ਕਨੇਡਾ ਦੀ ਰਹਿਣ ਵਾਲੀ ਜੱਸੀ ਦਾ ਮਾਮਲਾ ਬਹੁਤ ਸਾਲ ਬਾਅਦ ਅੱਜ ਵਡਾ ਫੈਸਲਾ ਆਇਆ ਹੈ |ਜੱਸੀ ਉਰਫ ਜਸਵਿੰਦਰ ਕੌਰ ਕੈਨੇਡਾ ਦੀ ਰਹਿਣ ਵਾਲੀ ਕੁੜੀ ਸੀ |ਇਹ ਬਹੁ ਚਰਚਿਤ ਕੇਸ ਸੀ ਜੋ ਬਹੁਤ ਸਮੇ ਤੋਂ ਚਲਦਾ ਆ ਰੇਅ ਹੈ ਤੇ ਏਡੇ ਬਾਰੇ ਅਸੀਂ ਤੁਹਾਨੂੰ ਥੋੜਾ ਜੇਹਾ ਜਾਣੂ ਕਰਵਾ ਦੇਈਏ ਕਿ ਅਸਲ ਮਾਮਲਾ ਕਿ ਹੈ |ਪੂਰਾ ਮਾਮਲਾ ਦੇਖਣ ਲਈ ਵੀਡੀਓ ਨੂੰ ਦੇਖ ਸਕਦੇ ਹੋ |ਜੱਸੀ ਨੂੰ ਪੰਜਾਬ ਦੇ ਮੁੰਡੇ ਨਾਲ ਪਿਆਰ ਹੋ ਗਿਆ ਸੀ |
ਤੇ ਉਸਨੇ ਪੰਜਾਬ ਵਿਚ ਰਹਿ ਕ ਮਿੱਠੂ ਨਾਮ ਦੇ ਵਿਅਕਤੀ ਨਾਲ ਵਿਆਹ ਕਰ ਲਿਆ ਸੀ |ਵਿਆਹ ਪਰਿਵਾਰ ਦੀ ਮਰਜੀ ਤੋਂ ਖਿਲਾਫ ਹੋਣ ਕਰਕੇ ਜੱਸੀ ਦਾ ਪਰਿਵਾਰ ਹਨ ਦੇ ਖਿਲਾਫ ਸੀ |ਕਿਉਕਿ ਉਹ ਨਹੀਂ ਸੀ ਚਾਹੁੰਦੇ ਕਿ ਜੱਸੀ ਦਾ ਮਿੱਠੂ ਨਾਲ ਵਿਆਹ ਹੋਏ |ਵਿਆਹ ਤੋਂ ਬਾਅਦ ਜੱਸੀ ਦੇ ਪਰਿਵਾਰ ਦੀ ਮਿੱਠੂ ਨਾਲ ਹੋਰ ਵੀ ਭੜਾਸ ਵੱਧ ਗਈ ਜਿਸਦੇ ਸੀਟ ਵਜੋਂ ਓਹਨਾ ਨੇ ਮਿੱਠੂ ਤੇ ਹ ਮਲਾ ਕਰਵਾ ਦਿੱਤੋ ਪਰ ਕਿਸਮਤ ਚੰਗੀ ਹੋਣ ਕਰਕੇ ਮਿੱਠੂ ਤਾ ਬਚ ਗਿਆ ਸੀ |ਪਰ ਉਸਦੀ ਪਤਨੀ ਜੱਸੀ ਉਸ ਦਾ ਸਦਾ ਲਈ ਸਾਥ ਛੱਡ ਗਈ |ਪਰ ਮਿੱਠੂ ਨੇ ਇਹ ਲੜਾਈ ਏਥੇ ਹੀ ਖਤਮ ਨਹੀਂ ਕੀਤੀ ਉਸਨੇ ਇਸਦੇ ਖਿਲਾਫ ਆਪਣੀ ਜੰਗ ਜਾਰੀ ਰੱਖੀ ਤੇ ਜੱਸੀ ਦੇ ਮੁਜਰਿਮ ਨੂੰ ਸਜਾ ਦਵਾਉਣ ਦੀ ਸੋਚ ਲਈ |ਮਿੱਠੂ ਚਾਹੇ ਅੱਜ ਇਕ ਕਿਸਾਨ ਹੈ ਤੇ ਉਸਦੀ ਅੱਧੀ ਉਮਰ ਲੱਗ ਚੁਕੀ ਹੈ ਪਰ ਉਸਨੇ ਹਰ ਨਹੀਂ ਮਨਿ |ਤੇ ਕਨੇਡਾ ਵਿਚ ਰਹਿੰਦੇ ਜੱਸੀ ਦੀ ਮਾਂ ਮਲਕੀਤ ਕੌਰ ਤੇ ਉਸਦਾ ਮਾਮਾ ਸੁਰਜੀਤ ਸਿੰਘ ਬਦੇਸ਼ਾ ਜੋ ਕਿ ਜੱਸੀ ਮਾਮਲੇ ਦੀ ਦੋਸ਼ੀ ਹੈ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਸਜਾ ਦਵਾਉਣ ਲਈ ਕੇਸ ਕੀਤਾ ਸੀ |
ਜਿਸਤੇ ਭਾਰਤ ਨੇ ਇਹ ਕੇਸ ਕੈਨੇਡਾ ਨੂੰ ਸੋਪੇਆ ਸਾਰੀ ਵੇਰਿਫਿਕੇਸ਼ਨ ਤੋਂ ਬਾਅਦ ਓਹਨਾ ਨੇ ਦੋਸ਼ੀਆਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ |ਦਸ ਦੇਈਏ ਕਿ ਇਹ ਕੈਸੇ 2012 ਵਿਚ ਕੈਨੇਡਾ ਨੇ ਵੈਰੀਫਾਈ ਕੀਤਾ ਸੀ ਤੇ ੨੦੧੯ ਵਿਚ ਭਾਰਤ ਨੂੰ ਦੋਸ਼ੀ ਸੌਂਪ ਦਿਤੇ ਗਏ ਸੀ |ਹੁਣ ਦੋਸ਼ੀਆਂ ਦਾ ਰਿਮਾਂਡ ਲਿਆ ਗਿਆ ਤੇ ਹੁਣ ਇਹ ਕੇਸ ਸੇਸਨਲ ਕੋਰਟ ਵਿਚ ਹੋ ਗਿਆ ਹੈ ਤੇ ਅਗਲੀ ਸੁਣਵਾਈ ਪੰਜ ਅਕਤੂਬਰ ਰੱਖੀ ਗਈ ਹੈ |
