ਦੇਖੋ ਪੂਰੀ ਜਾਣਕਾਰੀ
ਕੈਨੇਡਾ ਪਰਵਾਸੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕੈਨੇਡਾ ਵੱਲੋਂ ਵੀ ਪਰਵਾਸੀਆਂ ਨੂੰ ਵਿਸ਼ੇਸ਼ ਤ-ਵੱ-ਜੋਂ ਦਿੱਤੀ ਜਾ ਰਹੀ ਹੈ। ਇੱਥੋਂ ਦੇ ਸੂਬਾ ਮੈਨੀਟੋਬਾ ਨੇ ਪ੍ਰਵਾਸੀਆਂ ਨੂੰ ਬੁਲਾਉਣ ਲਈ ਪਿਛਲੇ 150 ਸਾਲ ਦਾ ਰਿਕਾਰਡ ਤੋ-ੜ ਦਿੱਤਾ ਹੈ। ਸਾਲ 2019 ਵਿੱਚ ਮੈਨੀਟੋਬਾ ਵਿੱਚ 18905 ਇੰਮੀਗ੍ਰੇਸ਼ਨ ਅ-ਰ-ਜ਼ੀ-ਆਂ ਨੂੰ ਮਨਜ਼ੂਰ ਕੀਤਾ ਗਿਆ ਹੈ। ਮੈਨੀਟੋਬਾ ਦੇ ਆਰਥਿਕ ਵਿਕਾਸ ਅਤੇ ਟ੍ਰੇਨਿੰਗ ਮੰਤਰੀ ਨੇ ਇਸ ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ
ਇਮੀਗ੍ਰੇਸ਼ਨ ਉਨ੍ਹਾਂ ਦੇ ਸੂਬੇ ਲਈ ਆਮਦਨ ਦਾ ਸੋਮਾ ਹੈ। ਇਸ ਨਾਲ ਭਵਿੱਖ ਵਿੱਚ ਹੋਰ ਵਧੀਆ ਪ੍ਰਭਾਵ ਦੇਖਣ ਨੂੰ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੇ ਚਾਰ ਸਾਲਾਂ ਵਿੱਚ ਹੋਰ 40 ਹਜ਼ਾਰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਇੱ-ਛੁ-ਕ ਹਨ। ਇਨ੍ਹਾਂ 18905 ਵਿਅਕਤੀਆਂ ਵਿੱਚੋਂ 12545 ਪਰਵਾਸੀਆਂ ਨੂੰ ਪੀ. ਆਰ. ਮਿਲੇਗੀ। ਕਿਉਂਕਿ ਇਹ ਪ੍ਰਵਾਸੀ ਪ੍ਰੋਵੀਜ਼ਨਲ ਨਾਮਿਨੀ ਪ੍ਰੋਗਰਾਮ ਅਧੀਨ ਆਏ ਹਨ।
ਪਰਵਾਸੀਆਂ ਦੇ ਆਉਣ ਨਾਲ ਜਿੱਥੇ ਆ-ਰ-ਥਿ-ਕ ਵਿ-ਕਾ-ਸ ਹੋ ਰਿਹਾ ਹੈ। ਉੱਥੇ ਹੀ ਰੁਜ਼ਗਾਰ ਦੇ ਮੌਕੇ ਵੀ ਵੱਧ ਰਹੇ ਹਨ। ਜਿਹੜੇ ਪ੍ਰਵਾਸੀ ਮੈਨੀਟੋਬਾ ਵਿੱਚ ਆਏ ਹਨ। ਉਨ੍ਹਾਂ ਵਿੱਚ 75 ਫ਼ੀਸਦੀ ਕਾਮੇ ਹਨ। ਜਿਹੜੇ ਕਿ ਮੈਨੀਟੋਬਾ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ। ਇਸ ਤਰ੍ਹਾਂ ਹੀ ਨੋਵਾ ਸਕੋਸ਼ੀਆ ਨੇ ਵੀ ਪਿਛਲੇ ਸਾਲ 2019 ਵਿੱਚ 2780 ਅਰਜ਼ੀਆਂ ਪ੍ਰਾਪਤ ਕਰਕੇ ਪਿਛਲੇ 150 ਸਾਲ ਦਾ ਪਰਵਾਸੀ ਸੱ-ਦ-ਣ ਦਾ ਰਿ-ਕਾ-ਰ-ਡ ਤੋ-ੜ ਦਿੱਤਾ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
