱਕੇ ਜਿਆਦਾ ਜਾਣਕਾਰੀ ਲਈ ਇਹ ਵੀਡੀਓ ਜਰੂਰ ਦੇਖਣਾ ਜੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇਹ ਮਹੱਤਵਪੂਰਨ ਜਾਣਕਾਰੀ ਸਭ ਨਾਲ ਸ਼ੇਅਰ ਹੋ ਸਕੇ।
ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਲਈ ਮਨਪਸੰਦ ਜਗ੍ਹਾ ਹੈ ਜਿੱਥੇ ਸਭ ਤੋਂ ਜਿਆਦਾ ਕਮਾਈ ਕੀਤੀ ਜਾ ਸਕਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਸਟ੍ਰੇਲੀਆ ਦਾ ਵਾਤਾਵਰਣ ਭਾਰਤ ਦੇ ਨਾਲ ਮੇਲ ਜੋਲ ਖਾਦਾਂ ਹੈ ਤੇ ਉੱਥੇ ਜਾ ਕੇ ਜਿਆਦਾ ਮੁਸ਼ਕਿਲ ਨਹੀ ਆਉਦੀ ਹੈ ਪਿੱਛੇ ਜਿਹੇ ਕਨੇਡਾ ਕਰਕੇ ਆਸਟਰੇਲੀਆ ਦੇ ਵੀਜੇ ਚ ਕਮੀ ਜਰੂਰ ਆਈ ਸੀ ਪਰ ਲੋਕਾਂ ਦਾ ਖਾਸਕਰ ਪੰਜਾਬ ਦੇ ਨੌਜਵਾਨਾਂ ਲਈ ਵਧੀਆ ਮੁਲਕ ਸਾਬਤ ਹੋਇਆ ਹੈ। ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ਇਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ।
ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ਇਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ਇਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ਇਸਦੇ ਚੜ੍ਹਦੇ ਦੱਖਣ ਵੱਲ ਹੈ। ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ਇੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆਏ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥ II ਇਸ ਦੇਸ਼ ਦੀ ਵੀ ਆਗੂ ਹੈ। ਆਸਟ੍ਰੇਲੀਆ ਵਿੱਚ ਯੂਰਪੀ ਲੋਕਾਂ ਦੇ ਅਠਾਰਵੀਂ ਸਦੀ ਵਿੱਚ ਆਉਣ ਤੋਂ ਪਹਿਲੇ 40,000 ਵਰੇ ਤੱਕ ਉਥੇ ਪੁਰਾਣੇ ਲੋਕ ਰਹਿ ਰਹੇ ਸਨ, ਜਿਹਨਾਂ ਦੀਆਂ ਬੋਲੀਆਂ ਦੀਆਂ ਨੇੜੇ 250 ਵੰਡਾਂ ਬਣਦੀਆਂ ਸਨ। ਇਹੋਂ ਪਹਿਲੀ ਵਾਰੀ 1606 ਵਿੱਚ ਡੱਚਾਂ ਨੇ ਲਿਬੀਆ ਤੇ 1770 ਵਿੱਚ ਇਸ ਤੇ ਬਰਤਾਨੀਆ ਨੇ ਅਪਣਾ ਦਾਅਵਾ ਕੀਤਾ। 26 ਜਨਵਰੀ 1788 ਤੋਂ ਇੱਥੇ ਬਰਤਾਨੀਆ ਤੋਂ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਨਵਾਂ ਥਲਵਾਂ ਵੇਲਜ਼ ਵਸਣ ਲਈ ਪਹਿਲੀ ਥਾਂ ਚੁਣੀ
ਗਈ। ਹੌਲੀ-ਹੌਲੀ ਲੋਕ ਆ ਕੇ ਇੱਥੇ ਤੇ ਹੋਰ ਥਾਂਵਾਂ ਤੇ ਵਸਦੇ ਗਏ।1 ਜਨਵਰੀ 1901 ਨੂੰ ਛੇ ਥਾਂਵਾਂ ਦਾ ਪ੍ਰਬੰਧ ਕੀਤਾ ਗਿਆ। ਲੋਕ ਗਿਣਤੀ ਦਾ ਚੋਖਾ ਅੰਗ ਚੜ੍ਹਦੇ ਪਾਸੇ ਵੱਲ ਰਹਿੰਦਾ ਹੈ ਅਤੇ ਸ਼ਹਿਰਾਂ ਵਿੱਚ ਲੋਕ ਜਿਆਦਾ ਹਨ। ਤੁਹਾਨੂੰ ਦੱਸ ਦੇਈਏ ਕਿ ਆਮਦਨੀ ਨਾਪ ਨਾਲ ਇਹ ਦੁਨੀਆ ‘ਚ 5ਵੇਂ ਨੰਬਰ ‘ਤੇ ਹੈ। ਇਸਦੀ ਅਰਥ-ਵਿਵਸਥਾ ਦੁਨੀਆ ਵਿੱਚ 13ਵੇਂ ਨੰਬਰ ਤੇ ਆਉਂਦੀ ਹੈ। ਇੰਜ ਇਹ ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਆਉਂਦਾ ਹੈ।
