Home / Informations / ਖੁਸ਼ਖਬਰੀ -ਸਿਰਫ 500 ਡਾਲਰ ਖਰਚਕੇ ਇਹ ਲੋਕ ਘੁੰਮ ਸਕਣਗੇ ਕਨੇਡਾ ਵੱਡੀ ਤਾਜ਼ਾ ਖਬਰ

ਖੁਸ਼ਖਬਰੀ -ਸਿਰਫ 500 ਡਾਲਰ ਖਰਚਕੇ ਇਹ ਲੋਕ ਘੁੰਮ ਸਕਣਗੇ ਕਨੇਡਾ ਵੱਡੀ ਤਾਜ਼ਾ ਖਬਰ

ਸਿਰਫ 500 ਡਾਲਰ ਖਰਚਕੇ ਇਹ ਲੋਕ ਘੁੰਮ ਸਕਣਗੇ ਕਨੇਡਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਿਤ ਫਲੇਅਰ ਏਅਰਲਾਈਨਜ਼ ਲਿਮਟਿਡ ਵੱਲੋਂ ਮੁਸਾਫ਼ਿਰਾਂ ਨੂੰ ਆ-ਕ-ਰ-ਸ਼ਿ-ਤ ਕਰਨ ਲਈ ਇੱਕ ਵੱਖਰੀ ਹੀ ਰਿ-ਆ-ਇ-ਤ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ ਤਾਂ ਕਿ ਵੱਧ ਤੋਂ ਵੱਧ ਯਾਤਰੀ ਉਨ੍ਹਾਂ ਦੀ ਕੰਪਨੀ ਦੀ ਫਲਾਈਟ ਰਾਹੀਂ ਸਫਰ ਕਰਨ ਫਲੇਅਰ ਏਅਰਲਾਈਨਜ਼ ਨੇ ਪੇਸ਼ਕਸ਼ ਕੀਤੀ ਹੈ ਕਿ ਸਿਰਫ 500 ਡਾਲਰ ਖਰਚਣ ਵਾਲੇ ਕੈਨੇਡੀਅਨ ਨੂੰ ਤਿੰਨ ਮਹੀਨੇ ਲਈ ਹਵਾਈ ਸਫਰ ਕਰਨ ਦੀ ਖੁੱਲ ਹੋਵੇਗੀ। ਪਰ ਇਸ ਸਫ਼ਰ ਦੀ ਸ਼ੁੱਕਰਵਾਰ ਅਤੇ ਐਤਵਾਰ ਵਾਲੇ ਦਿਨ ਇ-ਜਾ-ਜ਼-ਤ ਨਹੀਂ ਹੋਵੇਗੀ।

ਇਹ ਪੇਸ਼ਕਸ਼ 13 ਫਰਵਰੀ ਤੋਂ 13 ਮਈ ਭਾਵ ਤਿੰਨ ਮਹੀਨੇ ਦੇ ਸਮੇਂ ਲਈ ਕੀਤੀ ਗਈ ਹੈ। ਇਸ ਸਮੇਂ ਦੌਰਾਨ ਯਾਤਰੀ ਆਪਣੀ ਮ-ਰ-ਜ਼ੀ ਮੁਤਾਬਿਕ ਕਿੰਨਾ ਵੀ ਸਫਰ ਕਰ ਸਕਦੇ ਹਨ। ਪਰ ਸ਼ੁੱਕਰਵਾਰ ਅਤੇ ਐਤਵਾਰ ਨੂੰ ਛੱਡ ਕੇ ਜਿਹੜੇ ਵਿਅਕਤੀ 700 ਡਾਲਰ ਖ਼ਰਚਣਗੇ। ਉਨ੍ਹਾਂ ਨੂੰ ਸ਼ੁੱਕਰਵਾਰ ਅਤੇ ਐਤਵਾਰ ਨੂੰ ਵੀ ਸਫ਼ਰ ਦੀ ਇ-ਜਾ-ਜ਼-ਤ ਹੋਵੇਗੀ। ਭਾਵ ਉਹ ਤਿੰਨ ਮਹੀਨੇ ਲਈ ਕਿਸੇ ਸਮੇਂ ਵੀ ਸਫਰ ਕਰ ਸਕਦੇ ਹਨ। ਮੁਕਾਬਲੇ ਬਾਜ਼ੀ ਦੇ ਇਸ ਯੁੱਗ ਵਿੱਚ ਕੰਪਨੀਆਂ ਦੁਆਰਾ ਅਜਿਹੀਆਂ ਪੇਸ਼ਕਸ਼ਾਂ ਕਰ ਕੇ ਗਾਹਕਾਂ ਨੂੰ ਆਪਣੇ ਵੱਲ ਆ-ਕ-ਰ-ਸ਼ਿ-ਤ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਸ-ਵੂ-ਪ ਵੱਲੋਂ ਵੀ ਟੈਕਸਾਂ ਅਤੇ ਫੀਸ ਤੋਂ ਬਿਨਾਂ ਇੱਕ ਡਾਲਰ ਕਿਰਾਇਆ ਖਰਚਣ ਤੇ ਇੱਕ ਲੱਖ ਹਵਾਈ ਸੀਟਾਂ ਮੁਹੱਈਆ ਕਰਵਾਉਣ ਦੀ ਆਫਰ ਕੀਤੀ ਜਾ ਚੁੱਕੀ ਹੈ। ਫਲੇਅਰ ਏਅਰਲਾਈਨਜ਼ ਲਿਮਟਿਡ ਦੇ ਮੁੱਖ ਕਾਰਜਕਾਰੀ ਅਫ਼ਸਰ ਜਿਮ ਸਕਾਟ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਯੋਜਨਾ ਵਿਦਿਆਰਥੀਆਂ ਅਤੇ ਛੋਟੇ ਕਾਰੋਬਾਰੀਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਤਾਂ ਕਿ ਇਸ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!