Home / Informations / ਖੁਸ਼ਖਬਰੀ ਪੰਜਾਬੀਆਂ ਦੇ ਇਸ ਪਸੰਦੀਦਾ ਦੇਸ਼ ਨੇ ਬਿਲਕੁਲ ਆਸਾਨੀ ਨਾਲ 5 ਸਾਲ ਦਾ ਟੂਰਿਸਟ ਵੀਜਾ ਦੇਣਾ ਕੀਤਾ ਸ਼ੁਰੂ

ਖੁਸ਼ਖਬਰੀ ਪੰਜਾਬੀਆਂ ਦੇ ਇਸ ਪਸੰਦੀਦਾ ਦੇਸ਼ ਨੇ ਬਿਲਕੁਲ ਆਸਾਨੀ ਨਾਲ 5 ਸਾਲ ਦਾ ਟੂਰਿਸਟ ਵੀਜਾ ਦੇਣਾ ਕੀਤਾ ਸ਼ੁਰੂ

ਖੁਸ਼ਖਬਰੀ ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ, ਇਹ ਦੇਸ਼ ਦੇ ਰਿਹਾ ਹੈ 5 ਸਾਲਾਂ ਦਾ ਟੂਰਿਸਟ ਵੀਜ਼ਾ ਇਸ ਵੇਲੇ ਦੀ ਵੱਡੀ ਖੁਸ਼ਖਬਰੀ ਆ ਰਹੀ ਜਿਨ੍ਹਾਂ ਨੇ ਬਾਹਰ ਘੁੰਮਣ ਜਾਣਾ ਹੈਉਹ ਇਹ ਪੋਸਟ ਜਰੂਰ ਪੜ੍ਹੋ

ਦੁਬਈ ਵਿਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਜੈਕਪੋਟ ਲੈ ਕੇ ਆ ਸਕਦਾ ਹੈ। ਹੁਣ ਤੁਸੀਂ ਦੁਬਈ ਵਿਚ ਇੱਕ ਦੋ ਦਿਨ ਜਾਂ ਮਹੀਨਾ ਨਹੀਂ ਸਾਲਾਂ ਲਈ ਰੁਕ ਸਕਦੇ ਹੋ। ਇਸ ਦੇ ਲਈ ਸਿਰਫ ਤੁਹਾਨੂੰ ਲੈਣਾ ਹੋਵੇਗਾ ਟੂਰਿਸਟ ਵੀਜ਼ਾ। ਯੂਏਈ ਸਰਕਾਰ ਨੇ ਮਹੱਤਵਪੂਰਣ ਫ਼ੈਸਲਾ ਲੈਂਦੇ ਹੋਏ ਦੁਨੀਆ ਪਰ ਦੇ ਸੈਲਾਨੀਆਂ ਦੇ ਲਈ ਅਪਣੇ ਦੇਸ਼ ਦਾ ਦਰਵਾਜ਼ਾ ਖੋਲ੍ਹਦੇ ਹੋਏ ਪੰਜ ਸਾਲ ਤੱਕ ਦੇ ਲਈ ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕਰ ਕਿਤੈ। ਇਸ ਗੱਲ ਦੀ ਜਾਣਕਾਰੀ ਯੂਏਈ ਦੀ ਨਿਊਜ਼ ਵੈਬਸਾਈਟ ਅਤੇ ਖਲੀਜ਼ ਟਾਈਮਸ ਨੇ ਦਿੱਤੀ ਹੈ।

ਦੱਸ ਦਈਏ ਕਿ ਪ੍ਰਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ, ਯੂਏਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਨੇ ਐਨਾਨ ਕੀਤਾ ਕਿ ਯੂਏਈ ਵਿਚ ਟੂਰਿਸਟ ਵੀਜ਼ਾ ਹੁਣ ਪੰਜ ਸਾਲ ਦੇ ਲਈ ਜਾਰੀ ਕੀਤਾ ਜਾਵੇਗਾ।ਇਸ ਫ਼ੈਸਲੇ ਤੋਂ ਬਾਅਦ ਸ਼ੇਖ ਮੁਹੰਮਦ ਨੇ ਅਪਣੇ ਟਵਿਟਰ ਹੈਂਡਲ ‘ਤੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਅੱਜ ਤੋਂ ਅਸੀਂ ਦੇਸ਼ ਵਿਚ ਸੈਲਾਨੀ ਵੀਜ਼ਾ ਦੇਣ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਦੁਨੀਆ ਭਰ ਦੇ ਦੇਸ਼ਾਂ ਤੋਂ ਇੱਥੇ ਆਏ ਸੈਲਾਨੀਆਂ ਨੂੰ ਪੰਜ ਸਾਲ ਦਾ ਵੀਜ਼ਾ

ਮਿਲ ਸਕਦਾ ਹੈ।ਇਸ ਫੈਸਲੇ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਸ ਨਾਲ ਯੂਏਈ ਦੇ ਸੈਰ ਸਪਾਟਾ ਉਦਯੋਗ ਨੂੰ ਬੜਾਵਾ ਮਿਲੇਗਾ ਅਤੇ ਯੂਏਈ ਕੌਮਾਂਤਰੀ ਪੱਧਰ ‘ਤੇ ਇੱਕ ਲੋਕਪ੍ਰਿਯ ਸੈਰ ਸਪਾਟੇ ਵਾਲੀ ਥਾਂ ਬਣ ਜਾਵੇਗਾ।ਦੱਸ ਦਈਏ ਕਿ ਇਹ ਫ਼ੈਸਲਾ ਕੈਬਨਿਟ ਮੀਟਿੰਗ ਵਿਚ ਬੀਤੇ ਸਾਲਾਂ ਦੀ ਸਫਲਤਾ ਨੂੰ ਦੇਖ ਕੇ ਲਿਆ ਗਿਆ। ਸ਼ੇਖ ਮੁਹੰਮਦ ਵਲੋਂ ਕਿਹਾ ਗਿਆ ਕਿ ਸੈਲਾਨੀ ਵੀਜ਼ਾ ਸਾਰੇ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਹੋਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰਨਾਂ ਤੱਕ ਵੀ ਪਹੁੰਚ ਸਕੇ ਜਾਣਕਾਰੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!