Home / Viral / ਕ੍ਰਿਸ਼ਮਾ ਕਪੂਰ ਨੂੰ ਆਪਣੀ ਮਾਂ ਤੋਂ ਕ-ਟਵਾਉਂਦੇ ਸੀ ਐਕ੍ਸ ਪਤੀ ਸੰਜੇ ਦਿਉਰ ਤੋਂ ਪੁੱਛਦੇ ਸੀ ਇੱਕ ਗੱਲ

ਕ੍ਰਿਸ਼ਮਾ ਕਪੂਰ ਨੂੰ ਆਪਣੀ ਮਾਂ ਤੋਂ ਕ-ਟਵਾਉਂਦੇ ਸੀ ਐਕ੍ਸ ਪਤੀ ਸੰਜੇ ਦਿਉਰ ਤੋਂ ਪੁੱਛਦੇ ਸੀ ਇੱਕ ਗੱਲ

ਬਾਲੀਵੁੱਡ ਵਿਚ ਪਰਦੇ ਤੇ ਸਿਰਫ ਚਮਕ ਦਮਕ ਹੀ ਦਿਖਾਈ ਦਿੰਦੀ ਹੈ ਹਰ ਅਦਾਕਾਰ ਆਪਣੀ ਲਗਜਰੀ ਜ਼ਿੰਦਗੀ ਦੇ ਲਈ ਜਾਣਿਆ ਜਾਂਦਾ ਹੈ ਪਰ ਜੇਕਰ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾ ਇਹਨਾਂ ਦੀ ਜ਼ਿੰਦਗੀ ਅਕਸਰ ਕੁਝ ਹੋਰ ਹੀ ਹੁੰਦੀ ਹੈ ਕਈ ਵੱਡੇ ਐਕਟਰ ਅਤੇ ਐਕਟਰੈਸ ਨਿੱਜੀ ਜ਼ਿੰਦਗੀ ਵਿਚ ਬਹੁਤ ਸੰਘਰਸ਼ ਕਰਦੇ ਹਨ ਜਾ ਫਿਰ ਉਹਨਾਂ ਦੀ ਦੁੱਖ ਭਰੀ ਜ਼ਿੰਦਗੀ ਹੁੰਦੀ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕ੍ਰਿਸ਼ਮਾ ਕਪੂਰ ਦੀ ਜਿੰਨਾ ਨੇ ਆਪਣੇ ਪਤੀ ਸੰਜੇ ਕਪੂਰ ਤੋਂ ਤਲਾਕ ਲੈ ਲਿਆ ਹੈ ਅਤੇ ਆਪਣੇ ਬਚਿਆ ਨਾਲ ਅਲੱਗ ਰਹਿ ਰਹੀ ਹੈ।

ਪਰਦੇ ਤੇ ਤੁਸੀਂ ਕ੍ਰਿਸ਼ਮਾ ਦਾ ਗਲੈਮਰ ਹੀ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਕ੍ਰਿਸ਼ਮਾ ਦੀ ਨਿੱਜੀ ਜ਼ਿੰਦਗੀ ਦੀਆ ਮੁਸੀਬਤਾਂ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਐਕਟਰੈਸ ਕ੍ਰਿਸ਼ਮਾ ਕਪੂਰ 25 ਜੂਨ 1974 ਨੂੰ ਬਾਲੀਵੁੱਡ ਸਟਾਰ ਰਣਧੀਰ ਕਪੂਰ ਅਤੇ ਬਬੀਤਾ ਕਪੂਰ ਦੇ ਘਰ ਪੈਦਾ ਹੋਈ ਕ੍ਰਿਸ਼ਮਾ ਲੀਜੈਂਡਰੀ ਐਕਟਰ ਰਾਜ ਕਪੂਰ ਦੀ ਪੋਤੀ ਅਤੇ ਪ੍ਰਿਥਵੀ ਰਾਜ ਕਪੂਰ ਦੀ ਪੜਪੋਤੀ ਹੈ ਕ੍ਰਿਸ਼ਮਾ ਕਪੂਰ ਕਪੂਰ ਖਾਨਦਾਨ ਦੀ ਚੋਥੀ ਪੀੜੀ ਹੈ ਜੋ ਫ਼ਿਲਮਾਂ ਵਿਚ ਕੰਮ ਕਰ ਰਹੀ ਹੈ ਕ੍ਰਿਸ਼ਮਾ ਕਪੂਰ ਬਾਲੀਵੁੱਡ ਵਿਚ ਕੰਮ ਕਰਨ ਵਾਲੀ ਕਪੂਰ ਖਾਨਦਾਨ ਦੀ ਪਹਿਲੀ ਐਕਟਰੈਸ ਹੈ ਕ੍ਰਿਸ਼ਮਾ ਕਪੂਰ ਦੀ ਮਾਂ ਬਬੀਤਾ ਅਤੇ ਆਂਟੀ ਨੀਤੂ ਸਿੰਘ ਨੇ ਵਿਆਹ ਦੇ ਬਾਅਦ ਐਕਟਿੰਗ ਛੱਡ ਦਿੱਤੀ ਸੀ।

ਕ੍ਰਿਸ਼ਮਾ ਕਪੂਰ ਦੀ ਪੜਾਈ ਲਿਖਾਈ ਮੁੰਬਈ ਅਤੇ ਦੇਹਰਾਦੂਨ ਵਿਚ ਹੋਈ ਹੈ। ਕ੍ਰਿਸ਼ਮਾ ਕਪੂਰ ਨੇ ਮੁੰਬਈ ਵਿਚ ਜਮਨਾ ਬਾਈ ਨਰਸਰੀ ਸਕੂਲ ਤੋਂ ਸ਼ੁਰੂ ਦੀ ਪੜਾਈ ਕੀਤੀ ਇਸਦੇ ਬਾਅਦ ਉਹ ਦੇਹਰਾਦੂਨ ਚਲੀ ਗਈ ਜਿਥੇ ਉਸਨੇ ਬੇਹਲਮ ਗਰਲਸ ਸਕੂਲ ਵਿਚ ਪੜਾਈ ਕੀਤੀ ਇਸਦੇ ਬਾਅਦ ਫਿਰ ਮੁੰਬਈ ਆ ਗਈ ਅਤੇ ਮੀਠੀ ਬਾਈ ਕਾਲਜ ਤੋਂ 2 ਸਾਲ ਕਮਰਸ ਦੀ ਪੜਾਈ ਕੀਤੀ।

ਆਪਣੇ ਸਫਲ ਫ਼ਿਲਮੀ ਕੈਰੀਅਰ ਦੇ ਬਾਅਦ ਕ੍ਰਿਸ਼ਮਾ ਕਪੂਰ ਨੇ ਸਾਲ 2003 ਵਿਚ ਬਿਜਨਸਮੈਨ ਸੰਜੇ ਕਪੂਰ ਨਾਲ ਵਿਆਹ ਕਰਵਾ ਲਿਆ ਵਿਆਹ ਦੇ ਬਾਅਦ ਕ੍ਰਿਸ਼ਮਾ ਕਪੂਰ ਨੇ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਪੂਰੀ ਤਰ੍ਹਾਂ ਆਪਣੇ ਪਰਿਵਾਰ ਤੇ ਫੋਕਸ ਕਰਨ ਲੱਗੀ ਵਿਆਹ ਦੇ ਪਹਿਲਾ ਆਖਰੀ ਫਿਲਮ ਬਾਜ਼ ਸੀ ਕ੍ਰਿਸ਼ਮਾ ਅਤੇ ਸੰਜੇ ਕਪੂਰ ਦੇ ਦੋ ਬੱਚੇ ਸਮਾਂਇਰਾ ਅਤੇ ਕਿਯਾਨ ਹਨ ਸਮਾਂਇਰਾ ਦਾ ਜਨਮ 2005 ਵਿਚ ਅਤੇ ਕਿਯਾਨ ਦਾ ਜਨਮ 2010 ਵਿਚ ਹੋਇਆ ਸੀ।

ਸੰਜੇ ਕਪੂਰ ਨੇ ਕ੍ਰਿਸ਼ਮਾ ਨਾਲ ਦੂਜਾ ਵਿਆਹ ਕੀਤਾ ਸੀ ਕ੍ਰਿਸ਼ਮਾ ਕਪੂਰ ਅਤੇ ਸੰਜੇ ਕਪੂਰ ਦੇ ਰਿਸ਼ਤੇ ਸ਼ੁਰੂ ਤੋਂ ਹੀ ਵਧੀਆ ਨਹੀਂ ਸਨ ਪਰ ਦੋਨਾਂ ਨੇ ਕਿਸੇ ਤਰ੍ਹਾਂ ਇਸ ਰਿਸ਼ਤੇ ਨੂੰ ਅੱਗੇ ਵਧਾਇਆ ਪਰ ਹੁਣ ਇਹ ਰਿਸ਼ਤਾ ਚਲਣਾ ਮੁਸ਼ਕਿਲ ਹੋ ਗਿਆ ਸੀ ਬੇਟੇ ਦੇ ਪੈਦਾ ਹੋਣ ਦੇ ਬਾਅਦ ਕ੍ਰਿਸ਼ਮਾ ਕਪੂਰ ਨੇ ਆਪਣੀ ਮਾਂ ਬਬੀਤਾ ਦੇ ਘਰ ਮੁੰਬਈ ਆ ਗਈ ਕ੍ਰਿਸ਼ਮਾ ਕਪੂਰ ਨੇ ਆਪਣੇ ਪਤੀ ਸੰਜੇ ਕਪੂਰ ਅਤੇ ਉਹਨਾਂ ਦੀ ਮਾਂ ਰਾਣੀ ਸੁਰਿੰਦਰ ਕਪੂਰ ਤੇ ਦ ਹੇ ਜ਼ ਦੇ ਆ ਰੋ ਪ ਵੀ ਲਗਾਏ ਸੀ ਜਦਕਿ ਸੰਜੇ ਕਪੋਰ ਨੇ ਕ੍ਰਿਸ਼ਮਾ ਤੇ ਪੈਸਿਆਂ ਲਈ ਵਿਆਹ ਕਰਵਾਉਣ ਦਾ ਆਰੋਪ ਲਗਾਇਆ ਸੀ ਕ੍ਰਿਸ਼ਮਾ ਕਪੂਰ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹਨਾਂ ਦੀ ਸੱਸ ਅਤੇ ਪਤੀ ਦਹੇਜ ਦੇ ਲਈ ਉਸਨੂੰ ਤੰਗ ਕਰਦੇ ਦੇ ਸਨ।

ਕ੍ਰਿਸ਼ਮਾ ਨੇ ਕੋਰਟ ਵਿਚ ਕਿਹਾ ਸੀ ਕਿ ਉਹਨਾਂ ਦੇ ਨਾਰਾਜ਼ ਪਤੀ ਸੰਜੇ ਕਪੂਰ ਨੂੰ ਛਡਿਆ ਹੈ ਉਹਨਾਂ ਦਾ ਆਰੋਪ ਸੀ ਕਿ ਉਹਨਾਂ ਦੇ ਪਤੀ ਨੇ ਸੋਚ ਸਮਝ ਕੇ ਉਸਨੂੰ ਛੱਡਿਆ ਅਤੇ ਉਸਦੇ ਪਤੀ ਨੂੰ ਪਤਾ ਸੀ ਕਿ ਉਹ ਮੁੰਬਈ ਵਿਚ ਰਹਿਣ ਦੇ ਲਈ ਮਜਬੂਰ ਹੋ ਗਈ ਇਸਦੇ ਨਾਲ ਹੀ ਕ੍ਰਿਸ਼ਮਾ ਕਪੂਰ ਨੇ ਸੰਜੇ ਕਪੂਰ ਤੇ ਜਾਣਕਾਰੀ ਲੁਕੇ ਕੇ ਅਮਰੀਕਾ ਦੀ ਨਾਗਰਿਕਤਾ ਲੈਣ ਦਾ ਆਰੋਪ ਵੀ ਲਗਾਇਆ ਸੀ ਕ੍ਰਿਸ਼ਮਾ ਦਾ ਆਰੋਪ ਸੀ ਕਿ ਜਦ ਉਹਨਾਂ ਦਾ ਬੇਟਾ 4 ਮਹੀਨੇ ਦਾ ਸੀ ਅਤੇ ਉਸਦੀ ਤਬੀਅਤ ਖਰਾਬ ਸੀ ਜਿਸਦੇ ਕਾਰਨ ਉਹ ਸੰਜੇ ਦੇ ਨਾਲ ਇੰਗਲੈਂਡ ਨਹੀਂ ਜਾ ਸਕੀ ਸੀ ਇਸ ਨਾਲ ਸੰਜੇ ਨਾਰਾਜ ਹੋ ਗਏ ਅਤੇ ਬਿਮਾਰ ਬੇਟੇ ਨੂੰ ਛੱਡ ਕੇ ਇੱਕਲੇ ਇੰਗਲੈਂਡ ਚਲੇ ਗਏ।

ਜਦ ਗੱਲ ਵਿਗੜਦੀ ਗਈ ਤਾ ਕ੍ਰਿਸ਼ਮਾ ਨੇ ਸੰਜੇ ਤੇ ਇੱਕ ਦੇ ਬਾਅਦ ਇਕ ਕਈ ਆਰੋਪ ਲਗਾਏ ਕ੍ਰਿਸ਼ਮਾ ਨੇ ਇਹ ਵੀ ਆਰੋਪ ਲਗਾਈਏ ਸੀ ਕਿ ਪਰੇਗੇਨੇਸੀ ਦੇ ਕਾਰਨ ਨਾਲ ਜਦ ਉਹ ਸੰਜੇ ਦੀ ਲਿਆਂਦੀ ਡ੍ਰੇਸ ਨਹੀਂ ਪਾ ਸਕੀ ਤਾ ਸੰਜੇ ਨੇ ਆਪਣੀ ਮਾਂ ਤੋਂ ਉਸਨੂੰ ਥੱ ਪ ੜ ਮਾ ਰ ਨ ਨੂੰ ਕਿਹਾ ਸੀ ਕ੍ਰਿਸ਼ਮਾ ਦੇ ਆਰੋਪ ਦੇ ਅਨੁਸਾਰ ਸੰਜੇ ਅਕਸਰ ਕ੍ਰਿਸ਼ਮਾ ਨਾਲ ਦੁਰਵਿਵਹਾਰ ਕਰਦੇ ਸੀ ਮਾ ਰ ਕੁੱ ਟ ਕਰਦੇ ਸੀ ਉਹਨਾਂ ਆਪਣੀਆਂ ਸੱਟਾ ਦੇ ਨਿਸ਼ਾਨ ਲੁਕਾਉਣ ਦੇ ਲਈ ਮੇਕ ਅਪ ਦਾ ਸਹਾਰਾ ਲੈਣਾ ਪੈਂਦਾ ਸੀ। ਕ੍ਰਿਸ਼ਮਾ ਦੇ ਅਨੁਸਾਰ ਸੰਜੇ ਮੇਰੇ ਸਾਲ ਭਰ ਵਿਚ ਹੋਣ ਵਾਲੇ ਖਰਚੇ ਦੇ ਬਾਰੇ ਵਿਚ ਦਿਉਰ ਨਾਲ ਗੱਲ ਕਰਿਆ ਕਰਦੇ ਸੀ।

ਅਖੀਰ ਸੰਜੇ ਅਤੇ ਕ੍ਰਿਸ਼ਮਾ ਨੇ ਵਿਆਹ ਦੇ 13 ਸਾਲ ਬਾਅਦ ਤਲਾਕ ਲੈ ਲਿਆ ਪਰ ਕੋਰਟ ਨੇ ਬੱਚਿਆਂ ਨੂੰ ਕ੍ਰਿਸ਼ਮਾ ਨੂੰ ਸੌਂਪ ਦਿੱਤਾ ਅਤੇ ਸੰਜੇ ਨੂੰ ਕਈ ਆਦੇਸ਼ ਵੀ ਦਿੱਤੇ ਇਸਦੇ ਅਨੁਸਾਰ ਸੰਜੇ ਕਪੂਰ ਨੂੰ ਮੁੰਬਈ ਵਾਲਾ ਘਰ ਦੇਣਗੇ ਅਤੇ ਬਚਿਆ ਦਾ ਅੱਧਾ ਖਰਚ ਵੀ ਚੁੱਕਣ ਨੂੰ ਕਿਹਾ ਸੰਜੇ ਕਪੂਰ ਨੇ ਬਚਿਆ ਦੇ ਖਰਚ ਦੇ ਲਈ 14 ਕਰੋੜ ਦਾ ਬਾਂਡ ਖਰੀਦਿਆ ਹੈ ਇਸ ਦੇ ਅਨੁਸਾਰ ਬੱਚਿਆਂ ਨੂੰ ਹਰ ਮਹੀਨੇ ਖਰਚ ਦੇ ਲਈ 10 ਲੱਖ ਰੁਪਏ ਮਿਲਦੇ ਹਨ।

error: Content is protected !!