Home / Informations / ਖੁਸ਼ਖਬਰੀ ਸਾਰੇ ਦੇਸ਼ ਚ ਹੋ ਗਈ ਇਹ ਚੀਜ ਸਸਤੀ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ -ਦੇਖੋ ਪੂਰੀ ਜਾਣਕਾਰੀ

ਖੁਸ਼ਖਬਰੀ ਸਾਰੇ ਦੇਸ਼ ਚ ਹੋ ਗਈ ਇਹ ਚੀਜ ਸਸਤੀ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ -ਦੇਖੋ ਪੂਰੀ ਜਾਣਕਾਰੀ

ਸਾਰੇ ਦੇਸ਼ ਚ ਹੋ ਗਈ ਇਹ ਚੀਜ ਸਸਤੀ

ਨਵੀਂ ਦਿੱਲੀ — ਜਲਦੀ ਹੀ ਦੇਸ਼ ਭਰ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਘੱਟ ਹੋਣ ਵਾਲਾ ਹੈ। ਦੇਸ਼ ਭਰ ‘ਚ ਪ੍ਰਤੀ ਯੂਨਿਟ ਬਿਜਲੀ ਦੀ ਦਰ ‘ਚ 3 ਤੋਂ 5 ਪੈਸੇ ਦੀ ਕਟੌਤੀ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ(ਡਿਸਕਾਮ) ਬਿਜਲੀ ਉਤਪਾਦਨ ਕਰਨ ਵਾਲੀਆਂ ਕੰਪਨੀਆਂ (ਜੇਨਕਾਸ) ਨੂੰ ਬਿਜਲੀ ਖਰੀਦ ਦਾ ਅਗਾਊਂ ਭੁਗਤਾਨ ਕਰਦੀਆਂ ਰਹੀਆਂ ਹਨ। ਇਸ ਕਾਰਨ ਜੇਨਕਾਸ ਵਰਕਿੰਗ ਕੈਪੀਟਲ ‘ਚ 4,000 ਕਰੋੜ ਰੁਪਏ ਦੀ ਬਚਤ ਕਰ ਸਕਣਗੀਆਂ। ਰੈਗੂਲੇਟਰਸ ਨੂੰ ਨਿਰਦੇਸ਼ ਮਿਲੇ ਹਨ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਜੇਨਕਾਸ ਇਸ ਬਚਤ ਦਾ ਲਾਭ ਗਾਹਕਾਂ ਤੱਕ ਵੀ ਪਹੁੰਚਾਉਣ।

ਮੰਤਰਾਲੇ ਨੇ ਪੱਤਰ ਲਿਖ ਕੇ ਰੈਗੂਲੇਟਰਸ ਨੂੰ ਦਿੱਤਾ ਨਿਰਦੇਸ਼
ਬਿਜਲੀ ਮੰਤਰਾਲੇ ਨੇ ਕੇਂਦਰ ਅਤੇ ਸੂਬੇ ਦੇ ਬਿਜਲੀ ਰੈਗੂਲੇਟਰਾਂ ਨੂੰ ਲਿਖੇ ਇਕ ਪੱਤਰ ‘ਚ ਬਿਜਲੀ ਦੀਆਂ ਕੀਮਤਾਂ ‘ਚ ਕਟੌਤੀ ਦੀ ਉਮੀਦ ਜ਼ਾਹਰ ਕੀਤੀ ਹੈ। ਇਸ ਪੱਤਰ ਵਿਚ ਮੰਤਰਾਲੇ ਨੇ ਲਿਖਿਆ ਹੈ ਕਿ ਰੈਗੂਲੇਟਰੀ ਏਜੰਸੀਆਂ ਨੂੰ ਜੇਨਕਾਸ ਵਲੋਂ ਫਿਕਸਡ ਕਾਸਟ ਕੰਪੋਨੇਂਟ(ਪ੍ਰਤੀ ਯੂਨਿਟ ਬਿਜਲੀ ਦੀ ਤੈਅ ਦਰ) ਘੱਟ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਜੇਨਕਾਸ ਨੂੰ ਜ਼ਿਆਦਾ ਵਰਕਿੰਗ ਕੈਪੀਟਲ ਦੀ ਜ਼ੂਰਰਤ ਨਹੀਂ ਹੈ।

ਹਰ ਮਹੀਨੇ ਐਕਸ਼ਨ ਟੇਕਨ ਰਿਪੋਰਟ ਜਾਰੀ ਕਰਨ ਲਈ ਵੀ ਕਿਹਾ
ਮੰਤਰਾਲੇ ਨੇ ਪੱਤਰ ‘ਚ ਲਿਖਿਆ ਕਿ ਅਜਿਹਾ ਦੇਖਿਆ ਗਿਆ ਹੈ ਕਿ ਜੇਕਰ ਕੰਜ਼ਿਊਮਰ ਡਿਸਕਾਮ ਨੂੰ ਇਕ ਦਿਨ ਪਹਿਲਾਂ ਵੀ ਐਡਵਾਂਸ ਪੇਮੈਂਟ ਕਰਦੇ ਹਾਂ ਜਿਸ ਨੂੰ ਡਿਸਕਾਮ ਪਾਵਰ ਟ੍ਰਾਂਸਮਿਸ਼ਨ ਕੰਪਨੀਆਂ ਜਾਂ ਪਾਵਰ ਜੇਨਰੇਟਿੰਗ ਕੰਪਨੀਆਂ ਨੂੰ ਅੱਗੇ ਵਧਾਉਂਦੀ ਹੈ ਤਾਂ ਇਸ ਨੂੰ ਜੇਨਰੇਟਿੰਗ ਕੰਪਨੀਆਂ ਜਾਂ ਟਰਾਂਸਮਿਸ਼ਨ ਕੰਪਨੀਆਂ ਦਾਂ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਵਰਕਿੰਗ ਕੈਪੀਟਲ ਦੀ ਬਹੁਤ ਘੱਟ ਜਾਂ ਨਾ ਦੇ ਬਰਾਬਰ ਜ਼ਰੂਰਤ ਰਹਿ ਜਾਂਦੀ ਹੈ। ਸਮਾਂ ਰਹਿੰਦੇ ਪੇਮੈਂਟ ਕਰ ਦੇਣ ਕਾਰਨ ਰਿਬੇਟ ਦੇਣ ਦੀ ਮੌਜੂਦਾ ਪ੍ਰਣਾਲੀ ਵਰਕਿੰਗ ਕੈਪੀਟਲ ਦੀ ਜ਼ਰੂਰਤ ਘੱਟ ਹੋਣ ਕਾਰਨ ਹੋਣ ਵਾਲਾ ਫਾਇਦਾ ਨਾ ਦੇ ਬਰਾਬਰ ਨਹੀਂ ਹੈ। ਮੰਤਰਾਲੇ ਨੇ ਰੈਗੂਲੇਟਰਸ ਨੂੰ ਇਹ ਵੀ ਕਿਹਾ ਹੈ ਕਿ ਹਰ ਮਹੀਨੇ ਐਕਸ਼ਨ ਟੇਕਨ ਰਿਪੋਰਟ ਨੂੰ ਰੈਗੂਲੇਟਰਸ ਦੇ ਫੋਰਮ ‘ਚ ਜਮ੍ਹਾ ਕਰਵਾਓ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!