ਇਸ ਵੇਲੇ ਦੀ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਨਿਰਭਿਆ ਮਾਮਲੇ ਚ ਬੰਦ ਚਾਰ ਕੈਦੀਆਂ ਦੇ ਬਾਰੇ ਵਿਚ ਆ ਰਹੀ ਹੈ। ਪਿਛਲੇ ਦਿਨੀ ਦਿਲੀ ਦੀ ਇਕ ਅਦਾਲਤ ਨੇ ਓਹਨਾ ਦੀ ਫਾਂ ਸੀ ਤੇ ਰੋਕ ਲਗਾ ਦਿਤੀ ਸੀ ਜਿਸ ਕਾਰਨ ਲੋਕਾਂ ਵਿਚ ਨਿਰਾਸ਼ਾ ਛਾ ਗਈ ਸੀ ਪਰ ਹੁਣ ਸ਼ਨੀਵਾਰ ਰਾਤ ਨੂੰ ਇਕ ਵੱਡੀ ਖਬਰ ਆਈ ਹੈ। ਜਿਸ ਨਾਲ ਲੋਕਾਂ ਵਿਚ ਫਿਰ ਖੁਸ਼ੀ ਦੀ ਲਹਿਰ ਛਾ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਨਵੀਂ ਦਿੱਲੀ : ਨਿਰਭੈਆ ਦੇ ਦੋਸ਼ੀਆਂ ਦੀ ਫਾਂ ਸੀ ‘ਤੇ ਰੋਕ ਖ਼ਿ ਲਾਫ਼ ਦਿੱਲੀ ਹਾਈ ਕੋਰਟ ‘ਚ ਸ਼ਨਿਚਰਵਾਰ ਨੂੰ ਕੇਂਦਰ ਸਰਕਾਰ ਨੇ ਇਕ ਪਟੀਸ਼ਨ ਦਾਖਲ ਕੀਤੀ ਹੈ। ਇਸ ‘ਤੇ ਅਦਾਲਤ ਐਤਵਾਰ ਨੂੰ ਸੁਣਵਾਈ ਕਰੇਗੀ। ਉਮੀਦ ਰਹੀ ਹੈ ਇਸ ਨਾਲ ਕੈਦੀਆਂ ਨੂੰ ਫਾਂ ਸੀ ਦੇਣ ਦਾ ਰਸਤਾ ਪੱਧਰ ਹੋ ਜਾਵੇਗਾ ਅਤੇ ਜਲਦੀ ਨਾਲ ਉਹਨਾਂ ਨੂੰ ਫਾਂ ਸੀ ਦਿਤੀ ਜਾ ਸਕੇ ਗੀ। ਧਿਆਨ ਰਹੇ ਕਿ 2012 ‘ਚ ਹੋਏ ਸਾਮੂਹਿਕ ਰੇ ਪ ਤੇ ਹੱ ਤਿ ਆ ਦੇ ਮੁਲਜ਼ਮਾਂ ਨੂੰ ਫਾਂ ਸੀ ਦੀ ਸ ਜ਼ਾ ਸੁਣਾਈ ਗਈ ਹੈ। ਜਸਟਿਸ ਸੁਰੇਸ਼ ਕੈਤ ਨੇ ਚਾਰੋਂ ਕੈਦੀਆਂ ਮੁਕੇਸ਼ ਕੁਮਾਰ, ਵਿਨੇ ਸ਼ਰਮਾ, ਪਵਨ ਗੁਪਤਾ ਤੇ ਅਕਸ਼ੈ ਸਿੰਘ, ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਨਾਲ ਹੀ ਅਦਾਲਤ ਨੇ ਕੇਂਦਰ ਸਰਕਾਰ ਦੀ ਪਟੀਸ਼ਨ ‘ਤੇ ਤਿਹਾੜ ਜੇਲ੍ਹ ਦੇ ਡੀਜੀ ਨੂੰ ਵੀ ਜਵਾਬ ਦੇਣ ਲਈ ਕਿਹਾ ਹੈ।
ਕੈਦੀ ਕਾਨੂੰਨੀ ਪ੍ਰਕਿਰਿਆ ਦਾ ਉਠਾ ਰਹੇ ਫਾਇਦਾ
ਡੀਜੀ ਦੇ ਵਕੀਲ ਨੇ ਕੋਰਟ ‘ਚ ਕਿਹਾ ਕਿ ਆਦੇਸ਼ ‘ਚ ਸਾਡਾ ਪੱਖ ਹੈ। ਸੁਣਵਾਈ ਦੌਰਾਨ ਸਾਲੀਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੋਰਟ ‘ਚ ਕਿਹਾ ਕਿ ਨਿਰਭੈਆ ਕੇਸ ‘ਚ ਦੋ ਸ਼ੀ ਕਾਨੂੰਨੀ ਪ੍ਰਕਿਰਿਆ ਦਾ ‘ਮਜ਼ਾ’ ਲੈ ਰਹੇ ਹਨ ਤੇ ਉਹ ਆਪਣੀ ਫਾਂ ਸੀ ਦੀ ਸ ਜ਼ਾ ਨੂੰ ਜਿੰਨਾ ਹੋ ਸਕੇ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕੋਰਟ ਤੋਂ ਇਹ ਵੀ ਕਿਹਾ ਕਿ ਨਿਰਭੈਆ ਦੇ ਮੁ ਲ ਜ਼ ਮ ਦੇ ਦੇਸ਼ ਦੇ ਧੀਰਜ ਨੂੰ ਅਜ਼ਮਾ ਰਹੇ ਹਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
